BREAKING NEWS
Search

ਇਸ ਦੇਸ਼ ਵਿਚ ਸਿਰਫ਼ 77 ਰੁਪਏ ਵਿਚ ਮਿਲ ਰਿਹਾ ਹੈ ਖੂਬਸੂਰਤ ਘਰ ਬਸ ਪੂਰੀ ਕਰਨੀ ਹੋਵੇਗੀ ਇਹ ਇੱਕ ਛੋਟੀ ਜਿਹੀ ਸ਼ਰਤ

ਕੀ ਤੁਸੀਂ ਕਦੇ ਸੋਚਿਆ ਹੈ ਕਿ ਸਿਰਫ਼ 77 ਤੁਪੀਏ ਵਿਚ ਘਰ ਖਰੀਦ ਸਕਦੇ ਹਾਂ ਉਹ ਵੀ ਵਿਦੇਸ਼ ਵਿੱਚ ਜੀ ਹਾਂ ਸਭ ਤੋਂ ਪ੍ਰਸਿੱਧ ਟੂਰਿਸਟ ਅਤੇ ਵੈਡਿੰਗ ਡੇਸਿਟੀਨੇਸ਼ਨ ਇਟਲੀ ਵਿਚ ਤੁਹਾਨੂੰ ਸਿਰਫ 1 ਯੂਰੋ ਲਗਭਗ 77 ਭਾਰਤੀ ਰੁਪਏ ਵਿਚ ਘਰ ਮਿਲ ਸਕਦਾ ਹੈ ਇਹ ਘਰ ਇਟਲੀ ਦੇ ਇਕ ਟਾਊਨ ਮੁਸੋਮੇਲੀ ਵਿੱਚ ਮਿਲ ਰਿਹਾ ਹੈ ਦੇਖੋ ਵੀਡੀਓ

77 ਰੁਪਏ ਵਿੱਚ ਇਥੇ ਘਰ ਖਰੀਦਣ ਦੇ ਲਈ ਇਥੇ ਇਕ ਸ਼ਰਤ ਰੱਖੀ ਗਈ ਹੈ ਇਸ ਸ਼ਰਤ ਦੇ ਅਨੁਸਾਰ ਤੁਹਾਨੂੰ ਖਰੀਦਿਆ ਹੋਇਆ ਘਰ ਤਿੰਨ ਸਾਲ ਵਿੱਚ ਰਿਨੋਵੇਟ ਕਰਵਾਉਣਾ ਹੋਵੇਗਾ ਜੇਕਰ ਨਹੀਂ ਕੀਤਾ ਤਾ ਇਹ ਘਰ ਤੁਹਾਡੇ ਤੋਂ ਵਾਪਸ ਲੈ ਲਿਆ ਜਾਵੇਗਾ ਇਟਲੀ ਦੇ ਮੁਸੋਲੀ ਵਿਚ 500 ਘਰਾਂ ਵਿੱਚ ਵੇਚਿਆ ਜਾ ਰਿਹਾ ਹੈ ਜਿਸ ਵਿਚ 100 ਘਰਾਂ ਨੂੰ ਆਨਲਾਈਨ ਵਿਕਰੀ ਦੇ ਲਈ ਲਿਸਟ ਕਰ ਦਿੱਤਾ ਗਿਆ ਹੈ।

ਅਸਲ ਵਿਚ ਮੁਸੋਮੇਲੀ ਵਿਚ ਰਹਿਣ ਵਾਲੇ ਲੋਕ ਸ਼ਹਿਰ ਵਿਚ ਕੰਮ ਅਤੇ ਪੜਾਈ ਦੇ ਲਈ ਜਾ ਚੁੱਕੇ ਹਨ ਇਸ ਕਾਰਨ ਇਥੋਂ ਦੇ ਕਰੀਬ 500 ਘਰ ਖਾਲੀ ਪਏ ਹਨ ਕ੍ਰਿਸਮਸ ਦੇ ਦੌਰਾਨ ਅਜਿਹਾ ਦਿਸਦਾ ਹੈ ਮੁਸੋਮੇਲੀ

ਘਰਾਂ ਦੇ ਸਾਈਜ਼ ਦੀ ਗੱਲ ਕੀਤੀ ਜਾਵੇ ਤਾ ਇਹ ਛੋਟੇ ਹੀ ਨਹੀਂ ਬਲਕਿ ਇੱਕ ਤੋਂ ਜ਼ਿਆਦਾ ਬੈਡ ਰੂਮ ਵਾਲੇ ਹਨ ਨਾਲ ਹੀ ਘਰਾਂ ਦੇ ਬਾਹਰ ਦਾ ਨਜ਼ਾਰਾ ਬਹੁਤ ਹੀ ਖੂਬਸੂਰਤ ਹੈ ਇਹ ਘਰ ਖਰੀਦਣ ਦੇ ਲਈ ਤੁਹਾਨੂੰ 77 ਰੁਪਏ ਦੇ ਇਲਾਵਾ 5.5 ਲਖ ਰੁਪਏ ਦਾ ਸਕੋਊਰਟੀ ਅਮਾਉਂਟ ਵੀ ਦੇਣਾ ਹੋਵੇਗਾ ਇਸਦੇ ਇਲਾਵਾ ਘਰ ਨੂੰ ਰਿਨੋਵੇਟ ਕਰਵਾਉਣ ਦੇ ਲਈ 2.7 ਲੱਖ ਦੀ ਰਾਸ਼ੀ ਐਡਮਿਨ ਨੂੰ ਦੇਣੀ ਹੋਵੇਗੀ।

ਦੱਸ ਦੇ ਕਿ ਮੁਸੋਮੇਲੀ ਵਿਚ ਕਈ ਇਤਹਾਸਿਕ ਗੁਫ਼ਾਵਾਂ ਮਹਿਲ ਅਤੇ ਚਰਚ ਹਨ ਸਥਾਨਿਕ ਲੋਕਾਂ ਦੇ ਸ਼ਹਿਰ ਚਲੇ ਜਾਣ ਦੇ ਕਾਰਨ ਨਾਲ ਇਲਾਕੇ ਦੀ ਆਬਾਦੀ ਘੱਟ ਹੋਈ ਹੈ ਇਸ ਜਗਾ ਨੂੰ ਫਿਰ ਤੋਂ ਵਸਾਉਣ ਦੇ ਲਈ ਇਹ ਕਦਮ ਚੁੱਕਿਆ ਜਾ ਰਿਹਾ ਹੈ।error: Content is protected !!