ਆਈ ਤਾਜਾ ਵੱਡੀ ਖਬਰ
ਔਕਲੈਂਡ – ਹਮਿਲਟਨ ਦੇ ਇਕ ਵਿਅਕਤੀ ਦੀ ਕੋਰੋਨਾ ਵਾਇਰਸ ਦੇ ਕਾਰਨ ਦੇਸ਼ ਅੰਦਰ ਹੋਈ ਤਾਲਾਬੰਦੀ ਨੇ ਉਸਦੀ ਨੌਕਰੀ ਤਾਂ ਖੋਹ ਲਈ ਪਰ ਇਕ ਜੇਤੂ ਲਾਟਰੀ ਟਿਕਟ ਨੇ ਇਸ ਵਿਅਕਤੀ ਲਈ 10 ਮਿਲੀਅਨ ਡਾਲਰ ਦਾ ਖਜ਼ਾਨਾ ਖੋਲ੍ਹ ਦਿੱਤਾ। ਨੌਕਰੀ ਗਈ ਨੂੰ ਅਜੇ ਇਕ ਹਫਤਾ ਹੀ ਹੋਇਆ ਸੀ ਅਤੇ ਲਕਸ਼ਮੀ ਨੇ ਵਾਰੇ-ਨਿਆਰੇ ਕਰ ਦਿੱਤੇ। ਇਸ ਵਿਅਕਤੀ ਦੀ ਪਤਨੀ ਹੈਲਥ ਵਰਕਰ ਹੈ।
ਜਦੋਂ ਇਹ ਘਰੇ ਲੰਚ ਕਰਨ ਆਈ ਤਾਂ ਉਸਦੇ ਪਤੀ ਨੇ ਉਸਨੂੰ ਸਰਪ੍ਰਾਈਜ ਦੇਣ ਵਾਸਤੇ ਇਕ ਲਿਫਾਫੇ ਦੇ ਵਿਚ ਅਖਬਾਰ ਦੀ ਉਹ ਕਟਿੰਗ ਪਾ ਦਿੱਤੀ ਜਿਸ ਦੇ ਵਿਚ ਜੇਤੂ ਨੰਬਰ ਲਿਖਿਆ ਸੀ। ਉਸਨੇ ਪਹਿਲਾਂ ਤਾਂ ਵਿਸ਼ਵਾਸ਼ ਨਾ ਕੀਤਾ ਪਰ ਜਦੋਂ ਫੋਨ ਉੱਤੇ ਇਹ ਵਿਖਾਇਆ ਤਾਂ ਜਾ ਕੇ ਉਸਨੂੰ ਤਸੱਲੀ ਹੋਈ। ਇਸ ਜੋੜੇ ਨੇ ਆਪਣਾ ਨਾਂਅ ਗੁਪਤ ਰੱਖਿਆ ਹੈ। ਸੋ ਕਈ ਵਾਰ ਕਿਸੀ ਚੀਜ਼ ਦਾ ਨੁਕਸਾਨ ਹੋਣ ਨਾਲ ਜ਼ਿੰਦ ਸੁਖਾਲੀ ਹੋ ਜਾਂਦੀ ਹੈ ਜਿਵੇਂ ਪੰਜਾਬੀ ਦੀ ਕਹਾਵਤ ਹੈ ਕਿ ”ਭਲਾ ਹੋਇਆ ਮੇਰਾ ਚਰਖਾ ਟੁੱਟਾ ਜ਼ਿੰਦ ਅਜ਼ਾਬੋਂ ਛੁੱਟੀ।’
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |
ਤਾਜਾ ਜਾਣਕਾਰੀ