ਆਈ ਤਾਜ਼ਾ ਵੱਡੀ ਖਬਰ
ਦੇਸ਼ ਦੇ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬਹੁਤ ਸਾਰੀਆਂ ਸੇਵਾਵਾਂ ਜਾਰੀ ਕੀਤੀਆਂ ਜਾਂਦੀਆਂ ਹਨ। ਜਿਸ ਸਦਕਾ ਬਹੁਤ ਸਾਰੇ ਲੋਕਾਂ ਵੱਲੋਂ ਆਪਣੇ ਕੰਮ ਕਾਜ ਦੇ ਅਦਾਨ-ਪ੍ਰਦਾਨ ਵੀ ਕੀਤੇ ਜਾਂਦੇ ਹਨ ਅਤੇ ਕੰਮ ਕਾਜ਼ ਉਪਰ ਵੀ ਜਾਇਆ ਜਾਂਦਾ ਹੈ। ਜਿੱਥੇ ਇਨਸਾਨ ਵੱਲੋਂ ਆਪਣੇ ਕੰਮਕਾਜ ਦੇ ਸਿਲਸਿਲੇ ਵਿੱਚ ਅਤੇ ਹੋਰ ਕੰਮਾਂ ਦੇ ਮਾਮਲੇ ਵਿੱਚ ਆਉਣ ਜਾਣ ਲਈ ਵਾਹਨ ਦਾ ਇਸਤੇਮਾਲ ਕੀਤਾ ਜਾਂਦਾ ਹੈ। ਉਥੇ ਹੀ ਇਨ੍ਹਾਂ ਦਾ ਇਸਤੇਮਾਲ ਇਕ ਰੇਲ ਯਾਤਰਾ ਦਾ ਵੀ ਹੁੰਦਾ ਹੈ। ਜਿਸ ਜਰੀਏ ਬਹੁਤ ਸਾਰੇ ਲੋਕ ਰੋਜ਼ਾਨਾ ਹੀ ਸਫਰ ਕਰਦੇ ਹਨ। ਜਿਸ ਨਾਲ ਘੱਟ ਕਿਰਾਇਆ ਹੈ, ਅਤੇ ਲੋਕ ਅਸਾਨੀ ਨਾਲ ਆਪਣੀ ਮੰਜ਼ਲ ਤੱਕ ਪਹੁੰਚ ਜਾਂਦੇ ਹਨ। ਇਸ ਸਫਰ ਦੌਰਾਨ ਅਗਰ ਕੁਝ ਸੇਵਾਵਾਂ ਪ੍ਰਾਪਤ ਹੁੰਦੀਆਂ ਹਨ ਤਾਂ ਯਾਤਰੀਆਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਰਪੇਸ਼ ਆਉਦੀਆਂ ਹਨ।
ਹੁਣ ਇਨ੍ਹਾਂ ਯਾਤਰੀਆਂ ਨੇ 23 ਅਕਤੂਬਰ ਰਾਤ ਤੋਂ 24 ਅਕਤੂਬਰ ਤੱਕ ਏਨੇ ਵਜੇ ਤੱਕ ਲਈ ਇਹ ਵੱਡਾ ਐਲਾਨ ਕਰ ਦਿੱਤਾ ਗਿਆ ਹੈ। ਨਵੀਂ ਦਿੱਲੀ ਵਿਚ ਜਿਥੇ ਹੁਣ 23 ਅਤੇ 24 ਅਕਤੂਬਰ ਨੂੰ ਯਾਤਰੀਆਂ ਨੂੰ ਰਾਖਵਾਂਕਰਨ ਪ੍ਰਣਾਲੀ ਦੇ ਤਹਿਤ ਟਿਕਟ ਲੈਣ ਵਿੱਚ ਭਾਰੀ ਮੁਸ਼ਕਲਾਂ ਹੋਣਗੀਆਂ ਜਿਥੇ ਕਈ ਸੇਵਾਵਾਂ ਪ੍ਰਭਾਵਤ ਹੋ ਰਹੀਆਂ ਹਨ। ਕਿਉਂਕਿ 23 ਅਕਤੂਬਰ ਨੂੰ ਸ਼ਾਮ ਦੇ 23:45 ਵਜੇ ਤੋਂ ਲੈ ਕੇ 24 ਅਕਤੂਬਰ ਨੂੰ ਸਵੇਰੇ ਪੰਜ ਵਜੇ ਤੱਕ ਰਾਖਵਾਂਕਰਨ ਪ੍ਰਣਾਲੀ ਦੇ ਤਹਿਤ ਟਿਕਟ ਲੈਣ ਦਾ ਕੰਮ ਨਹੀਂ ਹੋਵੇਗਾ, ਨਾ ਹੀ ਟਿਕਟ ਸਬੰਧੀ ਕੋਈ ਵੀ ਜਾਂਚ ਕੀਤੀ ਜਾ ਸਕਦੀ ਹੈ।
ਇਸ ਲਈ ਪਹਿਲਾਂ ਹੀ ਯਾਤਰੀਆਂ ਨੂੰ ਇਸ ਬਾਰੇ ਜਾਣਕਾਰੀ ਮੁਹਇਆ ਕਰਵਾ ਦਿੱਤੀ ਗਈ ਹੈ ਕਿ ਰਜਿਸਟਰੇਸ਼ਨ ਨਾਲ ਸਬੰਧਤ ਕੰਮ ਇਸ ਸਮੇਂ ਤੋਂ ਪਹਿਲਾਂ ਲੈਣਾ ਚਾਹੀਦਾ ਹੈ। ਜਿਸ ਦੀ ਜਾਣਕਾਰੀ ਪੂਰਬੀ ਰੇਲਵੇ ਵੱਲੋਂ ਟਵੀਟ ਕਰਕੇ ਦਿੱਤੀ ਗਈ ਹੈ। ਉੱਥੇ ਹੀ ਇਹ ਵੀ ਦਸਿਆ ਗਿਆ ਹੈ ਕਿ ਕੋਲਕਾਤਾ ਦੇ ਪੀ ਆਰ ਐਸ ਡਾਟਾ ਸੈਂਟਰ ਵਿੱਚ ਵੀ ਇਕ ਜਨਰੇਸ਼ਨ ਦਾ ਕੰਮ ਨਹੀਂ ਹੋਵੇਗਾ ਕਿਉਂਕਿ ਰੱਖ-ਰਖਾਵ ਗਤੀਵਿਧੀਆਂ ਦੇ ਚੱਲਦੇ ਹੋਏ ਇਹ ਕੰਮ ਨਹੀਂ ਕੀਤਾ ਜਾ ਸਕਦਾ।
ਕਿਉ ਕੇ ਸਿਸਟਮ ਨੈਟਵਰਕ ਕਨੈਕਟੀਵਿਟੀ ਦਾ ਕੰਮ ਕੀਤੇ ਜਾਣ ਕਾਰਨ ਇਸ ਨਾਲ ਕਈ ਸੇਵਾਵਾਂ ਪ੍ਰਭਾਵਤ ਹੋ ਰਹੀਆਂ ਹਨ ਜਿਸ ਕਾਰਨ ਰਜਿਸਟ੍ਰੇਸ਼ਨ ਪ੍ਰਣਾਲੀ ਦਾ ਕੰਮ ਵੀ ਰੁਕ ਰਿਹਾ ਹੈ। ਜਿਸ ਦੇ ਕਾਰਨ ਇਸ ਸਮੇਂ ਦੌਰਾਨ ਕੋਈ ਵੀ ਰਜਿਸਟ੍ਰੇਸ਼ਨ ਨਹੀਂ ਬਣਾਈ ਜਾਵੇਗੀ। ਕਿਉਂਕਿ ਅਜਿਹੇ ਸਮੇਂ ਵਿੱਚ ਟਿਕਟ ਨਹੀਂ ਬਣਾਈ ਜਾ ਸਕਦੀ।
ਤਾਜਾ ਜਾਣਕਾਰੀ