ਤਾਜਾ ਵੱਡੀ ਖਬਰ
ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿੱਚ ਇੱਕ ਹਰਿਆਣਵੀ ਨੌਜਵਾਨ ਦੀ ਜਾਨ ਲੈ ਲਈ ਜਾਣ ਦੀ ਦੁੱ-ਖ-ਦਾ-ਈ ਖ਼ਬਰ ਸਾਹਮਣੇ ਆਈ ਹੈ। ਇਸ ਨੌਜਵਾਨ ਦੀ ਪਹਿਚਾਣ ਨਵਜੋਤ ਸਿੰਘ ਵਜੋਂ ਹੋਈ ਹੈ। ਜੋ ਹਰਿਆਣਾ ਦੇ ਸ਼ਾਹਬਾਦ ਮਾਰਕੰਡਾ ਨਾਲ ਸਬੰਧ ਰੱਖਦਾ ਸੀ। ਇਹ ਨੌਜਵਾਨ ਇੱਕ ਵਿਦਿਆਰਥੀ ਦੇ ਤੌਰ ਤੇ ਉਥੇ ਰਹਿ ਰਿਹਾ ਸੀ ਅਤੇ ਬਰੈਂਪਟਨ ਵਿੱਚ ਇੱਕ ਕਾਲਜ ਵਿੱਚ ਪੜ੍ਹਾਈ ਕਰ ਰਿਹਾ ਸੀ। ਨਵਜੋਤ ਸਿੰਘ ਦੀ ਤੇ ਉਸ ਦੇ ਕਮਰੇ ਵਿੱਚੋਂ ਹੀ ਮਿਲੀ ਹੈ। ਪੋ-ਸ-ਟ-ਮਾ-ਰ-ਟ-ਮ ਦੀ ਰਿਪੋਰਟ ਹਾਲੇ ਆਉਣੀ ਬਾਕੀ ਹੈ। ਰਿਪੋਰਟ ਆਉਣ ਤੇ ਹੀ ਅਸਲ ਸੱਚਾਈ ਦਾ ਪਤਾ ਲੱਗ ਸਕੇਗਾ।
ਮ੍ਰਤਕ ਦੇ ਪਰਿਵਾਰ ਵੱਲੋਂ ਉਸ ਦੀ ਦੇ-ਹ ਭਾਰਤ ਮੰਗਵਾਉਣ ਦੀ ਮੰਗ ਕੀਤੀ ਜਾ ਰਹੀ ਹੈ। ਇਸ ਸਮੇਂ ਪੂਰੇ ਵਿਸ਼ਵ ਵਿੱਚ ਸਥਿਤੀ ਠੀਕ ਨਹੀਂ ਹੈ। ਕਰੋਨਾ ਕਰਕੇ ਸਰਕਾਰਾਂ ਵੱਲੋਂ ਲਾ-ਕ-ਡਾ-ਊ-ਨ ਦਾ ਐਲਾਨ ਕੀਤਾ ਗਿਆ ਹੈ। ਕੌਮਾਂਤਰੀ ਉਡਾਣਾਂ ਬੰਦ ਹਨ। ਕਈ ਲੋਕ ਇੱਕ ਦੂਸਰੇ ਮੁਲਕਾਂ ਵਿੱਚ ਫਸੇ ਹੋਏ ਹਨ ਅਤੇ ਲਾ-ਕ ਡਾ-ਉ-ਨ ਖੁੱਲ੍ਹਣ ਦੀ ਉਡੀਕ ਕਰ ਰਹੇ ਹਨ। ਇਸ ਵੇਲੇ ਕਈਆਂ ਨੂੰ ਖਾਣ ਪੀਣ ਜਾਂ ਹੋਰ ਵਸਤੂਆਂ ਦੀ ਘਾ-ਟ ਆ ਰਹੀ ਹੈ। ਇੱਕ ਦੂਜੇ ਦੀ ਸ-ਹਾ-ਇ-ਤਾ ਲਈ ਵੀ ਨਹੀਂ ਜਾ ਸਕਦੇ। ਕਿਸੇ ਨਾਲ ਕੀ ਵਾਪਰ ਰਿਹਾ ਹੈ। ਦੂਸਰੇ ਨੂੰ ਜਾਣਕਾਰੀ ਨਹੀਂ ਮਿਲਦੀ।
ਅਜਿਹੇ ਸਮੇਂ ਵਿੱਚ ਕੈਨੇਡਾ ਦੇ ਬਰੈਂਪਟਨ ਵਿੱਚ ਪੜ੍ਹਾਈ ਕਰ ਰਹੇ ਹਰਿਆਣਵੀ ਨੌਜਵਾਨ ਨਾਲ ਅ-ਜੀ-ਬ ਭਾ-ਣਾ ਵਾਪਰ ਗਿਆ। ਉਸ ਦੀ ਦੇਹ 20 ਅਪਰੈਲ ਨੂੰ ਉਸ ਦੇ ਕਮਰੇ ਵਿੱਚੋਂ ਮਿਲੀ। ਭਾਵੇਂ ਉਮੀਦ ਕੀਤੀ ਜਾ ਰਹੀ ਹੈ ਕਿ ਉਸ ਦੀ ਕਿਸੇ ਨੇ ਜਾਨ ਲੈ ਲਈ ਹੈ। ਪਰ ਅਜੇ ਤੱਕ ਇਸ ਦੀ ਕੋਈ ਪੁ-ਸ਼-ਟੀ ਨਹੀਂ ਹੋਈ। ਪੋ-ਸ-ਟ-ਮਾ-ਰ-ਟ-ਮ ਦੀ ਰਿਪੋਰਟ ਆਉਣ ਤੇ ਹੀ ਅਸਲ ਸੱਚਾਈ ਸਾਹਮਣੇ ਆ ਸਕੇਗੀ। ਉਸ ਦੇ ਸਬੰਧ ਵਿੱਚ ਅਜਿਹੀ ਖਬਰ ਮਿਲਣ ਕਰਕੇ ਪਰਿਵਾਰ ਤੇ ਦੁੱ-ਖਾਂ ਦਾ ਪ-ਹਾ-ੜ ਟੁੱ-ਟ ਪਿਆ ਹੈ। ਮ੍ਰਤਕ ਨੌਜਵਾਨ ਦੇ ਪਿਤਾ ਵੱਲੋਂ ਟੋਰਾਂਟੋ ਸਥਿਤ ਭਾਰਤੀ ਕੌਂਸਲੇਟ ਨੂੰ ਬੇਨਤੀ ਕੀਤੀ ਗਈ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਮ੍ਰਤਕ ਦੇਹ ਭਾਰਤ ਭੇਜੀ ਜਾਵੇ ਤਾਂ ਕਿ ਉਹ ਖੁਦ ਉਸ ਦੀਆਂ ਅੰ-ਤਿ-ਮ ਰ-ਸ-ਮਾਂ ਨਿਭਾ ਸਕਣ।
ਤਾਜਾ ਜਾਣਕਾਰੀ