BREAKING NEWS
Search

ਕਨੇਡਾ ਤੋਂ ਆਈ ਤਾਜਾ ਵੱਡੀ ਖਬਰ ਸਿੱਧੂ ਮੂਸੇਵਾਲਾ..

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਹਮੇਸ਼ਾ ਦੀ ਤਰ੍ਹਾਂ ਸਿੱਧੂ ਮੂਸੇਵਾਲੇ ਦਾ ਸ਼ੋਅ ਗੋਲੀਬਾਰੀ ਲੜਾਈ ਝਗੜੇ ਤੋਂ ਬਿਨਾਂ ਨਹੀਂ ਗਿਆ ।

ਕੱਲ ਰਾਤ ਕੈਲਗਰੀ ਦੇ ਮੈਗਨੋਲੀਆ ਹਾਲ ਦੇ ਲਾਗੇ ਗੋਲੀਆਂ ਚੱਲੀਆਂ ਹਨ ਜਿੱਥੇ ਸਿੱਧੂ ਦਾ ਪ੍ਰੋਗਰਾਮ ਚੱਲ ਰਿਹਾ ਸੀ ਦੋਸ਼ੀ ਹਾਲੇ ਫੜੇ ਨਹੀਂ ਗੲੇ ਹਨ।

ਪੰਜਾਬ ਦੇ ਇੱਕ ਸੋਅ ਵਿੱਚ ਵੀ ਗੋਲੀਆਂ ‌ਚੱਲੀਆ ਸਨ ਜਿਸ ਵਿੱਚ ਸਿੱਧੂ ਮੂਸੇਵਾਲੇ ਦਾ ਨਾਮ‌ ਵੀ ਆਇਆ ਸੀ ।

ਕੈਨੇਡਾ ਵਿੱਚ ਹਰ ਸਾਲ ਬਹੁਤ ਸਾਰੇ ਕਲਾਕਾਰ ਆਉਦੇਂ ਹਨ ਆਪਣੇ ਪ੍ਰੋਗਰਾਮ ਕਰਦੇ ਹਨ ਪਰ ਲੜਾਈ ਝਗੜੇ ਕੁੱਝ ਕ ਕਲਾਕਾਰਾਂ ਦੇ ਹੀ ਪ੍ਰੋਗਰਾਮਾਂ ਵਿੱਚ ਹੁੰਦੇ ਹਨ ਜਿਸ ਵਿੱਚ ਸਿੱਧੂ ਮੂਸੇਵਾਲੇ ਦਾ ਨਾਮ ਵੀ ਆਉਂਦਾ ਹੈ

ਜੇਕਰ ਗੀਤਾਂ ਰਾਹੀਂ ਨੋਜਵਾਨਾਂ ਨੂੰ ਗੈਂਗਸਟਰ ਕਾਤਲ ਹੀ ਬਣਾਉਣਾ ਹੈ ਤੇ ਗੀਤ ਸੁਣ ਨੋਜਵਾਨ ਉਸ ਰਾਹ ਤੇ ਚੱਲਣ ਦੀ ਕੋਸ਼ਿਸ਼ ਤਾਂ ਜ਼ਰੂਰ ਕਰਨਗੇ ਵੈਸੇ ਇਸ ਬਾਬਤ ਗੱਲਬਾਤ ਤੇ ਬਹੁਤ ਹੋ ਚੁੱਕੀ ਹੈ ਪਰ ਲੱਗਦਾ ਸੁਣਨ ਸਮਝਣ ਲਈ ਹਾਲੇ ਕੁੱਝ ਕ ਲੋਕ ਤਿਆਰ ਨਹੀਂ ਹਨ ਕਿਉਂਕਿ ਸੋਖਾ ਰਾਹ ਕਾਮਯਾਬ ਹੋਣ‌ ਲਈ ਚੁਣਨਾ ਇੰਨਾ ਨੂੰ ਵਧੇਰੇ ਰਾਸ ਆ ਰਿਹਾ ਹੈ । (ਕੁਲਤਰਨ ਸਿੰਘ ਪਧਿਆਣਾ)



error: Content is protected !!