ਆਈ ਤਾਜਾ ਵੱਡੀ ਖਬਰ

ਵਾਸ਼ਿੰਗਟਨ (ਬਿਊਰੋ): ਅਮਰੀਕਾ ਦੇ ਖੋਜ ਕਰਤਾਵਾਂ ਨੇ ਕੋਰੋਨਾਵਾਇਰਸ ‘ਤੇ ਮੌਸਮ ਦੇ ਅਸਰ ਨੂੰ ਲੈ ਕੇ ਅਧਿਐਨ ਵਿਚ ਨਵਾਂ ਖੁਲਾਸਾ ਕੀਤਾ ਹੈ। ਅਮਰੀਕਾ ਦੀ ਮਾਰਸ਼ਲ ਯੂਨੀਵਰਸਿਟੀ ਦੇ ਖੋਜ ਕਰਤਾਵਾਂ ਦਾ ਕਹਿਣਾ ਹੈ ਕਿ ਕੋਰੋਨਾਵਾਇਰਸ ਦੀ ਸਥਿਰਤਾ ‘ਤੇ ਵਾਤਾਵਰਣੀ ਕਾਰਕਾਂ ਦੇ ਪ੍ਰਭਾਵ ਦਾ ਪਤਾ ਲਗਾ ਲਿਆ ਗਿਆ ਹੈ। ਉਹਨਾਂ ਨੇ ਕਿਹਾ ਹੈ ਕਿ ਕੋਵਿਡ-19 ਮਹਾਮਾਰੀ ਦੇ ਦੌਰ ਦੇ ਬਾਅਦ ਇਹ ਵਾਇਰਸ ਆਪਣੇ ਅਨੁਕੂਲ ਮੌਸਮ ਹੋਣ ‘ਤੇ ਮੁੜ ਫੈਲ ਸਕਦਾ ਹੈ।

ਅਧਿਐਨ ਵਿਚ ਕਿਹਾ ਗਿਆ ਹੈ ਕਿ ਮਨੁੱਖ ਦੀ ਲਾਰ, ਬਲਗਮ ਅਤੇ ਨੱਕ ਦੇ ਮਿਊਕਸ ਵਿਚ ਇਸ ਵਾਇਰਸ ਦੀ ਸਥਿਰਤਾ ‘ਤੇ ਵਾਤਾਵਰਣੀ ਸਥਿਤੀਆਂ ਦਾ ਪ੍ਰਭਾਵ ਪੈਂਦਾ ਹੈ। ਮਾਰਸ਼ਲ ਯੂਨੀਵਰਸਿਟੀ ਦੇ ਜੇਰੇਮਿਯਾਹ ਮੈਸਟਨ ਸਮੇਤ ਖੋਜ ਕਰਤਾਵਾਂ ਨੇ ਜ਼ਿਕਰ ਕੀਤਾ ਕਿ ਨਵਾਂ ਕੋਰੋਨਾਵਾਇਰਸ, ਸਾਰਸ-ਕੋਵਿ2 ਉੱਚ ਨਮੀ ਅਤੇ ਗਰਮ ਤਾਪਮਾਨ ਵਿਚ ਘੱਟ ਸਥਿਰ ਰਹਿੰਦਾ ਹੈ।

ਇਹ ਅਧਿਐਨ ਰਿਪੋਰਟ ਪਤੱਰਿਕਾ ‘ਇਮਜਿੰਗ ਇਨਫੈਕਸ਼ਸ ਡਿਸੀਜ਼ ਸਾਰਸ-ਕੋਵਿ2’ ਵਿਚ ਪ੍ਰਕਾਸ਼ਿਤ ਹੋਇਆ ਹੈ। ਖੋਜ ਕਰਤਾਵਾਂ ਨੇ ਇਸ ਬਾਰੇ ਵਿਚ ਪਤਾ ਲਗਾਉਣ ਲਈ ਮਨੁੱਖ ਦੀ ਲਾਰ, ਬਲਗਮ ਅਤੇ ਨੱਕ ਦੇ ਮਿਊਕਸ ਦੇ ਨਮੂਨਿਆਂ ਦਾ ਅਧਿਐਨ ਕੀਤਾ, ਜਿਹਨਾਂ ਨੂੰ 7 ਦਿਨ ਤੱਕ ਤਿੰਨ ਵਿਭਿੰਨ ਤਾਪਮਾਨ ਅਤੇ ਵਿਭਿੰਨ ਨਮੀ ਵਿਚ ਰੱਖਿਆ ਗਿਆ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |


ਤਾਜਾ ਜਾਣਕਾਰੀ
ਕਰੋਨਾ ਵਾਇਰਸ ਬਾਰੇ ਮੌਸਮ ਦੇ ਅਸਰ ਨੂੰ ਲੈ ਕੇ ਹੋਈ ਇਹ ਵੱਡੀ ਖੋਜ
ByadminJune 22, 2020Comments Off on ਕਰੋਨਾ ਵਾਇਰਸ ਬਾਰੇ ਮੌਸਮ ਦੇ ਅਸਰ ਨੂੰ ਲੈ ਕੇ ਹੋਈ ਇਹ ਵੱਡੀ ਖੋਜ
Previous Post10 ਸਾਲ ਦਾ ਬਚਾ ਦੋ ਸਾਲਾਂ ਤੋਂ ਸੀ ਗਾਇਬ ਇਕ ਦਿਨ ਉਸਦੇ ਪਿਤਾ ਦੀ ਨਜਰ ਅਲਮਾਰੀ ਤੇ ਪਈ ਤਾ ਪਿਛਲੇ ਪਾਸੇ
Next Postਪੰਜਾਬ ਚ ਬੱਚਿਆਂ ਦੀ ਆਨਲਾਈਨ ਕਲਾਸਾਂ ਬਾਰੇ ਅਦਾਲਤ ਦਾ ਆਇਆ ਇਹ ਵੱਡਾ ਫੁਰਮਾਨ ਹੁਣ