BREAKING NEWS
Search

ਇਹ ਹੈ ਸਭ ਤੋਂ ‘ਤਾਕਤਵਰ ਪਾਸਪੋਰਟ’ ਦੁਨੀਅਾਂ ਦਾ , 189 ਦੇਸ਼ਾਂ ‘ਚ ਬਿਨਾਂ ਵੀਜ਼ੇ ਦੇ ਅੈਂਟਰੀ ਮਿਲਦੀ ਹੈ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ੲਿਹ ਹੈ ਦੁਨੀਅਾਂ ਦਾ ਸਭ ਤੋਂ ‘ਤਾਕਤਵਰ ਪਾਸਪੋਰਟ’ 189 ਦੇਸ਼ਾਂ ‘ਚ ਬਿਨਾਂ ਵੀਜ਼ੇ ਦੇ ਅੈਂਟਰੀ ਮਿਲਦੀ ਹੈ, ਪਾਸਪੋਰਟ ੲਿੱਕ ਅਜਿਹਾ ਦਸਤਾਵੇਜ਼ ਹੁੰਦਾ ਹੈ ਜਿਸ ਤੇ ਤੁਸੀ ਵੱਖ-ਵੱਖ ਦੇਸ਼ ਦੀ ਸੈਰ ਕਰ ਸਕਦੇ ਹੋ, ਹੈਨਲੀ ਐਂਡ ਪਾਰਟਨਰਸ ਪਾਸਪੋਰਟ 2018 ਵਲੋਂ ਕੀਤੇ ਗਏ ਨਵੇਂ ਸਰਵੇ ‘ਚ ਦੁਨੀਆ ਭਰ ਦੇ ਪਾਸਪੋਰਟਾਂ ਦੀ ਰੈਂਕਿੰਗ ਤਿਆਰ ਕੀਤੀ ਹੈ, ੲਿਸ ਵਿੱਚ ਦੁਨੀਅਾਂ ਦਾ ਸਭ ਤੋਂ ਤਾਕਤਵਾਰ ਜਪਾਨ ਦਾ ਮੰਨਿਅਾਂ ਗਿਅਾ ਹੈ, ਤਹਾਨੂੰ ਦੱਸ ਦੲਿੲੇ ਕਿ ਜਾਪਾਨ ਦੇ ਪਾਸਪੋਰਟ ਜ਼ਰੀਏ ਦੁਨੀਆ ਦੇ 190 ਦੇਸ਼ਾਂ ਵਿਚ ਵੀਜ਼ਾ-ਫਰੀ ਐਂਟਰੀ ਘੁੰਮਣ ਲਈ ਯੋਗ ਹੈ।

ਜਿਸ ਦਾ ਪਾਸਪੋਰਟ 189 ਦੇਸ਼ਾਂ ਵਿਚ ਬਿਨਾਂ ਵੀਜ਼ਾ ਦੇ ਐਂਟਰੀ ਦਿਵਾਉਂਦਾ ਹੈ।ਹੁਣ ਕੲਿਅਾਂ ਦੇ ਮੰਨ ਵਿੱਚ ੲਿਹ ਸਵਾਲ ਵੀ ਅਾੲਿਅਾ ਹੋਣ ਕਿ ਸਾਡੇ ਦੇਸ਼ ਭਾਰਤ ਦਾ ਪਾਸਪੋਰਟ ਕਿੰਨਵੇਂ ਨੰਬਰ ਤੇ ਹੈ, ਤਾਂ ਤਹਾਨੂੰ ਦੱਸ ਦੲਿੲੇ ਕਿ ਪਿਛਲੇ ਸਾਲ ਭਾਰਤ 87ਵੇਂ ਨੰਬਰ ‘ਤੇ ਸੀ। ਹੈਨਲੀ ਪਾਸਪੋਰਟ ਰੈਂਕਿੰਗ ਕੌਮਾਂਤਰੀ ਹਵਾਈ ਟਰਾਂਸਪੋਰਟ ਐਸੋਸੀਏਸ਼ਨ ਤੋਂ ਮਿਲੇ ਵਿਸ਼ੇਸ਼ ਡਾਟਾ ‘ਤੇ ਆਧਾਰਿਤ ਹੈ,

ਜਿਸ ਵਿਚ ਯਾਤਰਾ ਦੀ ਜਾਣਕਾਰੀ ਦਾ ਦੁਨੀਆ ਦਾ ਸਭ ਤੋਂ ਵੱਡਾ ਡਾਟਾਬੇਸ ਹੈ। ਰਮਨੀ ਜੋ ਕਿ 188 ਦੇਸ਼ਾਂ ਦੀ ਐਂਟਰੀ ਦਿਵਾਉਂਦਾ ਹੈ ਅਤੇ ਉਸ ਨੂੰ ਰੈਂਕਿੰਗ ਵਿਚ ਤੀਜਾ ਨੰਬਰ ਦਿੱਤਾ ਗਿਆ। ਲਿਸਟ ਵਿਚ ਅਮਰੀਕਾ ਅਤੇ ਬ੍ਰਿਟੇਨ ਦਾ ਪਾਸਪੋਰਟ 5ਵੇਂ ਨੰਬਰ ‘ਤੇ ਹੈ।

ਇਸ ਕੰਮ ਵਿਚ ਜਾਪਾਨ ਨੇ ਸਿੰਗਾਪੁਰ ਨੂੰ ਵੀ ਪਿੱਛੇ ਕਰ ਦਿੱਤਾ ਹੈਜਿਸ ਦਾ ਪਾਸਪੋਰਟ 189 ਦੇਸ਼ਾਂ ਵਿਚ ਬਿਨਾਂ ਵੀਜ਼ਾ ਦੇ ਐਂਟਰੀ ਦਿਵਾਉਂਦਾ ਹੈ। ਹੁਣ ਕੲਿਅਾਂ ਦੇ ਮੰਨ ਵਿੱਚ ੲਿਹ ਸਵਾਲ ਵੀ ਅਾੲਿਅਾ ਹੋਣ ਕਿ ਸਾਡੇ ਦੇਸ਼ ਭਾਰਤ ਦਾ ਪਾਸਪੋਰਟ ਕਿੰਨਵੇਂ ਨੰਬਰ ਤੇ ਹੈ , ਤਾਂ ਤਹਾਨੂੰ ਦੱਸ ਦੲਿੲੇ ਕਿ ਪਿਛਲੇ ਸਾਲ ਭਾਰਤ 87ਵੇਂ ਨੰਬਰ ‘ਤੇ ਸੀ।

ਹੈ ਨਲੀ ਪਾਸਪੋਰਟ ਰੈਂਕਿੰਗ ਕੌਮਾਂਤਰੀ ਹਵਾਈ ਟਰਾਂਸਪੋਰਟ ਐਸੋਸੀਏਸ਼ਨ ਤੋਂ ਮਿਲੇ ਵਿਸ਼ੇਸ਼ ਡਾਟਾ ‘ਤੇ ਆਧਾਰਿਤ ਹੈ, ਜਿਸ ਵਿਚ ਯਾਤਰਾ ਦੀ ਜਾਣਕਾਰੀ ਦਾ ਦੁਨੀਆ ਦਾ ਸਭ ਤੋਂ ਵੱਡਾ ਡਾਟਾਬੇਸ ਹੈ। ਰਮਨੀ ਜੋ ਕਿ 188 ਦੇਸ਼ਾਂ ਦੀ ਐਂਟਰੀ ਦਿਵਾਉਂਦਾ ਹੈ ਅਤੇ ਉਸ ਨੂੰ ਰੈਂਕਿੰਗ ਵਿਚ ਤੀਜਾ ਨੰਬਰ ਦਿੱਤਾ ਗਿਆ।
ਲਿਸਟ ਵਿਚ ਅਮਰੀਕਾ ਅਤੇ ਬ੍ਰਿਟੇਨ ਦਾ ਪਾਸਪੋਰਟ 5ਵੇਂ ਨੰਬਰ ‘ਤੇ ਹੈ।ਦੋਹਾਂ ਦੇਸ਼ਾਂ ਦਾ ਪਾਸਪੋਰਟ 186-186 ਦੇਸ਼ਾਂ ਲਈ ਹਨ।
ਇਸ ਤੋਂ ਇਲਾਵਾ ਪਾਕਿਸਤਾਨ 104ਵੇਂ ਅਤੇ ਬੰਗਲਾਦੇਸ਼ 100ਵੇਂ ਨੰਬਰ ‘ਤੇ ਹੈ। ਚੀਨ 71ਵੇਂ ਅਤੇ ਰੂਸ 47ਵੇਂ ਨੰਬਰ ‘ਤੇ ਹੈ।error: Content is protected !!