=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਇਹ ਹੈ ਦੁਨੀਆ ਦਾ ਸਭ ਤੋਂ ਬਦਬੂਦਾਰ ਫਲ.ਪਰ ਕੀਮਤ ਸੁਣਕੇ ਉੱਡ ਜਾਣਗੇ ਹੋਸ਼..

ਅੱਜ ਅਸੀਂ ਤਹਾਨੂੰ ਦੁਨੀਆ ਦੇ ਸਭ ਤੋਂ ਬਦਬੂਦਾਰ ਫ਼ਲ ਬਾਰੇ ਦੱਸਣ ਜਾ ਰਹੇ ਹਾਂ ਇਸ ਫ਼ਲ ਦੀ ਬਦਬੂ ਕੂੜੇ ਵਰਗੀ ਜਾ ਖ਼ਰਾਬ ਫਰਿਜ ਜਾ ਪੇਟ ਗੈਸ ਵਰਗੀ ਹੁੰਦੀ ਹੈ ਪਰ ਉਸਦੇ ਬਾਵਜੂਦ ਵੀ ਇਸ ਫਲ ਦੀ ਕੀਮਤ ਏਨੀ ਜ਼ਿਆਦਾ ਹੈ ਕੇ ਇਕ ਫ਼ਲ ਦੇ ਬਦਲੇ ਤੁਹਾਡੇ ਮਹੀਨੇ ਦਾ ਰਾਸ਼ਨ ਆ ਸਕਦਾ ਹੈ ।

ਇੰਡੋਨੇਸ਼ੀਆ ਵਿਚ ਇਕ ਅਨੋਖਾ ਡਿਊਰਿਅਨ ਫਲ ਨੇ ਹਲਚਲ ਮਚਾ ਦਿਤੀ ਹੈ। ਤਿੰਨ ਸਾਲ ਵਿਚ ਇਕ ਵਾਰ ਬਾਜ਼ਾਰ ਵਿਚ ਪੁੱਜਣ ਵਾਲੇ ਇਸ ਫਲ ਦੀ ਖਾਸੀਅਤ ਤੋਂ ਜ਼ਿਆਦਾ ਇਸ ਦੀ ਕੀਮਤ ਚਰਚਾ ਵਿਚ ਹੈ।

ਤੁਸੀਂ ਇਹ ਜਾਣ ਕੇ ਹੈਰਾਨ ਹੋ ਜਾਓਗੇ ਕਿ ਅਨੋਖਾ ਡਿਊਰਿਅਨ ਫਲ ਬਦਬੂਦਾਰ ਫਲ ਹੈ। ਬਾਜ਼ਾਰ ਵਿਚ ਵਿਕ ਰਹੇ ਇਸ ਇਕ ਫਲ ਦੀ ਕੀਮਤ 1 ਹਜ਼ਾਰ ਡਾਲਰ ਹੈ।

ਪੱਛਮੀ ਜਾਵਾ ਦੇ ਤਸਿਕਮਾਲਿਆ ਦੇ ਸ਼ਾਪਿੰਗ ਸੈਂਟਰ ਵਿਚ ਇਨੀ ਦਿਨੀਂ ਇਹ ਖਾਸ ਫਲ ਵਿਕਣ ਆਇਆ ਹੈ। ਜੋ ‘ਜੇ ਕਵੀਨ’ ਦੇ ਨਾਮ ਨਾਲ ਜਾਣਿਆ ਜਾ ਰਿਹਾ ਹੈ।

ਇਸ ਫਲ ਦੀ ਕੀਮਤ ਇੰਡੋਨੇਸ਼ੀਆ ਦੇ ਔਸਤ ਮਾਸਿਕ ਤਨਖਾਹ ਤੋਂ ਜ਼ਿਆਦਾ ਹੈ। ਇਸ ਖਾਸ ਫਲ ਦੀ ਪ੍ਰਸਿੱਧੀ ਇੰਡੋਨੇਸ਼ੀਆ ਵਿਚ ਤੇਜੀ ਨਾਲ ਫੈਲ ਰਹੀ ਹੈ। ਸੋਸ਼ਲ ਮੀਡੀਆ ‘ਤੇ ਵੀ ਯੂਜ਼ਰ ਇਸ ‘ਤੇ ਅਪਣਾ ਖਾਸ ਪ੍ਰਾਈਸ ਟੈਗ ਦੇ ਰਹੇ ਹਨ।

ਉਨ੍ਹਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਡਿਊਰੀਅਨ ਦੀ ਦੋ ਦੁਰਲੱਭ ਕਿਸਮਾਂ ਦੀ ਕਰਾਸਬੀਡਿੰਗ ਕਰ ਇਕ ਤੀਸਰੇ ਕਿੱਸਮ ਦੀ ਵੱਖਰੀ ਪ੍ਰਜਾਤੀ ਨੂੰ ਤਿਆਰ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਕਵੀਨ ਪ੍ਰਜਾਤੀ ਦਾ ਫਲ ਤਿੰਨ ਸਾਲ ਵਿਚ ਇਕ ਵਾਰ ਬਾਜ਼ਾਰ ਵਿਚ ਆਉਂਦਾ ਹੈ। ਇਸ ਦਾ ਸਵਾਦ ਮੂੰਗਫਲੀ ਅਤੇ ਮੱਖਣ ਦੇ ਵਰਗਾ ਰਹਿੰਦਾ ਹੈ। ਉੱਥੇ ਦੇ ਔਸਤਨ ਹੇਠਲੀ ਮਾਸਿਕ ਤਨਖਾਹ ਤੋਂ ਤਿੰਨ ਗੁਣਾ ਤੋਂ ਜਿਆਦਾ ਦੇ ਬਰਾਬਰ ਹੈ।




error: Content is protected !!