BREAKING NEWS
Search

ਤੋਬਾ ਤੋਬਾ ਆਹ ਦੇਖਲੋ ਪੰਜਾਬ ਦਾ ਹਾਲ ਵੀਡੀਓ ਦੇਖਕੇ ਹਿਲ ਜਾਵੋਂਗੇ ,ਅੱਧੀ ਰਾਤ ਨੂੰ ਪਾਈ ਵੱਡੀ ਕਾਰਵਾਈ, ਦੇਖੋ ਵੀਡੀਓ

ਕੁਝ ਸਾਲਾਂ ਤੋਂ ਪੰਜਾਬ ਵਿੱਚ ਅਕਸਰ ਹੀ ਹਰ ਕਿਸੇ ਦੀ ਜ਼ੁਬਾਨ ਤੇ ਇੱਕ ਨਾਮ ਹੈ। ਚਿੱਟਾ ਨਾਮ ਭਾਵੇਂ ਇਸਦਾ ਚਿੱਟਾ ਹੈ ਪਰ ਕੰਮ ਇਸ ਦੇ ਬੜੇ ਕਾਲੇ ਹਨ। ਜਿਸ ਘਰ ਵਿੱਚ ਇਹ ਵੜ ਗਿਆ। ਉਸ ਘਰ ਵਿੱਚ ਇਸਨੇ ਹਨੇਰ ਕਰ ਦਿੱਤਾ। ਕਿੰਨੇ ਹੀ ਨੌਜਵਾਨ ਇਸ ਨੂੰ ਪਿਆਰ ਕਰਨ ਵਾਲੇ ਸਦਾ ਦੀ ਨੀਂਦ ਸੌਂ ਗਏ ਅਤੇ ਕਿੰਨੇ ਹੀ ਆਪਣੇ ਸਬੰਧੀਆਂ ਨਾਲੋਂ ਟੁੱਟ ਗਏ।

ਭਾਵੇਂ ਪੰਜਾਬ ਸਰਕਾਰ ਅਤੇ ਪੁਲਿਸ ਇਹ ਗੱਲ ਜ਼ੋਰ ਦੇ ਕੇ ਕਹਿ ਰਹੀ ਹੈ ਕਿ ਪੰਜਾਬ ਵਿੱਚੋਂ ਨਸ਼ਾ ਖਤਮ ਹੋ ਚੁੱਕਾ ਹੈ ਪਰ ਪੰਜਾਬ ਵਿੱਚ ਨਸ਼ਾ ਸ਼ਰੇਆਮ ਵਿਕਦਾ ਹੈ। ਗੜ੍ਹਸ਼ੰਕਰ ਤੋਂ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਸਟਿੰਗ ਆਪ੍ਰੇਸ਼ਨ ਕਰਕੇ ਚਿੱਟੇ ਸਮੇਤ ਨੌਜਵਾਨ ਤਸਕਰਾਂ ਨੂੰ ਫੜ ਲਿਆ। ਜਦੋਂ ਵਿਧਾਇਕ ਨੇ ਦੋਸ਼ੀ ਫੜਨ ਤੋਂ ਬਾਅਦ ਪੁਲਿਸ ਨੂੰ ਫੋਨ ਕੀਤਾ ਤਾਂ ਪੁਲਸ ਫੋਨ ਕਰਨ ਤੋਂ ਅੱਧਾ ਘੰਟਾ ਲੇਟ ਆਈ।

ਜਦੋਂ ਕਿ ਥਾਣਾ ਉੱਥੋਂ ਸਿਰਫ਼ ਪੌਣਾ ਕੁ ਕਿਲੋਮੀਟਰ ਦੀ ਦੂਰੀ ਤੇ ਹੈ। ਪੁਲਿਸ ਦਾ ਕਹਿਣਾ ਸੀ ਕਿ ਫਾਟਕ ਬੰਦ ਸੀ ਪਰ ਵਿਧਾਇਕ ਨੇ ਦੱਸਿਆ ਕਿ ਇੱਥੇ ਤੋਂ ਕਿੰਨੇ ਹੀ ਮੋਟਰਸਾਈਕਲ ਲੰਘੇ ਹਨ। ਉਹ ਵੀਡੀਓ ਬਣਾ ਰਹੇ ਸੀ ਵਿਧਾਇਕ ਨੇ ਪੁਲੀਸ ਨੂੰ ਝਾੜ ਪਾਈ ਕਿ ਤੁਸੀਂ ਚਲਾਨ ਕੱਟਣ ਤਾਂ ਪਹੁੰਚ ਜਾਂਦੇ ਹੋ।

ਪਰ ਦੋਸ਼ੀਆਂ ਨੂੰ ਫੜਨ ਲਈ ਇੰਨਾ ਸਮਾਂ ਲਗਾ ਦਿੱਤਾ। ਇਸ ਮਗਰੋਂ ਵਿਧਾਇਕ ਨੇ ਅਤੇ ਪਿੰਡ ਵਾਸੀਆਂ ਨੇ ਐਸਐਚਓ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਵਿਧਾਇਕ ਨੇ ਦੱਸਿਆ ਕਿ ਸਰਕਾਰ ਅਤੇ ਪੁਲਿਸ ਦੇ ਦਾਅਵਿਆਂ ਦੇ ਉਲਟ ਇਸ ਇਲਾਕੇ ਵਿੱਚ ਸ਼ਰੇਆਮ ਨਸ਼ਾ ਵਿਕਦਾ ਹੈ। ਕੀ ਇਹ ਐਸਐਚਓ ਦੀ ਸਹਿਮਤੀ ਤੋਂ ਬਿਨਾਂ ਸੰਭਵ ਹੈ। ਉਨ੍ਹਾਂ ਅਨੁਸਾਰ ਜਿਹੜੇ ਨਸ਼ਾ ਕਰਦੇ ਹਨ। ਉਨ੍ਹਾਂ ਦਾ ਨਸ਼ਾ ਛੁਡਾਇਆ ਜਾਣਾ ਚਾਹੀਦਾ ਹੈ ਅਤੇ ਜਿਹੜੇ ਵੇਚਦੇ ਹਨ। ਉਨ੍ਹਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਸੱਚ ਦਾ ਕਹਿਣਾ ਹੈ ਕਿ ਉਹ ਦੋਸ਼ੀਆਂ ਖਿਲਾਫ ਕਾਰਵਾਈ ਕਰ ਰਹੇ ਹਨ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟerror: Content is protected !!