ਆਈ ਤਾਜਾ ਵੱਡੀ ਖਬਰ
ਗੜ੍ਹਸ਼ੰਕਰ ਦੇ ਪਿੰਡ ਸਾਧੋਵਾਲ ਦੇ ਰਹਿਣ ਵਾਲੇ 25 ਸਾਲਾ ਇੱਕ ਨੌਜਵਾਨ ਨੇ ਆਪਣੇ ਗਲ ਵਿਚ ਰੱ-ਸਾ ਪਾ ਕੇ ਲ-ਟ-ਕ-ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਉਹ ਆ-ਰ-ਗੈ-ਨਿ-ਕ ਖੇਤੀ ਦਾ ਕੰਮ ਕਰਦਾ ਸੀ ਅਤੇ ਕਰਫਿਊ ਲੱਗਾ ਹੋਣ ਕਰਕੇ ਉਸ ਦਾ ਕੰਮਕਾਰ ਬੰਦ ਹੋ ਗਿਆ ਸੀ। ਉਸ ਨੇ ਖੇਤਾਂ ਵਿੱਚ ਪਸ਼ੂਆਂ ਲਈ ਬਣਾਏ ਗਏ ਮਕਾਨ ਵਿੱਚ ਇਹ ਕੰਮ ਕਰ ਲਿਆ। ਪਿੰਡ ਦੇ ਸਰਪੰਚ ਵੱਲੋਂ ਸਰਕਾਰ ਤੋਂ ਪਰਿਵਾਰ ਦੀ ਮ-ਦ-ਦ ਦੀ ਮੰਗ ਕੀਤੀ ਗਈ ਹੈ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮ੍ਰਤਕ ਦੇਹ ਨੂੰ ਕ-ਬ-ਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਰਿਵਾਰ ਦੇ ਮੈਂਬਰਾਂ ਦੇ ਬਿਆਨ ਲੈਣ ਦੀ ਕੋ-ਸ਼ਿ-ਸ਼ ਕੀਤੀ ਜਾ ਰਹੀ ਹੈ।
ਕਰਫਿਊ ਕਰਕੇ ਸਾਰੇ ਕਾਰੋਬਾਰ ਬੰ-ਦ ਹੋ ਗਏ ਹਨ। ਕ-ਮਾ-ਈ ਰੁ-ਕ ਜਾਣ ਕਰਕੇ ਕਈ ਲੋਕ ਆ-ਰ-ਥਿ-ਕ ਔ-ਕ-ੜਾਂ ਦਾ ਸਾਹਮਣਾ ਕਰ ਰਹੇ ਹਨ। ਇਨ੍ਹਾਂ ਹਾਲਾਤਾਂ ਕਰਕੇ ਕਈ ਵਾਰ ਇਨਸਾਨ ਗ-ਲ-ਤ ਕਦਮ ਚੁੱਕ ਬੈਠਦਾ ਹੈ। ਪਿੰਡ ਦੇ ਸਰਪੰਚ ਨੇ ਜਾਣਕਾਰੀ ਦਿੱਤੀ ਹੈ ਕਿ ਜਸਵਿੰਦਰ ਸਿੰਘ ਆ-ਰ-ਗੈ-ਨਿ-ਕ ਖੇਤੀ ਕਰਦਾ ਸੀ ਅਤੇ ਕੁਝ ਦੁੱਧ ਦਾ ਵੀ ਕਾਰੋਬਾਰ ਕਰਦਾ ਸੀ। ਕਰਫਿਊ ਲੱਗ ਜਾਣ ਕਰਕੇ ਹਾਲਾਤ ਕੁਝ ਠੀਕ ਨਹੀਂ ਸੀ ਚੱਲ ਰਹੇ ਅਤੇ ਉਸ ਨੇ ਆਪਣੇ ਖੇਤਾਂ ਵਿੱਚ ਪਸ਼ੂਆਂ ਵਾਲੇ ਕਮਰੇ ਵਿੱਚ ਆਪਣੀ ਜਾਨ ਦੇ ਦਿੱਤੀ। ਸਰਪੰਚ ਦੇ ਦੱਸਣ ਮੁਤਾਬਿਕ ਜਸਵਿੰਦਰ ਸਿੰਘ ਸ਼-ਰੀ-ਫ ਸੁ-ਭਾ-ਅ ਦਾ ਨੌਜਵਾਨ ਸੀ।
ਉਸਦੇ ਅਜਿਹਾ ਕਦਮ ਚੁੱਕਣ ਨਾਲ ਪਰਿਵਾਰ ਨੂੰ ਵੱਡਾ ਘਾ-ਟਾ ਪਿਆ ਹੈ। ਸਰਪੰਚ ਨੇ ਮੰਗ ਕੀਤੀ ਹੈ ਕਿ ਸਰਕਾਰ ਨੂੰ ਚਾਹੀਦਾ ਹੈ ਕੇ ਉਸਦੇ ਦੇ ਵਾ-ਰ-ਸਾਂ ਦੀ ਮ-ਦ-ਦ ਕੀਤੀ ਜਾਵੇ। ਕਿਉਂਕਿਉਸਦਾ ਦਾ ਪਿਤਾ ਵੀ ਦੁਨੀਆਂ ਤੇ ਨਹੀਂ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਪਿੰਡ ਸਾਧੋਵਾਲ ਦੇ ਇਸ ਨੌਜਵਾਨ ਦੁਆਰਾ ਗਲਤ ਕਦਮ ਚੁੱਕੇ ਜਾਣ ਦੀ ਸੂਚਨਾ ਮਿਲੀ ਸੀ। ਉਨ੍ਹਾਂ ਵੱਲੋਂ ਮੌਕੇ ਤੇ ਪਹੁੰਚ ਕੇ ਦੇਹ ਨੂੰ ਕ-ਬ-ਜ਼ੇ ਵਿੱਚ ਲੈ ਲਿਆ ਗਿਆ ਹੈ। ਉਹ ਹਾਲਾਤਾਂ ਦਾ ਜਾ-ਇ-ਜਾ ਲੈ ਰਹੇ ਹਨ। ਪੁਲਿਸ ਦਾ ਕਹਿਣਾ ਹੈ ਕਿ ਦੇ ਵਾ-ਰ-ਸਾਂ ਦੇ ਬਿਆਨਾਂ ਦੇ ਆਧਾਰ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
Home ਤਾਜਾ ਜਾਣਕਾਰੀ ਕਰਫਿਊ ਤੋਂ ਦੁਖੀ ਹੋਏ ਮੁੰਡੇ ਨੇ ਖਤਮ ਕਰਤਾ ਸਭ ਕੁੱਝ-ਸਾਰੇ ਪਿੰਡ ਚ ਛਾਇਆ ਮਾਤਮ-ਦੇਖੋ ਮੌਕੇ ਦੀ ਵੀਡੀਓ
ਤਾਜਾ ਜਾਣਕਾਰੀ