BREAKING NEWS
Search

ਇਸ ਵਿਆਹ ਦੀਆਂ ਪੂਰੇ ਪੰਜਾਬ ਚ ਹੋ ਰਹੀਆਂ ਨੇ ਗੱਲਾਂ-ਦੇਖੋ ਮੌਕੇ ਦੀ ਵੀਡੀਓ

ਲਾੜਾ ਲਾ ਗਿਆ ਘੈਂਟ ਸ ਕੀ ਮ

ਪਟਿਆਲਾ ਦੇ ਸ਼ੇਖੂਪੁਰ ਨੇੜੇ ਪਿੰਡ ਕੁਟੀ ਛੰਨਾ ਦੀ ਲੜਕੀ ਦਾ ਵਿਆਹ ਬਹੁਤ ਹੀ ਸਾ-ਦ-ਗੀ ਨਾਲ ਹੋਇਆ। ਵਿਆਹ ਵਾਲਾ ਲਾੜਾ ਮੋਟਰਸਾਈਕਲ ਤੇ ਆ ਕੇ ਲਾੜੀ ਨੂੰ ਵਿਆਹ ਕੇ ਲੈ ਗਿਆ। ਵਿਆਹ ਵਿੱਚ ਸਿਰਫ਼ ਚਾਰ ਵਿਅਕਤੀ ਹੀ ਬਾਰਾਤ ਲੈ ਕੇ ਆਏ। ਲਾੜੇ ਦਾ ਕਹਿਣਾ ਸੀ ਕਿ ਜਿਹੜੇ ਪੈਸੇ ਵਿਆਹ ਤੇ ਫਾ-ਲ-ਤੂ ਖਰਚੇ ਜਾਣੇ ਹਨ। ਉਨ੍ਹਾਂ ਨਾਲ ਕੋਈ ਰੁਜ਼ਗਾਰ ਤੋਰਿਆ ਜਾ ਸਕਦਾ ਹੈ। ਲਾੜਾ ਲਾੜੀ ਨੇ ਸਾਦਾ ਵਿਆਹ ਕਰਵਾ ਕੇ ਖ਼ੁ-ਸ਼ੀ ਮ-ਹਿ-ਸੂ-ਸ ਕੀਤੀ। ਲਾੜੇ ਨੇ ਹੋਰਾਂ ਨੂੰ ਵੀ ਫਾ-ਲ-ਤੂ ਖਰਚੇ ਛੱ ਡ ਕੇ ਸਾਦਾ ਵਿਆਹ ਕਰਨ ਅਤੇ ਕ-ਰੋ-ਨਾ ਤੋਂ ਬ-ਚ-ਣ ਲਈ ਪ੍ਰਸ਼ਾਸਨ ਦਾ ਸਾਥ ਦੇਣ ਦਾ ਸੁਨੇਹਾ ਦਿੱਤਾ। ਜਦੋਂ ਤੋਂ ਕਰੋਨਾ ਭਾਰਤ ਵਿੱਚ ਆਇਆ ਹੈ।

ਉਸ ਸਮੇਂ ਤੋਂ ਹੀ ਭਾਰਤ ਵਿੱਚ ਲਾ-ਕ-ਡਾ-ਊ-ਨ ਅਤੇ ਲੋਕਾਂ ਨੇ ਵਿਆਹ ਸ਼ਾਦੀਆਂ ਅਤੇ ਹੋਰ ਖੁ-ਸ਼ੀ-ਗ-ਮੀ ਦੇ ਮੌਕਿਆਂ ਤੇ ਇਕੱਠ ਕਰਨਾ ਛੱ ਡ ਦਿੱਤਾ ਹੈ। ਪ੍ਰਸ਼ਾਸਨ ਵੱਲੋਂ ਵੀ ਲੋਕਾਂ ਨੂੰ ਸਮਾਜਿਕ ਦੂ ਰੀ ਬਣਾਈ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ। ਉਨ੍ਹਾਂ ਨੂੰ ਕ-ਰੋ-ਨਾ ਤੋਂ ਬ-ਚ-ਣ ਲਈ ਘਰਾਂ ਅੰਦਰ ਰਹਿਣ ਲਈ ਆਖਿਆ ਜਾ ਰਿਹਾ ਹੈ। ਪਿੰਡ ਕੁਟੀ ਛੰਨਾ ਵਿੱਚ ਵਿਆਹ ਕਰਵਾਉਣ ਆਏ। ਇਸ ਨੌਜਵਾਨ ਨੇ ਦੱਸਿਆ ਹੈ ਕਿ ਉਸ ਦਾ ਲਗਭਗ 6 ਮਹੀਨੇ ਪਹਿਲਾਂ ਨਵੰਬਰ ਵਿੱਚ ਰਿਸ਼ਤਾ ਹੋਇਆ ਸੀ। ਜਦੋਂ ਉਸ ਦਾ ਵਿਆਹ ਹੋਣਾ ਨਿਸਚਿਤ ਹੋ ਗਿਆ ਤਾਂ ਕਰਫਿਊ ਲੱਗ ਗਿਆ। ਉਨ੍ਹਾਂ ਨੇ ਵਿਆਹ ਲਈ ਡਿਪਟੀ ਕਮਿਸ਼ਨਰ ਦੇ ਦਫਤਰ ਤੋਂ ਮ-ਨ-ਜ਼ੂ-ਰੀ ਲਈ। ਉਨ੍ਹਾਂ ਨੂੰ ਚਾਰ ਬੰਦਿਆਂ ਸਮੇਤ ਵਿਆਹ ਵਿੱਚ ਸ਼ਾਮਿਲ ਹੋਣ ਦੀ ਮ-ਨ-ਜ਼ੂ-ਰੀ ਮਿਲ ਗਈ।

ਉਨ੍ਹਾਂ ਨੇ ਸਾਦਾ ਵਿਆਹ ਕਰਕੇ ਪ੍ਰਸ਼ਾਸਨ ਦਾ ਸਾਥ ਦਿੱਤਾ ਹੈ। ਨੌਜਵਾਨ ਦਾ ਕਹਿਣਾ ਹੈ ਕਿ ਉਸ ਨੇ ਕੁਝ ਦਿਨ ਪਹਿਲਾਂ ਕੈਨੇਡਾ ਤੋਂ ਆਏ ਇਕ ਜੋੜੇ ਨੂੰ ਸਾਦੇ ਢੰਗ ਨਾਲ ਵਿਆਹ ਕਰਵਾਉਂਦੇ ਦੇਖਿਆ ਅਤੇ ਉਨ੍ਹਾਂ ਨੂੰ ਦੇਖ ਕੇ ਉਸ ਦੇ ਮਨ ਵਿੱਚ ਵੀ ਵਿਚਾਰ ਆਇਆ ਕਿ ਕਿਉਂ ਨਾ ਵਿਆਹ ਤੇ ਖਰਚ ਕਰਨ ਵਾਲੇ ਪੈਸੇ ਨਾਲ ਰੁਜ਼ਗਾਰ ਹੀ ਤੋਰ ਲਿਆ ਜਾਵੇ ਅਤੇ ਸਾਦੇ ਢੰਗ ਨਾਲ ਵਿਆਹ ਕਰਵਾ ਲਿਆ ਜਾਵੇ। ਲਾੜਾ ਲਾੜੀ ਦਾ ਕਹਿਣਾ ਹੈ ਕਿ ਸਾਦੇ ਢੰਗ ਨਾਲ ਅਨੰਦ ਕਾਰਜ ਕਰਵਾ ਕੇ ਉਹ ਖੁ-ਸ਼ੀ ਮ-ਹਿ-ਸੂ-ਸ ਕਰ ਰਹੇ ਹਨ। ਲੜਕੇ ਦੇ ਪਰਿਵਾਰ ਦੀ ਇੱਕ ਮਹਿਲਾ ਮੈਂਬਰ ਦਾ ਕਹਿਣਾ ਹੈ ਕਿ ਕ-ਰੋ-ਨਾ ਕਰਕੇ ਉਨ੍ਹਾਂ ਨੇ ਸਾਦਾ ਵਿਆਹ ਕੀਤਾ ਹੈ ਅਤੇ ਉਹ ਇਸ ਵਿਆਹ ਤੋਂ ਬਹੁਤ ਖ਼ੁ-ਸ਼ ਹਨ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ



error: Content is protected !!