BREAKING NEWS
Search

ਇਹ ਹੋਟਲ ਦਿੰਦਾ ਹੈ 70 ਲੱਖ ਰੁਪਏ ਦਾ ਇਨਾਮ ਹਨੀਮੂਨ ਮਨਾਉਣ ਦੇ ਲਈ ਬਸ ਰੱਖਦੇ ਹਨ ਇੱਕ ਅਜਿਹੀ ਸ਼ਰਤ ਜੋ ਕਿ..

ਅੱਜ ਦੇ ਜਮਾਨੇ ਵਿਚ ਨਵੇਂ ਨਵੇਂ ਵਿਆਹ ਦੇ ਬਾਅਦ ਨਵਾਂ ਜੋੜਾ ਹਨੀਮੂਨ ਤੇ ਜਾਣਾ ਇੱਕ ਆਮ ਗੱਲ ਹੋ ਗਈ ਹੈ ਜੀ ਹਾਂ ਹਰ ਇਨਸਾਨ ਚਾਹੇਗਾ ਕਿ ਉਹ ਵਿਆਹ ਦੇ ਬਾਅਦ ਦੇ ਖੂਬਸੂਰਤ ਪਲ ਹਮੇਸ਼ਾ ਲਈ ਯਾਦਗਾਰ ਬਣਾ ਦੇਵੇ ਇਸ ਲਈ ਤਾ ਵਿਆਹ ਦੇ ਬਾਅਦ ਕਪਲਸ ਆਪਣਾ ਹਨੀਮੂਨ ਮਨਾਉਣ ਦੇ ਲਈ ਇੱਕ ਤੋਂ ਵੱਧ ਜੇ ਇੱਕ ਜਗਾ ਦੇ ਬਾਰੇ ਵਿਚ ਪਲਾਨ ਕਰਦੇ ਹਨ ਹਨੀਮੂਨ ਜਗਾ ਚੁਣ ਦੇ ਸਮੇ ਉਹ ਇਸ ਗੱਲ ਦਾ ਖਾਸ ਧਿਆਨ ਰੱਖਦੇ ਹਨ ਕਿ ਉਹ ਜਿਸ ਹੋਟਲ ਵਿਚ ਜਾਣ ਉਹ ਜਗਾ ਇਸ ਤਰ੍ਹਾਂ ਦੀ ਹੋਵੇ ਜਿਥੇ ਉਹਨਾਂ ਨੂੰ ਇੱਕ ਦੂਜੇ ਦੇ ਨਾਲ ਚੰਗਾ ਵਕਤ ਬਿਤਾਉਣ ਨੂੰ ਮਿਲੇ ਹੁਣ ਅਜਿਹੇ ਵਿਚ ਹੋਟਲ ਵੀ ਕਪਲ ਨੂੰ ਕਈ ਚੰਗੇ ਹਨੀਮੂਨ ਆਫ਼ਰ ਦੇ ਕੇ ਆਪਣੇ ਹੋਟਲ ਬਲਾਉਣ ਦੀ ਹਰ ਕੋਸ਼ਿਸ਼ ਕਰਦੇ ਹਨ।

ਇਸ ਪੋਸਟ ਵਿਚ ਅਸੀਂ ਤੁਹਾਨੂੰ ਇੱਕ ਅਜਿਹੇ ਹੋਟਲ ਦੇ ਬਾਰੇ ਵਿਚ ਦੱਸਣ ਜਾ ਰਹੇ ਹਾਂ ਜਿਥੇ ਨਵੇਂ ਵਿਆਹੇ ਜੋੜੇ ਨੂੰ ਹਨੀਮੂਨ ਮਨਾਉਣ ਦੇ ਲਈ ਇੱਕ ਖਾਸ ਤਰ੍ਹਾਂ ਦਾ ਆਫਰ ਦਿੱਤਾ ਜਾਂਦਾ ਹੈ ਜੋ ਕਿ ਉਹਨਾਂ ਦੇ ਹਨੀਮੂਨ ਨੂੰ ਹੋਰ ਵੀ ਖੁਸ਼ਨੁਮਾ ਬਣਾ ਦੇਵੇਗਾ।

ਇਜਰਾਇਲ ਦੀ ਰਾਜਧਾਨੀ ਵਿਚ ਸਥਿਤ ਇਸ ਹੋਟਲ ਦਾ ਨਾਮ ਯੇਹਦਾ ਹੈ ਜਿੱਥੇ ਜੋੜਿਆ ਨੂੰ ਹਨੀਮੂਨ ਮਨਾਉਣ ਦੇ ਲਈ 70 ਲੱਖ ਰੁਪਏ ਤੋਹਫੇ ਦੇ ਰੂਪ ਵਿਚ ਇਨਾਮ ਵਿਚ ਦਿੱਤੇ ਜਾਂਦੇ ਹਨ ਇਸਦੇ ਨਾਲ ਹੀ ਹੋਟਲ ਵਿਚ ਰਹਿਣ ਅਤੇ ਖਾਣ ਪੀਣ ਦਾ ਸਾਰਾ ਖਰਚ ਹੋਟਲ ਹੀ ਦਿੰਦਾ ਹੈ। ਹੈ ਨਾ ਇਹ ਇੱਕ ਮਜੇਦਾਰ ਆਫ਼ਰ

ਹਾਂ ਪਰ ਇਸ ਇਨਾਮ ਨੂੰ ਪਾਉਣ ਦੇ ਲਈ ਤੁਹਾਨੂੰ ਹੋਟਲ ਦੀ ਇੱਕ ਸ਼ਰਤ ਵੀ ਹੈ ਜੋ ਹਨੀਮੂਨ ਕਪਲ ਨੂੰ ਪੂਰੀ ਕਰਨੀ ਹੋਵੇਗੀ ਹੋਟਲ ਦੁਆਰਾ ਰੱਖੀ ਇਸ ਸ਼ਰਤ ਦੇ ਅਨੁਸਾਰ ਜੇਕਰ ਕੋਈ ਮਹਿਲਾ ਹੋਟਲ ਦੁਆਰਾ ਤਹਿ ਕੀਤੀ ਗਈ ਤਰੀਖ ਦੇ ਦਿਨ ਗਰਭਵਤੀ ਹੋ ਜਾਂਦੀ ਹੈ ਤਾ ਉਸ ਕਪਲ ਨੂੰ ਇਹ ਇਨਾਮ ਹੋਟਲ ਦੇ ਵੱਲੋਂ ਮਿਲਦਾ ਹੈ ਹੋਟਲ ਵਿਚ ਰਹਿਣ ਕਰਨ ਵਾਲੀ ਔਰਤ ਜੇਕਰ ਤਹਿ ਕੀਤੀ ਤਰੀਖ ਵਿਚ ਗਰਭਵਤੀ ਹੋਣ ਦਾ ਦਾਵਾ ਕਰਦੀ ਹੈ ਤਾ ਸਭ ਤੋਂ ਪਹਿਲਾਂ ਹੋਟਲ ਦੇ ਡਾਕਟਰ ਇਸ ਗੱਲ ਦੇ ਸਹੀ ਹੋਣ ਦੀ ਪੁਸ਼ਟੀ ਕਰਦੇ ਹਨ।

ਮਹਿਲਾ ਦੁਆਰਾ ਕੀਤੇ ਗਏ ਦਾਵੇ ਸਹੀ ਪਾਏ ਜਾਣ ਤੇ ਹੋਟਲ ਦੇ ਇਸ ਹਨੀਮੂਨ ਆਫਰ ਦੇ ਕਪਲ ਨੂੰ ਦੇ ਦਿੱਤਾ ਜਾਂਦਾ ਹੈ ਇਸ ਹੋਟਲ ਵਿਚ ਇਸ ਹਨੀਮੂਨ ਆਫਰ ਨੂੰ ਇੱਕ ਮਾਰਕੀਟ ਦੀ ਤਕਨੀਕ ਦੇ ਤਹਿਤ ਕੀਤਾ ਜਾਂਦਾ ਹੈ।ਇਹ ਹੋਟਲ ਹਰ ਚਾਰ ਸਾਲ ਵਿਚ ਲੀਪ ਦੇ ਸਾਲ ਦੇ ਦਿਨ ਇਸ ਆਫ਼ਰ ਨੂੰ ਰੱਖਦਾ ਹੈ ਇਸ ਦੌਰਾਨ ਹੋਟਲ ਵਿਚ ਰੁਕੇ ਸਾਰੇ ਵਿਆਹੇ ਜੋੜੇ ਇਸ ਆਫ਼ਰ ਦਾ ਫਾਇਦਾ ਚੁੱਕ ਸਕਦੇ ਹਨ ਇਸ ਲਈ ਇੱਥੇ ਫਰਵਰੀ ਦੇ ਮਹੀਨੇ ਵਿਚ ਹਰ ਦਿਨ ਕਪਲ ਦੀ ਭੀੜ ਹੁੰਦੀ ਹੈ ਮਹੀਨੇ ਦੇ ਸ਼ੁਰੂ ਵਿਚ ਹੀ ਕਪਲਸ ਇੱਥੇ ਆਉਣਾ ਸ਼ੁਰੂ ਕਰ ਦਿੰਦੇ ਹਨ ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਵਿਚ ਹਨੀਮੂਨ ਮਨਾਉਣ ਨੂੰ ਲੈ ਕੇ ਕੁਝ ਸੋਚ ਰੱਖਿਆ ਹੈ ਤਾ ਇੱਥੇ ਆਉਣ ਦੇ ਬਾਰੇ ਵਿਚ ਵੀ ਜ਼ਰੂਰ ਇੱਕ ਵਾਰ ਸੋਚਣਾ।ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦerror: Content is protected !!