BREAKING NEWS
Search

ਕਰਫਿਊ ਦੇ ਮਾਹੌਲ ਚ ਇਸ ਕਿੰਨਰ ਦੇ ਦਿਲ ਚ ਜਾਗੀ ਅਜੀਬ ਭਾਵਨਾ- ਕੀਤੇ ਵੱਡੇ ਵੱਡੇ ਦਿਲਾਂ ਵਾਲੇ ਫੇਲ

ਇਸ ਕਿੰਨਰ ਦੇ ਦਿਲ ਚ ਜਾਗੀ ਅਜੀਬ ਭਾਵਨਾ

ਅੱਜ ਸਾਰੀ ਦੁਨੀਆਂ ਕਰੋਨਾ ਕਰਕੇ ਦੁ-ਖੀ ਹੋਈ ਪਈ ਹੈ। ਕਈਆਂ ਨੂੰ ਰੋਟੀ ਖਾਣ ਨੂੰ ਨਹੀਂ ਮਿਲ ਰਹੀ। ਕਾਰੋਬਾਰ ਵੀ ਬੰਦ ਹੋ ਚੁੱਕੇ ਹਨ। ਇਨ੍ਹਾਂ ਹਾਲਾਤਾਂ ਨੂੰ ਦੇਖਦੇ ਹੋਏ ਇੱਕ ਕਿੰ-ਨ-ਰ ਦਾ ਦਿਲ ਪ-ਸੀ-ਜ ਗਿਆ। ਸਲਮਾ ਨਾਮ ਦੇ ਇਸ ਕਿੰ-ਨ-ਰ ਨੇ ਆਪਣਾ ਰਿਹਾਇਸ਼ੀ ਮਕਾਨ ਅਤੇ ਜੋ ਵੀ ਉਨ੍ਹਾਂ ਕੋਲ ਕੱਪੜੇ ਗਹਿਣੇ ਸਨ, ਸਭ ਕੁਝ ਗ-ਰੀ-ਬ ਲੋਕਾਂ ਲਈ ਦਾਨ ਕਰਨ ਦਾ ਫ਼ੈਸਲਾ ਕਰ ਲਿਆ। ਸਲਮਾ ਦਾ 200 ਗਜ ਦਾ ਮਕਾਨ ਬਠਿੰਡਾ ਦੀ ਅਨਾਜ ਮੰਡੀ ਵਿੱਚ ਹੈ। ਉਨ੍ਹਾਂ ਨੇ ਇਹ ਮਕਾਨ ਡਿਪਟੀ ਕਮਿਸ਼ਨਰ ਨੂੰ ਸੌਂ-ਪ-ਣ ਦਾ ਫ਼ੈਸਲਾ ਕਰ ਲਿਆ ਹੈ।

ਪ੍ਰਸ਼ਾਸਨ ਇੱਥੇ ਕੋਈ ਹਸਪਤਾਲ ਜਾਂ ਡਿ-ਸ-ਪੈਂ-ਸ-ਰੀ ਬਣਾ ਸਕਦਾ ਹੈ ਜਾਂ ਵੇਚ ਕੇ ਗ-ਰੀ-ਬ ਲੋਕਾਂ ਨੂੰ ਖਾਣਾ ਦੇ ਸਕਦਾ ਹੈ। ਅਨਾਜ ਮੰਡੀ ਵਿੱਚ ਹੋਣ ਕਰਕੇ ਇਸ ਪ੍ਰਾਪਰਟੀ ਦੀ ਕੀਮਤ ਬਹੁਤ ਜ਼ਿਆਦਾ ਹੈ। ਕਿੰਨਰ ਸਲਮਾ ਦੇ ਦੱਸਣ ਮੁਤਾਬਿਕ ਮੁੱਖ ਮਹੰਤ ਲਾਜਵੰਤੀ ਦੇ 2 ਚੇਲੇ ਸਨ। ਜਿਨ੍ਹਾਂ ਦੇ ਨਾਮ ਪ੍ਰਕਾਸ਼ੋ ਮਹੰਤ ਅਤੇ ਮਲਕਾ ਮਹੰਤ ਸਨ। ਅੱਗੇ ਪ੍ਰਕਾਸ਼ੋ ਮਹੰਤ ਅਤੇ ਮਲਕਾ ਮਹੰਤ ਨੇ ਵੀ ਇੱਕ ਇੱਕ ਚੇਲਾ ਬਣਾ ਲਿਆ। ਸਲਮਾ ਅਨੁਸਾਰ ਉਹ ਆਪ ਪ੍ਰਕਾਸ਼ੋ ਮਹੰਤ ਦੇ ਚੇਲੇ ਹਨ ਅਤੇ ਉਨ੍ਹਾਂ ਦਾ ਸਾਥੀ ਮਲਕਾ ਮਹੰਤ ਦਾ ਚੇਲਾ ਹੈ।

ਉਨ੍ਹਾਂ ਦੋਵਾਂ ਕੋਲ 400 ਗਜ ਦਾ ਮਕਾਨ ਹੈ। ਉਨ੍ਹਾਂ ਨੇ ਆਪਣੇ ਹਿੱਸੇ ਦੀ 200 ਗਜ਼ ਜਗ੍ਹਾ ਪ੍ਰ-ਸ਼ਾ-ਸ-ਨ ਨੂੰ ਦੇਣ ਦਾ ਮਨ ਬਣਾ ਲਿਆ ਹੈ। ਪ੍ਰਸ਼ਾਸਨ ਚਾਹੇ ਤਾਂ ਇੱਥੇ ਹਸਪਤਾਲ ਜਾਂ ਡਿ-ਸ-ਪੈਂ-ਸ-ਰੀ ਬਣਾ ਸਕਦਾ ਹੈ ਜਾਂ ਫਿਰ ਵੇਚ ਕੇ ਗ-ਰੀ-ਬ ਅਤੇ ਭੁੱਖੇ ਲੋਕਾਂ ਲਈ ਰਾਸ਼ਨ ਮੁਹੱਈਆ ਕਰਵਾ ਸਕਦਾ ਹੈ। ਉਨ੍ਹਾਂ ਕੋਲ ਜਿੰਨਾ ਵੀ ਵਧਾਈਆਂ ਦਾ ਕੱਪੜਾ ਇਕੱਠਾ ਕੀਤਾ ਹੋਇਆ ਹੈ ਅਤੇ ਉਨ੍ਹਾਂ ਨੇ ਗਹਿਣੇ ਪਹਿਨੇ ਹੋਏ ਹਨ। ਉਹ ਵੀ ਗ-ਰੀ-ਬ ਲੋਕਾਂ ਵਿੱਚ ਵੰਡਣ ਦਾ ਫੈਸਲਾ ਕੀਤਾ ਹੈ। ਦੇਖਿਆ ਜਾਵੇ ਤਾਂ ਘਰ ਮਿ-ਡ-ਲ ਕਲਾਸ ਹੀ ਹੈ। ਇਹ ਇਨਸਾਨ ਕੋਈ ਜ-ਗੀ-ਰ-ਦਾ-ਰ ਨਹੀਂ ਹੈ।

ਇੱਥੋਂ ਤੱਕ ਕਿ ਘਰ ਵਿੱਚ ਕੋਈ ਬਹੁਤੀਆਂ ਸੁੱ-ਖ ਸੁ-ਵਿ-ਧਾ-ਵਾਂ ਵੀ ਨਹੀਂ ਹਨ। ਪਰ ਫਿਰ ਵੀ ਕਿਸੇ ਇਨਸਾਨ ਨੇ ਵੱਡਾ ਦਿਲ ਦਿਖਾਇਆ ਹੈ ਅਤੇ ਬਹੁਤ ਵੱਡਾ ਤਿ-ਆ-ਗ ਕਰਨ ਦੀ ਗੱਲ ਸੋਚੀ ਹੈ। ਸਲਮਾਨ ਦਾ ਕਹਿਣਾ ਹੈ ਕਿ ਜਿਨ੍ਹਾਂ ਘਰਾਂ ਵਿੱਚ ਉਹ ਵਧਾਈ ਲੈਣ ਜਾਂਦੀ ਸੀ। ਲੋਕ ਖੁ-ਸ਼ੀ ਨਾਲ ਉਸ ਨੂੰ ਵਧਾਈ ਦਿੰਦੇ ਸਨ। ਅੱਜ ਉਹ ਲੋਕ ਭੁੱ-ਖੇ ਬੈਠੇ ਹਨ। ਜਾਨ ਜਾਣ ਤੋਂ ਬਾਅਦ ਤਾਂ ਵਿ-ਛੋ-ੜੇ ਪੈਂਦੇ ਹਨ। ਪਰ ਇੱਥੇ ਤਾਂ ਲੋਕ ਜਿਊਂਦੇ ਵੀ ਸਮਾਜਿਕ ਦੂਰੀ ਬਣਾ ਰਹੇ ਹਨ ਤਾਂ ਕਿ ਕਰੋਨਾ ਤੋਂ ਬ-ਚਿ-ਆ ਜਾ ਸਕੇ। ਉਨ੍ਹਾਂ ਤੋਂ ਇਨ੍ਹਾਂ ਲੋਕਾਂ ਦੀ ਭੁੱਖ ਨਹੀਂ ਦੇਖੀ ਜਾਂਦੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ



error: Content is protected !!