BREAKING NEWS
Search

ਇੱਕ ਸਰਦਾਰ ਨੂੰ ਜਦੋ ਏਅਰ ਹੋਸਟਸ ਨੇ ਦਿੱਤੀ ਸ਼ਰਾਬ ਤੇ ਫਿਰ ਜੋ ਸਰਦਾਰ ਨੇ ਕੀਤਾ..

ਸਿੱਖ ਕੌਮ ਯੁੱਧਿਅਾਂ ਤੇ ਸੂਰ ਵੀਰਾਂ ਦੀ ਕੌਮ ਹੈ ਜਿਸ ਨੇ ਅਾਪਣੀ ਵੱਖਰੀ ਪਹਿਚਾਣ ਬਣਾੲੀ ਹੈ ਤੇ ਅਜਿਹਾ ਹੀ ੲਿੱਕ ਕਿੱਸਾ ੲਿੱਕ ਸਰਦਾਰ ਜੀ ਨਾਲ ਹੋ ਜੋ ਕਿ ੲਿੱਕ ਵਾਰ ਜ਼ਹਾਜ ਵਿੱਚ ਸਫਰ ਕਰ ਰਿਹਾ ਸੀ ਤੇ ਸਰਦਾਰ ਜੀ ਕੋਲ ੲਿੱਕ ੲੇਅਰ ਹੋਸਟਸ ਅਾੲੀ ਜਿਸ ਨੇ ਸਰਦਾਰ ਨੂੰ ਸ਼ਰਾਬ ਦੀ ਪੇਸ਼ਕਾਰੀ ਕੀਤੀ ੲੇਅਰਲਾੲਿਨ ਦੇ ਨਿਯਮਾਂ ਤਹਿਤ ਡਰਿੰਕ ਲਾਜ਼ਮੀ ਸੀ

ਤੇ ਜਦੋਂ ੲੇਅਰ ਹੋਸਟਸ ਸਰਦਾਰ ਜੀ ਕੋਲ ਸ਼ਰਾਬ ਲੈ ਕੇ ਅਾੲੀ ਤਾਂ ਸਰਦਾਰ ਜੀ ਨੇ ਸ਼ਰਾਬ ਨੂੰ ਨਾਂਹ ਕਰ ਦਿੱਤੀ ਜਿਸ ਤੋਂ ਬਾਅਦ ੳੁਹ ੲੇਅਰ ਹੋਸਟਸ ਵਾਪਸ ਕਿਚਨ ਚ ਗੲੀਤੇ ਪਹਿਲਾਂ ਵਾਲੀ ਸ਼ਰਾਬ ਨਾਲੋਂ ਤੇਜ਼ ਤੇ ਵਧਿਅਾ ਸ਼ਰਾਬ ਲੈ ਕੇ ਸਰਦਾਰ ਜੀ ਕੋਲ ਗੲੀ ਤੇ ਫਿਰ ਤੋਂ ਸਰਦਾਰ ਜੀ ਨੇ ਮੰਨਹਾਂ ਕਰ ਦਿੱਤਾ ਤੇ

ੲੇਅਰ ਹੋਸਟਸ ਮੁੜ ਕੇ ਕਿਚਨ ਚ ਗੲੀ ਜਿਸ ਤੋਂ ਬਾਅਦ ੳੁਸ ਨੇ ਗਲਾਸ ਨੂੰ ਸ਼ੰਗਾਰ ਕੇ ਤੇ ਵਧੀਅਾਂ ਤਕੀਰੇ ਨਾਲ ਸਜਾ ਕੇ ਲੈ ਗੲੀ ਤੇ ਫਿਰ ਤੋਂ ਸਰਦਾਰ ਜੀ ਨੇ ਮੰਨਾ ਕਰ ਦਿੱਤਾ ੲਿਸ ਤੋਂ ਬਾਅਦ ੲੇਅਰ ਹੋਸਟਸ ਨੇ ਕਿਹਾ ਤੁਸੀ ਡਰਿੰਕ ਕਿੳੁਂ ਨਹੀ ਲੈ ਰਹੇ ਹੋ ੲਿਹ ਤਾਂ ਲਾਜ਼ਮੀ ਹੈ ਤਾਂ ਸਰਦਾਰ ਜੀ ਨੇ ਕਿਹਾ ਮੈ ਡਰਿੰਕ ਲੈ ਲੈਦਾਂ ਹਾਂ ਪਰ ੲਿੱਕ ਸ਼ਰਤ ਤੇ ੲੇਅਰ ਹੋਸਟਸ ਨੇ ਕਿਹਾ ਕਿਹੜੀ ਤਾਂ ਸਰਦਾਰ ਜੀ ਨੇ ਕਿਹਾ ਪਹਿਲਾਂ ਤੁਸੀ ਜ਼ਹਾਜ ਚਲਾੳੁਣ ਵਾਲੇ ਪਾੲਿਲਟ ਨੂੰ ਸ਼ਰਾਬ ਪਿਲਾਓਫਿਰ ਮੈਂ ਵੀ ਪੀ ਲੈਂਦਾ ਹਾ

ੲੇਅਰ ਹੋਸਟਸ ਹੈਰਾਨ ਨਾਲ ਸਰਦਾਰ ਵੱਲ ਦੇਖਦੀ ਹੈ ਤੇ ਕਹਿੰਦੀ ਹੈ ਅਜਿਹਾ ਨਹੀ ਹੋ ਸਕਦਾ ੳੁਹ ਅਾਪਣੀ ਡਿੳੁਟੀ ਕਰ ਰਿਹੇ ਨੇ ਜੇਕਰ ੳੁਹ ਸ਼ਰਾਬ ਪੀਣ ਗੲੇ ਤਾਂ ਜ਼ਹਾਜ ਕ੍ਰੈਸ਼ ਹੋ ਸਕਦਾ ਹੈ ਜਿਸ ਨਾਲ ਸਾਰਿਅਾਂ ਦੀ ਜਾਨ ਜਾ ਸਕਦੀ ਹੈ ਸਰਦਾਰ ਜੀ ਨੇ ਮੁਸਕਰੳੁਦੇਂ ਹੋੲੇ ਅਾਖਿਅਾ ਕਿ ” ਮੈ ਵੀ ਅਾਪਣੀ ਡਿੳੂਟੀ ਹੀ ਕਰ ਰਿਹਾਂ ਹਾਂ

ਜੇਕਰ ਪਾੲਿਲਟ ਅਾਪਣੇ ਫਰਜ਼ ਲੲੀ ਸ਼ਰਾਬ ਨਹੀ ਪੀ ਸਕਦਾ ਤੇ ਜ਼ਹਾਜ ਨੂੰ ਹਰ ਹਾਲਤ ਵਿੱਚ ਬਚਾੳੁਣਾ ਹੈ ਤਾਂ ਮੈਂ ਅਾਪਣੇ ਗੁਰੂਾਂ ਦੇ ਦਿੱਤੇ ਹੋੲੇ ਬਚਨ ਤੋਂ ਕਿਵੇਂ ਡੋਲ ਜਾਵਾਂ ੲਿਹ ਸੁਣ ਕੇ ੲੇਅਰ ਹੋਸਟਸ ਨੇ ਸਰਦਾਰ ਕੋਲੋਂ ਅਾਪਣੇ ਮਾੜੇ ਵਰਤਾਵਾ ਲੲੀ ਮਾਫੀ ਮੰਗੀerror: Content is protected !!