ਆਈ ਤਾਜਾ ਵੱਡੀ ਖਬਰ
ਪੰਜਾਬ ਦੇ ਵੱਡੀ ਗਿਣਤੀ ਚ ਨੌਜਵਾਨ ਮੁੰਡੇ ਕੁੜੀਆਂ ਕਨੇਡਾ ਚ ਪੜਾਈ ਕਰਨ ਜਾਂਦੇ ਹਨ ਤੇ ਉੱਥੇ ਜਾਕੇ ਆਪਣੀ ਜ਼ਿੰਦਗੀ ਨੂੰ ਸਫਲ ਬਣਾ ਰਹੇ ਹਨ ਪਰ ਲੌਕਡਾਊਨ ਕਰ ਸਭ ਕੁਝ ਬੰਦ ਹੋਣ ਕਰਕੇ ਇਹਨਾਂ ਨੌਜਵਾਨਾਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਵਿਚ ਹੁਣ ਸਭ ਤੋੰ ਵੱਡੀ ਜੋ ਪ੍ਰੇਸ਼ਾਨੀ ਆ ਰਹੀ ਹੈ ਉਹ ਨੌਜਵਾਨਾਂ ਨੂੰ ਆਪਣੇ ਸਟੱਡੀ ਵੀਜ਼ੇ ਨੂੰ ਅੱਗੇ ਵਰਕ ਪਰਮਿਟ ਚ ਬਦਲਾਉਣ ਨੂੰ ਲੈਕੇ ਚਿੰਤਾ ਬਣੀ ਹੋਈ ਹੈ ਕਿਉੰਕਿ ਲੌਕਡਾਊਨ ਕਾਰਨ ਇਮੀਗ੍ਰੇਸ਼ਨ ਸਭ ਕੁਝ ਬੰਦ ਪਿਆ ਹੈ ਹੁਣ ਉਸ ਤੋੰ ਵੱਡੀ ਪ੍ਰੇਸ਼ਾਨੀ
ਉਹਨਾਂ ਨੌਜਵਾਨ ਮੁੰਡੇ ਕੁੜੀਆਂ ਲਈ ਹੈ ਜਿਹਨਾਂ ਦੇ ਵੀਜ਼ੇ ਲੱਗ ਚੁੱਕੇ ਸਨ ਪਰ ਫਲਾਈਟਾਂ ਬੰਦ ਹੋਣ ਕਾਰਨ ਉਹ ਜਾ ਨਹੀਂ ਸਕੇ ਉਹਨਾਂ ਨੂੰ ਡ ਰ ਸਤਾ ਰਿਹਾ ਕਿ ਉਹਨਾਂ ਵੱਲੋਂ ਕਾਲਜ਼ਾਂ ਦੀਆਂ ਫੀਸਾਂ ਵੀ ਭਰੀਆਂ ਹੋਈਆਂ ਹਨ ਤੇ ਹੁਣ ਉਹਨਾਂ ਨੂੰ ਆਨਲਾਈਨ ਕਲਾਸਾਂ ਲਗਾਉਣ ਨੂੰ ਕਿਹਾ ਜਾ ਰਿਹਾ ਹੈ ਇਸੇ ਕਾਰਨ ਹੁਣ ਕਾਫੀ ਬੱਚੇ ਫਿਕਰਮੰਦ ਨੇ ਕਿ ਕੀ ਹੁਣ ਉਹਨਾਂ ਨੂੰ ਸਬ ਕੁਝ ਖੁੱਲਣ ਤੋੰ ਬਾਅਦ ਕਨੇਡਾ ਜਾਣ ਦੀ ਇਜ਼ਾਜਤ ਮਿਲ ਸਕੇਗੀ ਇਸ ਸਭ ਦੀ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਨੂੰ ਦੇਖੋ
ਸਾਡੇ ਪੇਜ਼ ਤੇ ਆਉਣ ਤੇ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਅਸੀਂ ਹਮੇਸ਼ਾ ਤੁਹਾਨੂੰ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਵਾਸਤੇ ਅੱਜ ਹੀ ਸਾਡਾ ਪੇਜ਼ ਲਾਈਕ ਕਰੋ ਜਿਹਨਾਂ ਨੇ ਸਾਡਾ ਪੇਜ਼ ਪਹਿਲਾਂ ਤੋ ਲਾਈਕ ਕੀਤਾ ਹੋਇਆ ਹੈ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ
ਤਾਜਾ ਜਾਣਕਾਰੀ