ਆਈ ਤਾਜਾ ਵੱਡੀ ਖਬਰ

ਹਰ ਇਨਸਾਨ ਦੀ ਜ਼ਿੰਦਗੀ ਨਾਲ ਜੁੜੀਆ ਹੋਈਆ ਜਿਥੇ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਹੁੰਦੀਆਂ ਹਨ ਜਿਸ ਕਾਰਨ ਅਜਿਹੇ ਲੋਕ ਚਰਚਾ ਦਾ ਕਾਰਨ ਬਣਦੇ ਹਨ। ਬਹੁਤ ਸਾਰੇ ਲੋਕਾਂ ਵੱਲੋਂ ਆਪਣੀ ਜਿੰਦਗੀ ਦੇ ਵਿੱਚ ਅਜਿਹੇ ਰਿਕਾਰਡ ਪੈਦਾ ਕੀਤੇ ਜਾਂਦੇ ਹਨ ਜਿਸ ਨਾਲ ਦੁਨੀਆਂ ਦੇ ਵਿਚ ਉਨ੍ਹਾਂ ਦੀ ਵੱਖਰੀ ਪਹਿਚਾਣ ਬਣ ਸਕੇ। ਪਰ ਕਈ ਵਾਰ ਇਨਸਾਨ ਨਾਲ ਅਜਿਹੇ ਹਾਦਸੇ ਆਪਣੇ ਆਪ ਵਾਪਰ ਜਾਂਦੇ ਹਨ ਜਿਸ ਬਾਰੇ ਕਿਸੇ ਵੱਲੋਂ ਸੋਚਿਆ ਵੀ ਨਹੀਂ ਗਿਆ ਹੁੰਦਾ ਅਤੇ ਅਜਿਹੀਆਂ ਹੈਰਾਨੀਜਨਕ ਗੱਲਾਂ ਤੇ ਵਿਸ਼ਵਾਸ ਕਰਨਾ ਵੀ ਲੋਕਾਂ ਲਈ ਮੁਸ਼ਕਲ ਹੋ ਜਾਂਦਾ ਹੈ। ਆਏ ਦਿਨ ਹੀ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਕਈ ਤਰ੍ਹਾਂ ਦੀਆਂ ਘਟਨਾਵਾਂ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ।

ਹੁਣ ਇਥੇ ਇੱਕ ਔਰਤ ਮਰਨ ਤੋਂ ਬਾਅਦ ਜ਼ਿੰਦਾ ਹੋਈ ਹੈ ਜਿੱਥੇ ਇਸ ਔਰਤ ਵੱਲੋਂ ਦੱਸਿਆ ਗਿਆ ਹੈ ਕਿ ਉਸ ਨੇ ਮਰਨ ਤੋਂ ਬਾਅਦ ਕਿ ਵੇਖਿਆ ਹੈ ਅਤੇ ਪੰਜ ਸਾਲ ਸਵਰਗ ਵਿਚ ਬਿਤਾਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਬ੍ਰਿਟੇਨ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਔਰਤ ਵੱਲੋਂ ਦੱਸਿਆ ਗਿਆ ਹੈ ਕਿ ਉਸ ਵੱਲੋਂ ਪੰਜ ਸਾਲ ਸਵਰਗ ਵਿੱਚ ਬਿਤਾਏ ਗਏ ਸਨ ਜਿਸ ਸਮੇਂ ਉਹ ਮਰ ਗਈ ਸੀ ਅਤੇ ਉਸ ਤੋਂ ਬਾਅਦ ਕੁਝ ਸਮੇਂ ਬਾਅਦ ਹੀ ਫਿਰ ਜਿੰਦਾ ਹੋ ਗਈ ਸੀ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਔਰਤ ਲਿੰਡਾ ਕ੍ਰੈਮਰ ਨਾ ਦੀ ਔਰਤ ਨੇ ਦੱਸਿਆ ਹੈ ਕਿ ਜੋ ਕਿ ਇਕ ਡਾਕਟਰ ਹੈ। ਉਸ ਨੇ ਦੱਸਿਆ ਕਿ ਇਹ ਘਟਨਾ 6 ਮਈ 2001 ਦੀ ਹੈ ਜਦੋਂ ਉਹ ਸਵੇਰੇ ਅਚਾਨਕ ਬਾਥਰੂਮ ਜਾ ਰਹੀ ਸੀ ਅਤੇ ਉਸ ਦੀ ਮੌਤ ਹੋ ਗਈ ਸੀ ਉਸ ਤੋਂ ਬਾਅਦ ਜਦੋਂ ਹਸਪਤਾਲ ਵਿਚ ਡਾਕਟਰਾਂ ਵੱਲੋਂ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤਾਂ ਉਹ ਹਵਾ ਵਿੱਚ ਇਹ ਸਭ ਕੁਝ ਦੇਖ ਰਹੀ ਸੀ। ਜਿੱਥੇ ਉਹ 14 ਮਿੰਟਾਂ ਬਾਅਦ ਫਿਰ ਤੋਂ ਜਿੰਦਾ ਹੋ ਗਈ ਸੀ।

ਉੱਥੇ ਹੀ ਉਸ ਵੱਲੋਂ ਇਹ 14 ਮਿੰਟ ਸਵਰਗ ਵਿਚ ਬਿਤਾਏ ਗਏ ਸਨ ਜੋ ਕਿ ਉਸ ਨੂੰ ਪੰਜ ਸਾਲ ਦੇ ਬਰਾਬਰ ਲੱਗੇ ਸਨ। ਇਸ ਦੌਰਾਨ ਉਸ ਵੱਲੋਂ ਬਹੁਤ ਸਾਰੇ ਕੁਦਰਤੀ ਨਜ਼ਾਰੇ, ਝੀਲਾਂ ,ਅਸਮਾਨ ਨੂੰ ਛੂਹਦੀਆਂ ਹੋਈਆਂ ਇਮਾਰਤਾਂ ,ਉੱਚੇ ਪਹਾੜ ਮਾਊਂਟ ਐਵਰੈਸਟ ਵਰਗੇ, ਤੇ ਫੁੱਲਾਂ ਦੇ ਮੈਦਾਨ ਦੇਖੇ ਗਏ ਸਨ।


ਤਾਜਾ ਜਾਣਕਾਰੀ
ਔਰਤ ਹੋਈ ਮਰਨ ਤੋਂ ਬਾਅਦ ਦੁਬਾਰਾ ਜਿੰਦਾ,ਕਿਹਾ ਮੌਤ ਤੋਂ ਬਾਅਦ 5 ਸਾਲ ਸਵਰਗ ਚ ਬਿਤਾਏ !
ByadminFebruary 2, 2023Comments Off on ਔਰਤ ਹੋਈ ਮਰਨ ਤੋਂ ਬਾਅਦ ਦੁਬਾਰਾ ਜਿੰਦਾ,ਕਿਹਾ ਮੌਤ ਤੋਂ ਬਾਅਦ 5 ਸਾਲ ਸਵਰਗ ਚ ਬਿਤਾਏ !
Previous Postਪੰਜਾਬ ਚ ਇਥੇ ਰੋਟੀ ਖਾ ਰਹੇ ਪਰਿਵਾਰ ਤੇ ਕੰਧ ਪਾੜ ਕੇ ਚੜ੍ਹਿਆ ਬੇਕਾਬੂ ਟਰੱਕ, ਘਰ ਚ ਪਸਰਿਆ ਮਾਤਮ
Next Postਤੋਤੇ ਵਲੋਂ ਕੀਤੇ ਅਜਿਹੇ ਕਾਰਨਾਮੇ ਤੋਂ ਬਾਅਦ ਮਾਲਕ ਪਹੁੰਚਿਆ ਜੇਲ੍ਹ, ਕੋਰਟ ਨੇ ਲਗਾਇਆ 74 ਲੱਖ ਦਾ ਜੁਰਮਾਨਾ