BREAKING NEWS
Search

ਕਨੇਡਾ ਵਾਲਿਆਂ ਲਈ ਆਈ ਮਾੜੀ ਖਬਰ ਸਰਕਾਰ ਨੇ ਕਰੱਤਾ ਆਹ ਕੰਮ ਪੈ ਗਿਆ ਪੰਗਾ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
IELTS ਕਰਕੇ ਕੈਨੇਡਾ ਜਾਣ ਵਾਲਿਅਾਂ ਦੀਅਾਂ ਵਧਿਅਾਂ ਮੁਸ਼ਕਿਲਾਂ, 400 ਸਟੂਡੈਂਟਾਂ ਦਾ ਦੁਬਾਰਾ ਟੈਸਟ ਲੈਣ ਲੲੀ ਕਿਹਾ…

ਪੰਜਾਬ ਦੇ ਬਹੁਤ ਨੌਜਵਾਨ ਲੜਕੇ ਲੜਕੀਅਾਂ ਸਟੂਡੈਂਟ ਵੀਜ਼ੇ ਤੇ ਕੈਨੇਡਾ ਚੱਲ ਜਾਦੇਂ ਸੀ, ਪਰ ਹੁਣ ਕੈਨੇਡਾ ਦੇ Niagara College ਤੋਂ ੲਿੱਕ ਅਹਿਮ ਖਬਰ ਸਾਹਮਣੇ ਅਾ ਰਹੀ ਹੈ ਕਿ ਆਈਲਟਸ ਸਕੋਰ ‘ਚ ਸ਼ੱਕ ਪੈਦਾ ਹੋਣ ‘ਤੇ ਓਂਟਾਰੀਓ (ਕੈਨੇਡਾ) ਦੇ ਇੱਕ ਕਾਲਜ ਨੇ ਚਾਰ ਸੌ ਬੱਚਿਆਂ ਨੂੰ ਦੁਬਾਰਾ ਟੈਸਟ ਦੇ ਕੇ ਸਕੋਰ ਲੈਣ ਲਈ ਕਿਹਾ ਹੈ। ਪੰਜਾਬ ਤੋਂ ਆਉਣ ਵਾਲੇ ਬੱਚਿਆਂ ਨੂੰ ਅਪੀਲ ਹੈ ਕਿ ਭਰੋਸੇਯੋਗ ਅਦਾਰੇ ਤੋਂ ਪੜ੍ਹ ਕੇ ਆਈਲੈਟਸ ਕਰੋ, ਫਿਰ ਕੋਈ ਪਰੇਸ਼ਾਨੀ ਨਹੀਂ ਹੋਵੇਗੀ ਤੇ ਭਵਿੱਖ ‘ਚ ਆਉਣ ਵਾਲਿਆਂ ਦਾ

ਰਾਹ ਵੀ ਖੁੱਲ੍ਹਾ ਰਹੇਗਾ।ਓਨਟਾਰੀਓ ਦੇ Niagara College ਕਾਲਜ ਨੇ ਭਾਸ਼ਾ ਦੀ ਪ੍ਰਵੀਨਤਾ ਵਿਚ “ਅਸੰਗਤਾ” ਲੱਭਣ ਤੋਂ ਬਾਅਦ ਭਾਰਤ ਤੋਂ ਲਾਗੂ ਕਰਨ ਵਾਲੇ ਵਿਦਿਆਰਥੀਆਂ ਦੁਆਰਾ ਜਮ੍ਹਾਂ ਕਰਵਾਏ ਗਏ ਇਕ ਪ੍ਰਸਿੱਧ ਅੰਤਰਰਾਸ਼ਟਰੀ ਪ੍ਰਮਾਣ-ਪੱਤਰ ਦੀ ਪ੍ਰੀਖਿਆ ਦੀ ਸਕੋਰ ਦੀ ਪ੍ਰਮਾਣਿਕਤਾ ਬਾਰੇ ਚਿੰਤਾਵਾਂ ਨੂੰ ਉਠਾਇਆ ਹੈ, Niagara College ‘ਚ ਜਨਵਰੀ 2019 ਪ੍ਰੋਗਰਾਮਾਂ ਵਿੱਚ ਦਾਖਲ ਹੋਏ 400 ਤੋਂ ਵੱਧ ਵਿਦਿਆਰਥੀਆਂ ਜਿਹਨਾਂ ਨੇ ਭਾਰਤ ਦੇ ਸਥਾਨਾਂ ‘ਤੇ ਆਈਲੈਟਸ ਟੈਸਟ ਪਾਸ ਕੀਤਾ ਹੈ

ੳੁਹਨਾਂ ਦਾ ਦੁਬਾਰਾ ਟੈਸਟ ਲੈਣ ਦੀ ਗੱਲ ਅਾਖੀ ਹੈ, ਤੇ ਜੇਕਰ ੳੁਹ ,,ੲਿਹ ਟੈਸਟ ਪਾਸ ਨਹੀ ਕਰ ਸਕੇ ਤਾਂ ੳੁਹਨਾਂ ਦੀ ਦਾਖਲਾ ਪੇਸ਼ਕਸ਼ ਨੂੰ ਖਾਰਜ ਕੀਤਾ ਜਾ ਸਕਦਾ ਹੈ, IELTS ਕਰਕੇ ਕੈਨੇਡਾ ਜਾਣ ਵਾਲਿਅਾਂ ਦੀਅਾਂ ਵਧਿਅਾਂ ਮੁਸ਼ਕਿਲਾਂ, 400 ਸਟੂਡੈਂਟਾਂ ਦਾ ਦੁਬਾਰਾ ਟੈਸਟ ਲੈਣ ਲੲੀ ਕਿਹਾ…



error: Content is protected !!