ਆਈ ਤਾਜਾ ਵੱਡੀ ਖਬਰ
ਕਰੋਨਾ ਵਾਇਰਸ ਦਾ ਕਰਕੇ ਸਭ ਕੁਝ ਉਲਟ ਪੁਲਟ ਹੋ ਰਿਹਾ ਹੈ। ਜਿਸ ਕਰਕੇ ਸਰਕਾਰਾਂ ਦੀ ਆਮਦਨੀ ਵੀ ਬਹੁਤ ਘਟ ਹੋ ਗਈ ਹੈ ਜਿਸ ਨਾਲ ਵਿਤੀ ਸੰਕਟ ਪੈ ਰਿਹਾ ਹੈ। ਜਿਸ ਤੋਂ ਬਚਨ ਲਈ ਸਰਕਾਰ ਹੀਲਾ ਵਸੀਲਾ ਕਰ ਰਹੀਆਂ ਹਨ। ਪਰ ਇਸ ਦਾ ਕਰਕੇ ਆਮ ਜਨਤਾ ਦੀ ਜੇਬ ਤੇ ਅਸਰ ਪੈ ਰਿਹਾ ਹੈ ਜੋ ਕੇ ਪਹਿਲਾਂ ਹੀ ਵਾਇਰਸ ਦਾ ਕਰਕੇ ਤੰਗੀ ਦੇ ਦਿਨ ਕਟ ਰਹੇ ਹਨ। ਅਜਿਹੀ ਹੀ ਇਕ ਖਬਰ ਪੰਜਾਬ ਵਾਸੀਆਂ ਲਈ ਆ ਰਹੀ ਹੈ। ਜਿਹਨਾਂ ਦੀ ਜੇਬ ਤੇ ਸਰਕਾਰ ਨੇ ਹੁਣ ਇਕ ਹੋਰ ਬੋਝ ਪਾ ਦਿੱਤਾ ਹੈ।
ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ਵਿਚ ਵਾਧਾ ਹੋਣ ਤੋਂ ਬਾਅਦ ਪੰਜਾਬ ਵਿਚ ਬਸਾਂ ਵਿਚ ਸਫਰ ਕਰਨਾ ਮਹਿੰਗਾ ਹੋ ਗਿਆ ਹੈ। ਸਰਕਾਰ ਵੱਲੋ ਜਾਰੀ ਨੋਟੀਫਿਕੇਸ਼ਨ ਅਨੁਸਾਰ ਵਧੇ ਹੋਏ ਕਿਰਾਏ ਉਤੇ ਹੁਣ ਸਵਾਰੀਆਂ ਤੋਂ ਪ੍ਰਤੀ ਕਿਲੋਮੀਟਰ ਨਵਾਂ ਕਿਰਾਇਆ ਵਸੂਲਿਆ ਜਾਵੇਗਾ। ਆਰਡਨਰੀ ਬੱਸ ਦਾ ਕਿਰਾਇਆ 1 ਰੁਪਏ 22 ਪੈਸੇ/ ਕਿਲੋਮੀਟਰ ਨਾਲ ਹੋਵੇਗਾ। ਇਸੇ ਤਰ੍ਹਾਂ ਆਡਰਨਰੀ HV ac 1 ਰੁਪਏ 46 ਪੈਸੇ/ ਕਿਲੋਮੀਟਰ, Intergal coach 2 ਰੁਪਏ 19 ਪੈਸੇ/ ਕਿਲੋਮੀਟਰ ਅਤੇ ਸੁਪਰ inergal coach 2 ਰੁਪਏ 44 ਪੈਸੇ/ ਕਿਲੋਮੀਟਰ ਹੋਵੇਗਾ।
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

ਤਾਜਾ ਜਾਣਕਾਰੀ