BREAKING NEWS
Search

ਇਸ ਵਜਾ ਨਾਲ ‘ਪਾਇਲਟ ਨੂੰ ਹੱਥ ਵੀ ਨਹੀਂ ਲਾ ਸਕਦੀ ਪਾਕਿਸਤਾਨੀ ਸੈਨਾ…….

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਸਾਡਾ ਮਿਗ-21 ਸਰਹੱਦ ਦੀ ਸੁਰੱਖਿਆ ਵਿੱਚ ਸੀ। ਪਾਇਲਟ ਸਾਡਾ ਵਰਦੀ ਵਿੱਚ ਹੈ। ਪਾਕਿਸਤਾਨੀ ਸੈਨਾ ਨੇ ਮੀਡੀਆ ਅੱਗੇ ਮੰਨਿਆ ਵੀ ਕਿ ਭਾਰਤੀ ਹਵਾਈ ਸੈਨਾ ਦਾ ਪਾਇਲਟ ਉਸ ਦੀ ਹਿਰਾਸਤ ਵਿੱਚ ਹੈ।

ਜਨੀਵਾ ਯੁੱਧ ਬੰਦੀ ਐਕਟ ਮੁਤਾਬਿਕ ਪਾਕਿਸਤਾਨ ਨੂੰ ਸਾਡੇ ਪਾਇਲਟ ਨੂੰ ਰਿਹਾ ਕਰਨਾ ਹੀ ਪਵੇਗਾ। ਜਨੀਵਾ ਯੁੱਧ ਬੰਦੀ ਐਕਟ ਤਹਿਤ ਪਾਕਿਸਤਾਨ ਨੂੰ ਸਾਡੇ ਪਾਇਲਟ ਨੂੰ ਰਿਹਾ ਕਰਨਾ ਪਏਗਾ। ਇਹ ਕਹਿਣਾ ਹੈ ਮੇਜਰ ਜਨਰਲ ਰਿਟਾਇਰਡ ਕੇ.ਕੇ. ਸਿਨਹਾ ਦਾ।

“ਕਾਰਗਿਲ ਯੁੱਧ ਵੇਲੇ ਫਲੈਟ ਲੇਫ਼ਟੀਨੇੰਟ ਨਚਿਕੇਤਾ ਦਾ ਪਾਕਿਸਤਾਨ ਚ ਉੱਤਰਨਾ ਤੇ ਪਾਕਿਸਤਾਨ ਸੈਨਾ ਵੱਲੋਂ ਫੜਿਆ ਜਾਣਾ ਤੇ ਸਹੀ ਸਲਾਮਤ ਵਾਪਿਸ ਆਉਣਾ ਇਸ ਗੱਲ ਦਾ ਉਦਾਹਰਨ ਹੈ।

ਜੇ ਸਾਡੇ ਪਾਇਲਟ ਨੂੰ ਕੁੱਝ ਵੀ ਹੁੰਦਾ ਹੈ ਤਾਂ ਇਹ ਜੇਨੇਵਾ ਐਕਟ ਦੀ ਉਲੰਘਣਾ ਹੋਵੇਗੀ ਤੇ ਅੰਤਰਰਾਸ਼ਟਰੀ ਅਪਰਾਧਿਕ ਮੁਕੱਦਮਾ ਹੋਵੇਗਾ। ਮੈਡੀਕਲ ਸੁਵਿਧਾ ਵੀ ਪਾਇਲਟ ਨੂੰ ਵੈਸੀ ਹੀ ਮਿਲੇਗੀ ਜਿੱਦਾਂ ਦੀ ਦੇਸ਼ ਵਿੱਚ ਮਿਲਦੀ ਹੈ।”error: Content is protected !!