BREAKING NEWS
Search

ਕਨੇਡਾ ਤੋਂ ਆਈ ਮਾੜੀ ਖਬਰ – ਪੰਜਾਬੀ ਕੁੜੀ ਨੂੰ ਮਿਲੀ ਇਸ ਤਰਾਂ ਮੌਤ

ਆਈ ਤਾਜਾ ਵੱਡੀ ਖਬਰ

ਕੈਨੇਡਾ ਦੇ ਮੱਧ ‘ਚ ਪੈਂਦੇ ਸੂਬੇ ਸਸਕੈਚੂਅਨ ਦੇ ਸ਼ਹਿਰ ਵਰਮਨ ‘ਚ। ਕ ਤ ਲ। ਹੋਈ 23 ਸਾਲਾ ਪੰਜਾਬਣ ਸਮਨਦੀਪ ਕੌਰ ਝਿੰਜਰ ਨੂੰ ਪਹਿਲਾਂ ਲਾਪਤਾ ਸਮਝਿਆ ਜਾ ਰਿਹਾ ਸੀ ਪਰ ਬਾਅਦ ‘ਚ ਉਸਦੀ ਲੋਥ ਵਰਮਨ ਸ਼ਹਿਰ ਦੇ ਇੱਕ ਘਰ ‘ਚੋਂ ਬਰਾਮਦ ਹੋਈ। ਜਾਂਚ ਤੋਂ ਬਾਅਦ ਵਰਮਨ ਆਰ. ਸੀ. ਐਮ. ਪੀ ਨੇ ਲੜਕੀ ਦੇ ਰਿਸ਼ਤੇ ‘ਚੋਂ ਲਗਦੇ ਜੀਜੇ ਰਣਬੀਰ ਢੱਲ (42) ਨੂੰ ਪਹਿਲੇ ਦਰਜੇ ਦੇ। ਕ ਤ ਲ। ਦੇ ਦੋ ਸ਼ ਅਧੀਨ ਹਿਰਾਸਤ ‘ਚ ਲੈ ਲਿਆ ਹੈ।

ਮਿਲੀ ਜਾਣਕਾਰੀ ਮੁਤਾਬਕ ਪੰਜਾਬ ਦੇ ਪਿੰਡ ਨੈਣੇਵਾਲ (ਬਰਨਾਲਾ) ਤੋਂ ਕੈਨੇਡਾ ਆਈ ਸਮਨਦੀਪ ਕੌਰ ਝਿੰਜਰ ਫੜੇ ਗਏ ਦਵਿੰਦਰ ਢੱਲ ਦੀ ਪਤਨੀ ਨਾਲ ਰਹਿ ਰਹੀ ਸੀ, ਜੋ ਕਿ ਵਕੀਲਾਂ ਮੁਤਾਬਕ ਉਸਦੀ ਰਿਸ਼ਤੇਦਾਰੀ ‘ਚੋਂ ਭੈਣ ਲਗਦੀ ਸੀ। ਵੈਸੇ ਰਣਬੀਰ ਢੱਲ ਨਜ਼ਦੀਕੀ ਸ਼ਹਿਰ ਸਸਕਾਟੂਨ ਦਾ ਰਹਿਣ ਵਾਲਾ ਦੱਸਿਆ ਗਿਆ ਹੈ। ਵਰਮਨ ਸ਼ਹਿਰ ਐਡਮਿੰਟਨ (ਅਲਬਰਟਾ) ਤੋਂ ਵਿਨੀਪੈਗ (ਮੈਨੀਟੋਬਾ) ਨੂੰ ਜਾਂਦੇ ਹਾਈਵੇਅ ਦੇ ਲਗਭਗ ਅੱਧ ‘ਚ ਸਸਕਾਟੂਨ (ਸਸਕੈਚੂਅਨ) ਸ਼ਹਿਰ ਦੇ ਕੋਲ ਮੌਜੂਦ ਹੈ, ਜਿੱਥੇ ਪੰਜਾਬੀਆਂ ਦੀ ਆਬਾਦੀ ਕੋਈ ਬਹੁਤੀ ਨਹੀਂ।

ਸਮਨਦੀਪ ਕੌਰ ਦਾ। ਕ ਤ ਲ। ਕਿਸ ਹਾਲਾਤ ‘ਚ ਅਤੇ ਕਿਸ ਤਰਾਂ ਕੀਤਾ ਗਿਆ, ਇਸ ਬਾਰੇ ਪਤਾ ਲੱਗਣਾ ਅਜੇ ਬਾਕੀ ਹੈ। ਪੁਲਿਸ ਵਲੋਂ ਕਿਸੇ ਵਿਅਕਤੀ ‘ਤੇ ਪਹਿਲੇ ਦਰਜੇ ਦੇ। ਕ ਤ ਲ। ਲਾਉਣ ਦਾ ਮਤਲਬ ਇਹੀ ਨਿਕਲਦਾ ਹੈ ਕਿ ਕਥਿਤ ਆਦਮੀ ਵਲੋਂ ਜਾ ਣ ਬੁੱਝ ਕੇ। ਕ ਤ ਲ। ਗਿਆ। ਉਸ ਦੀ ਅਗਲੀ ਅਦਾਲਤੀ ਪੇਸ਼ੀ 22 ਜੁਲਾਈ ਨੂੰ ਹੋਵੇਗੀ।

ਸਰਕਾਰੀ ਵਕੀਲ ਦੀ ਮੰਗ ‘ਤੇ ਮਾਣਯੋਗ ਜੱਜ ਨੇ ਰਣਬੀਰ ਢੱਲ ਨੂੰ ਵਰਜਿਆ ਹੈ ਕਿ ਉਹ ਅਦਲਾਤ ‘ਚ ਪੇਸ਼ ਕੀਤੇ ਗਏ 7 ਨਾਂਵਾਂ ਨਾਲ ਸਬੰਧਤ ਵਿਅਕਤੀਆਂ ਨੂੰ ਮਿਲ ਨਹੀਂ ਸਕਦਾ ਨਾ ਹੀ ਕਿਸੇ ਤਰੀਕੇ ਸੰਪਰਕ ਸਾਧ ਸਕਦਾ ਹੈ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |error: Content is protected !!