BREAKING NEWS
Search

ਕਪਿਲ ਸ਼ਰਮਾ ਦੇ ਵਿਆਹ ਜਾਣੋ ਕੌਣ-ਕੌਣ ਪਹੁੰਚਿਆ ਵਿਆਹ ‘ਚ…..

ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਆਪਣੀ ਗਰਲਫ੍ਰੈਂਡ ਗਿੰਨੀ ਚਤਰਥ ਨਾਲ ਵਿਆਹ ਦੇ ਬੰਧਨ ਵਿੱਚ ਬੱਝਣ ਵਾਲੇ ਹਨ। ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਹਨ।

ਮਹਿਮਾਨਾਂ ਦੇ ਆਉਣ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ ਹੈ।ਕਪਿਲ ਦੇ ਕਈ ਕਰੀਬੀ ਦੋਸਤ ਵਿਆਹ ਅਟੈਂਡ ਕਰਨ ਦੇ ਲਈ ਪੰਜਾਬ ਪਹੁੰਚੇ ਹੋਏ ਹਨ। ਮਹਿਮਾਨਾਂ ਦੇ ਆਉਣ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ ਹੈ।ਕਪਿਲ ਦੇ ਕਈ ਕਰੀਬੀ ਦੋਸਤ ਵਿਆਹ ਅਟੈਂਡ ਕਰਨ ਦੇ ਲਈ ਪੰਜਾਬ ਪਹੁੰਚੇ ਹੋਏ ਹਨ।

ਵਿਆਹ ਵਾਲੇ ਦਿਨ ਪੰਜਾਬੀ ਗਾਇਕ ਗੁਰਦਾਸ ਮਾਨ ਆਪਣੇ ਗਾਣਿਆਂ ਨਾਲ ਮਹਿਫਲ ਸਜਾਉਣਗੇ। ਵਿਆਹ ਵਾਲੇ ਦਿਨ ਪੰਜਾਬੀ ਗਾਇਕ ਗੁਰਦਾਸ ਮਾਨ ਆਪਣੇ ਗਾਣਿਆਂ ਨਾਲ ਮਹਿਫਲ ਸਜਾਉਣਗੇ।

ਕ੍ਰਿਸ਼ਣਾ ਅਭਿਸ਼ੇਕ, ਸੁਮੋਨਾ ਚਕਰਵਰਤੀ , ਰਾਜੀਵ ਠਾਕੁਰ ਅਤੇ ਸਿੰਗਰ ਰਿਚਾ ਸ਼ਰਮਾ ਵੀ ਵਿਆਹ ਵਿੱਚ ਸ਼ਾਮਿਲ ਹੋਣ ਆਏ ਹਨ।

ਸਾਰਿਆਂ ਨੇ ਕਪਿਲ ਦੇ ਨਾਲ ਗਰੁੱਪ ਫੋਟੋਸ਼ੂਟ ਵੀ ਕਰਾਵਾਇਆ। ਇਸ ਦੌਰਾਨ ਦੋਸਤਾਂ ਨਾਲ ਕਪਿਲ ਮਸਤੀ ਦੇ ਮੂਡ ਵਿੱਚ ਦਿਖਾਈ ਦਿੱਤੇ।
ਮਹਿਮਾਨਾਂ ਲਈ ਸ਼ੇਫ ਖਾਣਾ ਤਿਆਰ ਕਰਨਗੇ। 14 ਦਸੰਬਰ ਨੂੰ ਅੰਮ੍ਰਿਤਸਰ ‘ਚ ਹੋਣ ਵਾਲੀ ਰਿਸੈਪਸ਼ਨ ‘ਚ ਦਲੇਰ ਮਹਿੰਦੀ ਗਾਣਿਆਂ ਨਾਲ ਮਹਿਮਾਨਾਂ ਨੂੰ ਐਂਟਰਟੇਨ ਕਰਨਗੇ।

ਗਿੰਨੀ ਚਤਰਥ ਜਲੰਧਰ ਦੀ ਰਹਿਣ ਵਾਲੀ ਹੈ। ਦੋਵੇਂ ਕਈ ਸਾਲ ਤੋਂ ਰਿਲੇਸ਼ਨ ਵਿੱਚ ਹਨ। ਕਪਿਲ ਦੱਸ ਚੁੱਕੇ ਹਨ ਕਿ ਦੋਵੇਂ 2005 ਵਿੱਚ ਮਿਲੇ ਸਨ, ਜਦੋਂ ਕਪਿਲ ਸ਼ਰਮਾ ਗਿੰਨੀ ਦੇ ਕਾਲਜ ਵਿਦਿਆਰਥੀਆਂ ਦਾ ਆਡੀਸ਼ਨ ਲੈਣ ਗਏ ਸਨ।

ਉਦੋਂ ਉਨ੍ਹਾਂ ਨੇ ਨਾਟਕਾਂ ਦਾ ਨਿਰਦੇਸ਼ਨ ਸ਼ੁਰੂ ਕੀਤਾ ਸੀ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦerror: Content is protected !!