ਅਚਾਨਕ ਅੱਗ ਲੱਗਣ ਕਾਰਨ ਰਾਏਪੁਰ ਅਰਾਂਈਆਂ ਤੇ ਭੱਕੂਵਾਲ ਦੇ ਕਿਸਾਨਾਂ ਦੀ 30 ਏਕੜ ਕਣਕ ਸੜਕ, ਦੇਰ ਨਾਲ ਪੁੱਜੀ ਫਾਇਰ ਬਰਗੇਡ ਨਡਾਲਾ, 27 ਅਪ੍ਰੈਲ ਅੱਜ ਦੁਪਹਿਰ ਕਰੀਬ 12 ਵਜੇ ਪਿੰਡ ਰਾਏਪੁਰ ਅਰਾਂਈਆਂ ਅਤੇ ਭੱਕੂਵਾਲ ਦੇ ਵਿਚਕਾਰ ਅਚਾਨਕ ਅੱਗ ਲੱਗਣ ਕਾਰਨ ਕਿਸਾਨਾਂ ਦੀ 30 ਏਕੜ ਦੇ ਕਰੀਬ ਕਣਕ ਸੜ ਕੇ ਸੁਆਹ ਹੋ ਗਈ। ਇਸ ਕਾਰਨ ਸਭ ਤੋ ਵੱਧ ਨੁਕਸਾਨ ਸੁਖਵਿੰਦਰ ਸਿੰਘ ਪੁੱਤਰ ਹਰਬੰਸ ਸਿੰਘ ਦੀ ਹੋਇਆ, ਜਿਸ ਦੀ ਅੱਗ ਦੇ ਇਸ ਤਾਂਡਵ ਨੇ 16 ਏਕੜ ਕਣਕ ਸਾੜ ਕੇ ਸੁਆਹ ਕਰ ਦਿੱਤੀ। ਇਸ ਤੋ ਬਿਨਾਂ, ਸੂਰਮਾਂ ਸਿੰਘ ਦੀ ਸਾਢ਼ੇ 3 ਏਕੜ, ਅਮਰੀਕ ਸਿੰਘ ਦੇ ਸਾਢ਼ੇ 3 ਏਕੜ, ਨੰਬਰਦਾਰ ਵਰਿੰਦਰ ਕੁਮਾਰ ਦੀ 3 ਏਕੜ, ਰਾਜ ਕੁਮਾਰ ਦੀ 3 ਏਕੜ, ਡੇਰਾ ਸੰਤ ਦੀਵਾਨ ਸਿੰਘ ਦੀ ਡੇਢ ਏਕੜ,
ਜੀਤ ਸਿੰਘ ਦੀ 10 ਕਨਾਲ, ਜਰਨੈਲ ਸਿੰਘ ਦੀ 5 ਕਨਾਲ, ਤੇ ਹੋਰ ਸ਼ਾਮਲ ਹੈ। ਅੱਗ ਲੱਗਣ ਦੇ ਕਾਰਨਾਂ ਦਾ ਸਪੱਸ਼ਟ ਪ੍ਮਾਣ ਨਹੀਂ ਮਿਲ ਸਕਿਆ। ਕਿਸਾਨਾਂ ਅਨੁਸਾਰ ਜਿਸ ਪਾਸੇ ਤੋਂ ਅੱਗ ਭੜਕੀ ਹੈ ਉਸ ਪਾਸੇ ਕੰਬਾਈਨ ਚੱਲ ਰਹੀ ਸੀ। ਅੱਗ ਲੱਗਣ ਦੇ ਬਾਅਦ ਕੰਬਾਈਨ ਗਾਇਬ ਹੋ ਗਈ। ਲੋਕਾਂ ਅਨੁਸਾਰ ਅੱਗ ਦਾ ਪ੍ਕੋਪ ਇਤਨਾਂ ਭਿਆਨਕ ਸੀ ਕਿ ਵੇਖਦਿਆਂ 2 ਹੀ ਦੂਰ ਤੱਕ ਫੈਲ ਗਈ। ਅਗਰ ਵੱਡੀ ਗਿਣਤੀ ਕਿਸਾਨ ਤੇ ਟਰੈਕਰਾਂ ਨਾਲ ਜਮੀਨ ਵਾਹ ਕੇ ਅੱਗ ਨੂੰ ਅੱਗੇ ਵੱਧਣ ਤੋਂ ਰੋਕਿਆ ਨਾ ਜਾਂਦਾ ਤਾਂ ਇਹ ਅੱਗ ਪਿੰਡ ਰਾਏਪੁਰ ਅਰਾਂਈਆਂ ਦੇ ਬਾਹਰਲੇ ਘਰਾਂ ਲਈ ਘਾਤਕ ਸਿੱਧ ਹੋ ਸਕਦੀ ਸੀ। ਘਟਨਾਂ ਦਾ ਪਤਾ ਲੱਗਦੇ ਹੀ ਚੌਕੀ ਇੰਚਾਰਜ਼ ਨਡਾਲਾ ਹਰਜਿੰਦਰ ਸਿੰਘ, ਢਿਲਵਾਂ ਤੋ ਏ ਐਸ ਆਈ ਬਲਵੀਰ ਸਿੰਘ ਮੌਕੇ ਤੇ ਪੁੱਜੇ।
ਸੂਚਨਾਂ ਦੇਣ ਤੇ ਫਾਇਰ ਬਰਗੇਡ ਦੀਆਂ 2 ਗੱਡੀ ਆਂ ਕਾਫੀ ਲੇਟ ਆਈਆਂ, ਜਦ ਤੱਕ ਕਿਸਾਨਾਂ ਨੇ ਅੱਗ ਤੇ ਕਾਬੂ ਪਾ ਲਿਆ ਸੀ। ਇਸ ਘਟਨਾ ਕਾਰਨ ਕਿਸਾਨ ਕਾਫੀ ਖੌਫਜਦਾ ਹੋਏ ਪਏ ਸਨ। ਪੁੱਤਾਂ ਵਾਂਗ ਪਾਲੀ ਰਾਖ ਹੋਈ ਕਣਕ ਵੇਖ ਕੇ ਕਿਸਾਨ ਅਮਰੀਕ ਸਿੰਘ ਦੇ ਪਰਿਵਾਰਂ ਔਰਤਾਂ ਕਣਕ ਦੀ ਹੋਈ ਇਸ ਦੁਰਦਸ਼ਾ ਤੇ ਆਪਣੇ ਆਪ ਨੂੰ ਕਾਬੂ ਨਾਂ ਰੱਖ ਸਕੀਆਂ। ਕਣਕ ਦੇ ਖੇਤ ,ਚ ਰੋ ਰਹੀਆਂ ਸਨ।ਇਸ ਮੌਕੇ ਇਸ ਔਖੀ ਘੜੀ ,ਚ ਕਿਸਾਨਾਂ ਦਾ ਸਾਥ ਦੇਣ ਪੁੱਜੇ ਕਾਂਗਰਸ ਦੇ ਬੁਲਾਰੇ ਅਮਨਦੀਪ ਸਿੰਘ ਗੋਰਾ ਗਿੱਲ ਨੇ ਕਿਸਾਨਾਂ ਨੂੰ ਢਾਰਸ ਦੇਦਿਆਂ ਉਹਨਾਂ ਦੀ ਹਰ ਮੱਦਦ ਦਾ ਵਾਅਦਾ ਕੀਤਾ।
ਜ਼ਿਲਾ ਕਪੂਰਥਲਾ ਦੇ ਪਿੰਡ ਰਾਏਪੁਰ ਅਰਾਈਆ ਤੇ ਭਕੂਵਾਲ ਦੇ ਕਿਸਾਨਾ ਦੀ 30 ਏਕੜ ਕਣਕ ਸੜ ਕੇ ਹੋਈ ਸੁਆਹ ਪੁਤਾ ਵਾਂਗ ਪਾਲੀ ਕਣਕ ਸੜਦੀ ਵੇਖ ਧਾਹਾਂ ਮਾਰ ਰੋਏ ਪਰਿਵਾਰਅਚਾਨਕ ਅੱਗ ਲੱਗਣ ਕਾਰਨ ਰਾਏਪੁਰ ਅਰਾਂਈਆਂ ਤੇ ਭੱਕੂਵਾਲ ਦੇ ਕਿਸਾਨਾਂ ਦੀ 30 ਏਕੜ ਕਣਕ ਸੜਕ, ਦੇਰ ਨਾਲ ਪੁੱਜੀ ਫਾਇਰ ਬਰਗੇਡਨਡਾਲਾ, 27 ਅਪ੍ਰੈਲਅੱਜ ਦੁਪਹਿਰ ਕਰੀਬ 12 ਵਜੇ ਪਿੰਡ ਰਾਏਪੁਰ ਅਰਾਂਈਆਂ ਅਤੇ ਭੱਕੂਵਾਲ ਦੇ ਵਿਚਕਾਰ ਅਚਾਨਕ ਅੱਗ ਲੱਗਣ ਕਾਰਨ ਕਿਸਾਨਾਂ ਦੀ 30 ਏਕੜ ਦੇ ਕਰੀਬ ਕਣਕ ਸੜ ਕੇ ਸੁਆਹ ਹੋ ਗਈ। ਇਸ ਕਾਰਨ ਸਭ ਤੋ ਵੱਧ ਨੁਕਸਾਨ ਸੁਖਵਿੰਦਰ ਸਿੰਘ ਪੁੱਤਰ ਹਰਬੰਸ ਸਿੰਘ ਦੀ ਹੋਇਆ, ਜਿਸ ਦੀ ਅੱਗ ਦੇ ਇਸ ਤਾਂਡਵ ਨੇ 16 ਏਕੜ ਕਣਕ ਸਾੜ ਕੇ ਸੁਆਹ ਕਰ ਦਿੱਤੀ। ਇਸ ਤੋ ਬਿਨਾਂ, ਸੂਰਮਾਂ ਸਿੰਘ ਦੀ ਸਾਢ਼ੇ 3 ਏਕੜ, ਅਮਰੀਕ ਸਿੰਘ ਦੇ ਸਾਢ਼ੇ 3 ਏਕੜ, ਨੰਬਰਦਾਰ ਵਰਿੰਦਰ ਕੁਮਾਰ ਦੀ 3 ਏਕੜ, ਰਾਜ ਕੁਮਾਰ ਦੀ 3 ਏਕੜ, ਡੇਰਾ ਸੰਤ ਦੀਵਾਨ ਸਿੰਘ ਦੀ ਡੇਢ ਏਕੜ, ਜੀਤ ਸਿੰਘ ਦੀ 10 ਕਨਾਲ, ਜਰਨੈਲ ਸਿੰਘ ਦੀ 5 ਕਨਾਲ, ਤੇ ਹੋਰ ਸ਼ਾਮਲ ਹੈ। ਅੱਗ ਲੱਗਣ ਦੇ ਕਾਰਨਾਂ ਦਾ ਸਪੱਸ਼ਟ ਪ੍ਮਾਣ ਨਹੀਂ ਮਿਲ ਸਕਿਆ। ਕਿਸਾਨਾਂ ਅਨੁਸਾਰ ਜਿਸ ਪਾਸੇ ਤੋਂ ਅੱਗ ਭੜਕੀ ਹੈ ਉਸ ਪਾਸੇ ਕੰਬਾਈਨ ਚੱਲ ਰਹੀ ਸੀ। ਅੱਗ ਲੱਗਣ ਦੇ ਬਾਅਦ ਕੰਬਾਈਨ ਗਾਇਬ ਹੋ ਗਈ। ਲੋਕਾਂ ਅਨੁਸਾਰ ਅੱਗ ਦਾ ਪ੍ਕੋਪ ਇਤਨਾਂ ਭਿਆਨਕ ਸੀ ਕਿ ਵੇਖਦਿਆਂ 2 ਹੀ ਦੂਰ ਤੱਕ ਫੈਲ ਗਈ। ਅਗਰ ਵੱਡੀ ਗਿਣਤੀ ਕਿਸਾਨ ਤੇ ਟਰੈਕਰਾਂ ਨਾਲ ਜਮੀਨ ਵਾਹ ਕੇ ਅੱਗ ਨੂੰ ਅੱਗੇ ਵੱਧਣ ਤੋਂ ਰੋਕਿਆ ਨਾ ਜਾਂਦਾ ਤਾਂ ਇਹ ਅੱਗ ਪਿੰਡ ਰਾਏਪੁਰ ਅਰਾਂਈਆਂ ਦੇ ਬਾਹਰਲੇ ਘਰਾਂ ਲਈ ਘਾਤਕ ਸਿੱਧ ਹੋ ਸਕਦੀ ਸੀ। ਘਟਨਾਂ ਦਾ ਪਤਾ ਲੱਗਦੇ ਹੀ ਚੌਕੀ ਇੰਚਾਰਜ਼ ਨਡਾਲਾ ਹਰਜਿੰਦਰ ਸਿੰਘ, ਢਿਲਵਾਂ ਤੋ ਏ ਐਸ ਆਈ ਬਲਵੀਰ ਸਿੰਘ ਮੌਕੇ ਤੇ ਪੁੱਜੇ। ਸੂਚਨਾਂ ਦੇਣ ਤੇ ਫਾਇਰ ਬਰਗੇਡ ਦੀਆਂ 2 ਗੱਡੀ ਆਂ ਕਾਫੀ ਲੇਟ ਆਈਆਂ, ਜਦ ਤੱਕ ਕਿਸਾਨਾਂ ਨੇ ਅੱਗ ਤੇ ਕਾਬੂ ਪਾ ਲਿਆ ਸੀ। ਇਸ ਘਟਨਾ ਕਾਰਨ ਕਿਸਾਨ ਕਾਫੀ ਖੌਫਜਦਾ ਹੋਏ ਪਏ ਸਨ। ਪੁੱਤਾਂ ਵਾਂਗ ਪਾਲੀ ਰਾਖ ਹੋਈ ਕਣਕ ਵੇਖ ਕੇ ਕਿਸਾਨ ਅਮਰੀਕ ਸਿੰਘ ਦੇ ਪਰਿਵਾਰਂ ਔਰਤਾਂ ਕਣਕ ਦੀ ਹੋਈ ਇਸ ਦੁਰਦਸ਼ਾ ਤੇ ਆਪਣੇ ਆਪ ਨੂੰ ਕਾਬੂ ਨਾਂ ਰੱਖ ਸਕੀਆਂ। ਕਣਕ ਦੇ ਖੇਤ ,ਚ ਰੋ ਰਹੀਆਂ ਸਨ।ਇਸ ਮੌਕੇ ਇਸ ਔਖੀ ਘੜੀ ,ਚ ਕਿਸਾਨਾਂ ਦਾ ਸਾਥ ਦੇਣ ਪੁੱਜੇ ਕਾਂਗਰਸ ਦੇ ਬੁਲਾਰੇ ਅਮਨਦੀਪ ਸਿੰਘ ਗੋਰਾ ਗਿੱਲ ਨੇ ਕਿਸਾਨਾਂ ਨੂੰ ਢਾਰਸ ਦੇਦਿਆਂ ਉਹਨਾਂ ਦੀ ਹਰ ਮੱਦਦ ਦਾ ਵਾਅਦਾ ਕੀਤਾ। ਉਹਨਾਂ ਦੇ ਸਾਥੀ ਬਲਦੇਵ ਸਿੰਘ ਬਾਜਵਾ ਨੇ ਖੁਦ ਟਰੈਕਟਰ ਚਲਾ ਕੇ ਅੱਗ ਦਾ ਰਾਹ ਰੋਕਣ ਲਈ ਕਿਸਾਨਾਂ ਦੀ ਮੱਦਦ ਕੀਤੀ। ਸਰਪੰਚ ਤਰਸੇਮ ਸਿੰਘ ਭੱਕੂਵਾਲ, ਕਿਸਾਨ ਅਵਤਾਰ ਸਿੰਘ, ਸਾਬਕਾ ਸਰਪੰਚ ਚੁਗਾਵਾਂ ਵਿਸਾਖਾ ਸਿੰਘ ਨੰਬਰਦਾਰ ਬਲਵਿੰਦਰ ਸਿੰਘ ਸੰਧੂ, ਅਮਰੀਕ ਸਿੰਘ ਸਾਹੀ ਤੇ ਹੋਰਨਾਂ ਅਜਿਹੀਆਂ ਘਟਨਾਵਾਂ ਰੋਕਣ ਲਈ ਬਲਾਕ ਨਡਾਲਾ ਲਈ ਫਾਇਰ ਬਰਗੇਡ ਦੇਣ ਦੀ ਮੰਗ ਕੀਤੀ। ਐਸ ਡੀ ਐਮ ਭੁਲੱਥ ਸਕੱਤਰ ਸਿੰਘ ਬੱਲ ਨੇ ਕਿਸਾਨਾਂ ਨਾਲ ਹਮਦਰਦੀ ਪ੍ਗਟ ਕਰਦਿਆਂ ਹਾਮੀ ਭਰੀ ਕਿ ਬਲਾਕ ਲਈ ਫਾਇਰ ਬਰਗੇਡ ਲਿਆਉਣ ਲਈ ਸਕੀਮ ਬਣਾ ਕੇ ਸਰਕਾਰ ਨੂੰ ਭੇਜੀ ਜਾਵੇਗੀ।
ਉਹਨਾਂ ਦੇ ਸਾਥੀ ਬਲਦੇਵ ਸਿੰਘ ਬਾਜਵਾ ਨੇ ਖੁਦ ਟਰੈਕਟਰ ਚਲਾ ਕੇ ਅੱਗ ਦਾ ਰਾਹ ਰੋਕਣ ਲਈ ਕਿਸਾਨਾਂ ਦੀ ਮੱਦਦ ਕੀਤੀ। ਸਰਪੰਚ ਤਰਸੇਮ ਸਿੰਘ ਭੱਕੂਵਾਲ, ਕਿਸਾਨ ਅਵਤਾਰ ਸਿੰਘ, ਸਾਬਕਾ ਸਰਪੰਚ ਚੁਗਾਵਾਂ ਵਿਸਾਖਾ ਸਿੰਘ ਨੰਬਰਦਾਰ ਬਲਵਿੰਦਰ ਸਿੰਘ ਸੰਧੂ, ਅਮਰੀਕ ਸਿੰਘ ਸਾਹੀ ਤੇ ਹੋਰਨਾਂ ਅਜਿਹੀਆਂ ਘਟਨਾਵਾਂ ਰੋਕਣ ਲਈ ਬਲਾਕ ਨਡਾਲਾ ਲਈ ਫਾਇਰ ਬਰਗੇਡ ਦੇਣ ਦੀ ਮੰਗ ਕੀਤੀ। ਐਸ ਡੀ ਐਮ ਭੁਲੱਥ ਸਕੱਤਰ ਸਿੰਘ ਬੱਲ ਨੇ ਕਿਸਾਨਾਂ ਨਾਲ ਹਮਦਰਦੀ ਪ੍ਗਟ ਕਰਦਿਆਂ ਹਾਮੀ ਭਰੀ ਕਿ ਬਲਾਕ ਲਈ ਫਾਇਰ ਬਰਗੇਡ ਲਿਆਉਣ ਲਈ ਸਕੀਮ ਬਣਾ ਕੇ ਸਰਕਾਰ ਨੂੰ ਭੇਜੀ ਜਾਵੇਗੀ।
ਤਾਜਾ ਜਾਣਕਾਰੀ