BREAKING NEWS
Search

ਕਨੇਡਾ ਤੋਂ ਆਈ ਵੱਡੀ ਤਾਜਾ ਖਬਰ – 3 ਅਗਸਤ ਤੋਂ ਹੋ ਜਾਵੋ ਤਿਆਰ

3 ਅਗਸਤ ਤੋਂ ਹੋ ਜਾਵੋ ਤਿਆਰ

ਚਾਈਨਾ ਦੇ ਵਾਇਰਸ ਕੋਰੋਨਾ ਨੇ ਸਾਰੀ ਦੁਨੀਆਂ ਵਿਚ ਹਾਹਾਕਾਰ ਮਚਾਈ ਹੋਈ ਹੈ। ਇਸ ਵਾਇਰਸ ਨੇ ਸਾਰੇ ਦੁਨੀਆਂ ਦ ਸਿਸਟਮ ਹੀ ਹਿਲਾ ਕੇ ਰੱਖ ਦਿੱਤਾ ਹੈ। ਚਲੇ ਕੀੜਾ ਵੀ ਵੱਡਾ ਮੁਲਕ ਹੋਵੇ ਇਸ ਦੀ ਚਪੇਟ ਵਿਚ ਆ ਚੁਕਾ ਹੈ। ਕਨੇਡਾ ਵਰਗਾ ਖੁਸ਼ਹਾਲ ਮੁਕਲ ਵੀ ਇਸ ਦੀ ਕ ਰੋ ਪੀ ਤੋਂ ਨਹੀਂ ਬਚ ਸਕਿਆ। ਇਸ ਤੋਂ ਬਚਨ ਲਈ ਕਨੇਡਾ ਵਿਚ ਵੱਖ ਵੱਖ ਤਰਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ।

ਕੋਰੋਨਾ ਵਾਇਰਸ ਕਾਰਨ ਲੋਕਾਂ ਦੇ ਇਕੱਠ ‘ਤੇ ਲੱਗੀ ਪਾਬੰਦੀ ‘ਚ ਕਿਊਬਿਕ ਜਲਦ ਹੀ ਵੱਡੀ ਢਿੱਲ ਦੇਣ ਜਾ ਰਿਹਾ ਹੈ। 3 ਅਗਸਤ ਤੋਂ ਬਾਹਰੀ ਤੇ ਇਨਡੋਰ ਸਮਾਗਮਾਂ ‘ਚ 250 ਗਿਣਤੀ ਤੱਕ ਲੋਕਾਂ ਨੂੰ ਇਕੱਠੇ ਹੋਣ ਦੀ ਇਜਾਜ਼ਤ ਮਿਲਣ ਜਾ ਰਹੀ ਹੈ।

ਮੌਜੂਦਾ ਸਮੇਂ ਕਿਸੇ ਵੀ ਸਮਾਗਮ ‘ਚ 50 ਤੋਂ ਵੱਧ ਲੋਕਾਂ ਨੂੰ ਸ਼ਾਮਲ ਹੋਣ ਦੀ ਮਨਜ਼ੂਰੀ ਨਹੀਂ ਹੈ। ਹਾਲਾਂਕਿ, ਇਸ ‘ਚ ਲੋਕਾਂ ਨੂੰ ਹਾਊਸ ਪਾਰਟੀ ਕਰਨ ਦੀ ਖੁੱਲ ਨਹੀਂ ਦਿੱਤੀ ਗਈ ਹੈ। ਇਹ ਨਵਾਂ ਨਿਯਮ ਸਿਰਫ ਜਨਤਕ ਥਾਵਾਂ ‘ਤੇ ਲਾਗੂ ਹੋਣ ਜਾ ਰਿਹਾ ਹੈ ਨਾ ਕਿ ਨਿੱਜੀ ਰਿਹਾਇਸ਼ਾਂ ਜਾਂ ਨਿੱਜੀ ਇਨਡੋਰ ਅਤੇ ਆਊਟਡੋਰ ਇਕੱਠਾਂ ‘ਤੇ, ਇਨ•ਾਂ ‘ਚ ਪਹਿਲਾਂ ਤੋਂ ਲਾਗੂ ਪਾਬੰਦੀ 10 ਲੋਕਾਂ ਤੱਕ ਹੀ ਸੀਮਤ ਰਹੇਗੀ।

ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸਰੀਰਕ ਦੂਰੀ ਅਤੇ ਸਾਫ-ਸਫਾਈ ਦੇ ਨਿਯਮਾਂ ਦੀ ਪਾਲਣਾ ਕਰਦੇ 250 ਲੋਕਾਂ ਦੇ ਇਕੱਠ ਦੀ ਮਨਜ਼ੂਰੀ ਪ੍ਰਦਰਸ਼ਨ ਹਾਲ, ਥੀਏਟਰ ਤੇ ਸਿਨੇਮਾਘਰਾਂ ਅਤੇ ਵੀਡੀਓ ਸ਼ੂਟ ਜਾਂ ਸ਼ੋਅ ਰਿਕਾਰਡਿੰਗ ‘ਚ ਸ਼ਾਮਲ ਹੋਣ ਵਾਲੇ ਪ੍ਰਾਡਕਸ਼ਨ ਦੇ ਮੈਂਬਰ ਲੋਕਾਂ ‘ਤੇ ਲਾਗੂ ਹੋਵੇਗੀ। ਲੋਕਾਂ ਨੂੰ ਦੋ ਮੀਟਰ ਦੀ ਦੂਰੀ ਬਣਾ ਕੇ ਰੱਖਣਾ ਲਾਜ਼ਮੀ ਹੋਵੇਗਾ। ਜਦੋਂ ਦਰਸ਼ਕ ਮੈਂਬਰ ਬੈਠਦੇ ਹਨ ਤਾਂ ਸਰੀਰਕ ਦੂਰੀ 1.5 ਮੀਟਰ ਤੱਕ ਘੱਟ ਕੀਤੀ ਜਾ ਸਕਦੀ ਹੈ, ਇਕੋ ਪਰਿਵਾਰ ਦੇ ਲੋਕਾਂ ‘ਤੇ ਇਹ ਲਾਗੂ ਨਹੀਂ ਹੋਏਗੀ।



error: Content is protected !!