BREAKING NEWS
Search

ਇਹ ਹੈ ਸਾਡੇ ਦੇਸ਼ ਦਾ ਸਭ ਤੋਂ ਮਹਿੰਗਾ ਹੋਟਲ ਜਿੱਥੇ ਇੱਕ ਰਾਤ ਬਿਤਾਉਣ ਦੇ ਲੱਗਦੇ ਹਨ 6 ਲੱਖ

ਜਿਵੇ ਕਿ ਹੁਣ ਗਰਮੀਆਂ ਦੀਆ ਛੁੱਟੀਆਂ ਆ ਰਹੀਆਂ ਹਨ ਅਤੇ ਲੋਕ ਕਿਤੇ ਨਾ ਕਿਤੇ ਘੁੰਮਣ ਜਾਂਦੇ ਹਨ ਫਿਰ ਰਾਤ ਗੁਜਾਰਨ ਦੇ ਲਈ ਹੋਟਲ ਦੀ ਜ਼ਰੂਰਤ ਹੁੰਦੀ ਹੈ ਜਦਕਿ ਅੱਜਕੱਲ ਦੇ ਹੋਟਲ ਬਹੁਤ ਮਹਿੰਗੇ ਹੁੰਦੇ ਹਨ ਪਰ ਉਹਨਾਂ ਵਿਚ ਤੁਹਾਨੂੰ ਪਹਿਲਾ ਦੇ ਮੁਕਾਬਲੇ ਵਧੀਆ ਸੁਵਧਾਵਾ ਵੀ ਦਿੱਤੀਆਂ ਜਾਂਦੀਆਂ ਹਨ ਇਸ ਲਈ ਅੱਜ ਅਸੀਂ ਗੱਲ ਕਰਨ ਵਾਲੇ ਹਾਂ ਭਾਰਤ ਦੇ ਸਭ ਤੋਂ ਵਧੀਆ ਅਤੇ ਮਸ਼ਹੂਰ ਹੋਟਲ ਤਾਜ ਦੇ ਬਾਰੇ ਵਿੱਚ।

ਹੋਟਲ ਤਾਜ ਦਾ ਇਕ ਦਿਨ ਦਾ ਕਿਰਾਇਆ ਤੁਹਾਡੇ ਹੋਸ਼ ਉਡਾ ਦੇਵੇਗਾ ਜੀ ਹਾਂ ਇਹ ਹੋਟਲ ਭਾਰਤ ਦੇ ਮੁੰਬਈ ਵਿਚ ਅਤੇ ਇਹ ਮੁੰਬਈ ਦਾ ਸਾਥੀ ਦੇਸ਼ ਦਾ ਵੀ ਸਭ ਤੋਂ ਮਸ਼ਹੂਰ ਹੋਟਲ ਹੈ ਇਸ ਹੋਟਲ ਵਿਚ 560 ਕਮਰੇ ਹਨ ਅਤੇ 44 ਸੂਟਡ ਹਨ ਅਤੇ ਇਹ ਹੋਟਲ 16 ਦਸੰਬਰ 1903 ਨੂੰ ਖੋਲਿਆ ਗਿਆ ਸੀ। ਮਤਲਬ ਇਹ ਹੋਟਲ 114 ਸਾਲ ਪੁਰਾਣਾ ਹੋਟਲ ਹੈ। ਜਿੱਥੇ ਤੁਹਾਨੂੰ ਹਰ ਚੀਜ਼ 114 ਸਾਲ ਪੁਰਾਣੀ ਮਿਲੇਗੀ ਜੋ ਇਸਨੂੰ ਬਹੁਤ ਹੀ ਆਕਰਸ਼ਿਕ ਅਤੇ ਸੁੰਦਰ ਬਣਾਉਂਦੀ ਹੈ।

ਜੇਕਰ ਤੁਸੀਂ ਹੋਟਲ ਤਾਜ ਵਿਚ ਇਕ ਰਾਤ ਗੁਜ਼ਰਨਾ ਚਹੁੰਦੇ ਹੋ ਤਾ ਤੁਹਾਨੂੰ ਲਗਭਗ 6 ਲਖ ਰੁਪਏ ਦੀ ਰਾਸ਼ੀ ਦੇਣੀ ਹੋਵੇਗੀ ਜੋ ਇੱਕ ਸਧਾਰਨ ਆਮ ਇਨਸਾਨ ਦੇ ਲਈ ਨਾਮੁਨਕਿਨ ਹੈ ਇਸ ਹੋਟਲ ਨੂੰ ਦੇਖਣ ਅਤੇ ਘੁੰਮਣ ਦੇ ਲਈ ਹਰ ਦੇਸ਼ ਦੇ ਲੋਕ ਆਉਂਦੇ ਹਨ ਅਤੇ ਇਸ ਹੋਟਲ ਦੀ ਵਿਵਸਥਾ ਅਤੇ ਖਾਣ ਪੀਣ ਦਾ ਭਰਭੂਰ ਆਨੰਦ ਲੈਂਦੇ ਹਨ ਇਸ ਹੋਟਲ ਵਿਚ ਉਹੀ ਜਾ ਸਕਦਾ ਹੈ ਜਿਸਦੇ ਕੋਲ ਪੈਸਿਆਂ ਦਾ ਰੁੱਖ ਲੱਗਾ ਹੋਵੇ ਮਤਲਬ ਪੈਸੇ ਦੀ ਕੋਈ ਕਮੀ ਨਾ ਹੋਵੇ ਕਿਉਂਕਿ ਇੱਥੇ ਇੱਕ ਕੱਪ ਚਾਹ ਵੀ 700 ਰੁਪਏ ਵਿਚ ਮਿਲਦੀ ਹੈ।error: Content is protected !!