BREAKING NEWS
Search

ਇਸ ਮਸ਼ਹੂਰ ਗਾਇਕ ਦੇ ਘਰੇ ਪਿਆ ਮਾਤਮ ਹੋਈ ਮੌਤ , ਛਾਈ ਸੋਗ ਦੀ ਲਹਿਰ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ 

ਇਸ ਸਾਲ ਬਹੁਤ ਸਾਰੀਆਂ ਹਸਤੀਆਂ ਅਤੇ ਉਨ੍ਹਾਂ ਦੇ ਖਾਸ ਸਾਡੇ ਵਿਚਕਾਰ ਨਹੀਂ ਰਹੇ। ਪਿਛਲੇ ਸਾਲ ਵੀ ਕਈ ਹਸਤੀਆਂ ਸਾਨੂੰ ਛੱਡ ਅਲਵਿਦਾ ਕਹਿ ਗਈਆਂ ਹਨ। ਹੁਣ ਫ਼ਿਰ ਕੁੱਝ ਅਜਿਹੀ ਹੀ ਖਬਰ ਸਾਹਮਣੇ ਆ ਰਹੀ ਹੈ, ਜਿਸ ਦੇ ਆਉਣ ਨਾਲ ਫਿਰ ਸੋਗ ਦੀ ਲਹਿਰ ਦੌੜ ਗਈ ਹੈ। ਇਕ ਹੋਰ ਹਸਤੀ ਦਾ ਕਰੀਬੀ ਉਨ੍ਹਾਂ ਤੋ ਦੂਰ ਹੋ ਗਿਆ ਹੈ, ਅਤੇ ਹਰ ਪਾਸੇ ਸੋਗ ਦੀ ਲਹਿਰ ਛਾ ਗਈ ਹੈ। ਇਕ ਮਸ਼ਹੂਰ ਗਾਇਕ ਦੇ ਘਰ ਮਾਤਮ ਦਾ ਮਾਹੌਲ ਪੈਦਾ ਹੋ ਗਿਆ ਹੈ ਕਿਉਂਕਿ ਉਨ੍ਹਾਂ ਦੇ ਪਿਤਾ ਦਾ ਦਿ-ਹਾਂ-ਤ ਹੋ ਗਿਆ ਹੈ। ਜਿਸ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਨਾਲ ਦੁੱਖ ਸਾਂਝਾ ਕਰ ਰਹੇ ਹਨ। ਮਸ਼ਹੂਰ ਗਾਇਕ ਦੇ ਘਰ ਇਸ ਵੇਲੇ ਮਾਤਮ ਦਾ ਮਾਹੌਲ ਪੈਦਾ ਹੋ ਚੁੱਕਾ ਹੈ।

2006 ਵਿਚ ਬੋਗ ਬੋਸ ਦੇ ਪ੍ਰਤੀਯੋਗੀ, ਬਾਬਾ ਸਹਿਗਲ ਦੇ ਪਿਤਾ ਹੁਣ ਇਸ ਦੁਨੀਆਂ ਵਿਚ ਨਹੀਂ ਰਹੇ। ਕੋ ਰੋਨਾ ਦੀ ਚ-ਪੇ-ਟ ਵਿਚ ਆਏ, ਉਨ੍ਹਾਂ ਦੇ ਪਿਤਾ ਜਸਪਾਲ ਸਿੰਘ ਦਾ ਹੁਣ ਦਿਹਾਂਤ ਹੋ ਗਿਆ ਹੈ। ਸੋਮਵਾਰ ਰਾਤ ਨੂੰ ਉਹ ਸਾਰੀਆਂ ਨੂੰ ਅਲਵਿਦਾ ਕਰ ਗਏ, ਲਖਨਊ ਵਿਚ ਉਨ੍ਹਾਂ ਦਾ ਦਿਹਾਂਤ ਹੋ ਗਿਆ ਹੈ। 90 ਦੇ ਦਹਾਕੇ ਦੇ ਪ੍ਰਸਿੱਧ ਪੌਪ ਗਾਇਕ ਅਤੇ ਆਪਣੀ ਵੱਖਰੀ ਪਛਾਣ ਬਣਾ ਚੁੱਕੇ, ਗਾਇਕ ਬਾਬਾ ਸਹਿਗਲ ਦੇ ਘਰ ਇਹ ਸਾਰੀ ਘਟਨਾ ਵਾਪਰੀ ਹੈ। ਉਨ੍ਹਾਂ ਦੇ ਘਰ ਇਸ ਵੇਲੇ ਸੋਗ ਦਾ ਮਾਹੌਲ ਹੈ। ਉਨ੍ਹਾਂ ਦੇ ਪਿਤਾ ਦੀ ਉਮਰ 87 ਸਾਲ ਸੀ ਅਤੇ ਹੁਣ ਉਹ ਦੁਨੀਆਂ ਨੂੰ ਅਲਵਿਦਾ ਕੇ ਗਏ ਹਨ।

ਉਨ੍ਹਾਂ ਨੇ ਪੋਸਟ ਸਾਂਝੀ ਕਰ ਇਸਦੀ ਜਾਣਕਾਰੀ ਸਾਂਝੀ ਕੀਤੀ ਹੈ, ਸੋਸ਼ਲ ਮੀਡੀਆ ਉੱਤੇ ਦੱਸਿਆ ਹੈ ਕਿ ਉਨ੍ਹਾਂ ਦੇ ਪਿਤਾ ਹੁਣ ਇਸ ਦੁਨੀਆਂ ਵਿੱਚ ਨਹੀਂ ਰਹੇ। ਉਹ ਲਖਨਊ ਦੇ ਇਕ ਨਿੱਜੀ ਹਸਪਤਾਲ ਵਿਚ ਭਰਤੀ ਸਨ। ਜਿਕਰਯੋਗ ਹੈ ਕਿ ਉਹ ਕਰੋਨਾ ਤੋਂ ਠੀਕ ਹੋ ਰਹੇ ਸਨ, ਪਰ ਅਚਾਨਕ ਹੀ ਇਹ ਘਟਨਾ ਵਾਪਰ ਗਈ। ਬਾਬਾ ਸਹਿਗਲ ਨੇ ਦੱਸਿਆ ਕਿ ਉਸਦੇ ਪਿਤਾ ਉਸਦੀ ਭੈਣ ਅਤੇ ਭਰਜਾਈ ਨਾਲ ਰਹਿੰਦੇ ਸਨ। ਉਨ੍ਹਾਂ ਦੇ ਪਿਤਾ ਪਿਛਲੇ ਅੱਠ ਦਿਨਾਂ ਤੋਂ ਘਰੋਂ ਵੱਖ ਸਨ ਪਰ ਸੋਮਵਾਰ ਰਾਤ ਨੂੰ ਅਚਾਨਕ ਉਨ੍ਹਾਂ ਦੀ ਹਾਲਤ ਖਰਾਬ ਹੋ ਗਈ ਅਤੇ ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ।

ਉਨ੍ਹਾਂ ਨੇ ਇਸ ਮੌਕੇ ਦੱਸਿਆ ਕਿ ਉਨ੍ਹਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਹਾਮਣਾ ਕਰਨਾ ਆਇਆ, ਹਸਪਤਾਲ ਜਾ ਕੇ ਉਨ੍ਹਾਂ ਨੂੰ ਕੁਝ ਵੀ ਸੁਵਿਧਾ ਨਹੀਂ ਮਿਲੀ, ਜੇਕਰ ਸੱਭ ਮਿਲਦਾ ਤਾਂ ਉਹ ਅੱਜ ਆਪਣੇ ਪਿਤਾ ਨਾਲ ਹੁੰਦੇ, ਉਨ੍ਹਾਂ ਦੇ ਪਿਤਾ ਇਸ ਦੁਨੀਆਂ ਵਿੱਚ ਮਜੂਦ ਹੁੰਦੇ। ਉਸਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਹਸਪਤਾਲ ਵਿਚ ਨਵੇਂ ਮਰੀਜਾਂ ਲਈ ਬਿਸਤਰੇ ਵੀ ਨਹੀਂ ਸਨ ਅਤੇ ਨਾ ਹੀ ਆਕਸੀਜਨ ਸਿਲੰਡਰ ਮਜੂਦ ਸਨ, ਜਿਸ ਕਰਕੇ ਪਿਤਾ ਨੂੰ ਸਹੀ ਇਲਾਜ ਨਾ ਮਿਲਿਆ ਅਤੇ ਉਹ ਸਾਨੂੰ ਅਲਵਿਦਾ ਕਰ ਗਏ।error: Content is protected !!