ਆਈ ਤਾਜਾ ਵੱਡੀ ਖਬਰ

ਦੁਨੀਆ ਦੀ ਸਭ ਤੋਂ ਵੱਡੀ ਯੋਧਾ ਮਾਂ ਨੂੰ ਕਿਹਾ ਜਾਂਦਾ ਹੈ , ਮਾਂ ਲੱਖਾਂ ਦੁੱਖ ਸਹਿ ਕੇ ਆਪਣੀ ਔਲਾਦ ਨੂੰ ਦੁਨੀਆ ਦੀ ਹਰ ਇੱਕ ਖੁਸ਼ੀ ਦੇਣ ਦੀ ਕੋਸ਼ਿਸ ਕਰਦੀ ਹੈ , ਪਰ ਅੱਜ ਅਸੀਂ ਤੁਹਾਨੂੰ ਇੱਕ ਅਜੇਹੀ ਕਲਯੁੱਗੀ ਮਾਂ ਬਾਰੇ ਦੱਸਾਂਗੇ ਜਿਹੜੀ ਇਸ਼ਕ ਚ ਅੰਨੀ ਹੋਈ ਨੇ ਆਪਣੇ ਆਸ਼ਿਕ ਨਾਲ ਮਿਲ 2 ਮਾਸੂਮ ਬੱਚਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ l ਮਾਮਲਾ ਉੱਤਰ ਪ੍ਰਦੇਸ਼ ਦੇ ਮੇਰਠ ਤੋਂ ਸਾਹਮਣੇ ਆਇਆ ਜਿਥੇ ਕਲਿਯੁੱਗੀ ਮਾਂ ਨੇ ਆਪਣੇ ਆਸ਼ਿਕ ਨਾਲ ਮਿਲ ਕੇ ਆਪਣੇ 2 ਬੱਚਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

ਦੱਸਦਿਆਂ ਕਿ ਪੁਲਿਸ ਮੁਤਾਬਕ ਇਹ ਘਟਨਾ 22 ਮਾਰਚ ਦੀ ਹੈ। ਜਿਥੇ ਇੱਕ ਮਾਂ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਦੋਵਾਂ ਬੱਚਿਆਂ ਦਾ ਕਤਲ ਕਰਨ ਤੋਂ ਬਾਅਦ ਉਨ੍ਹਾਂ ਦੀਆਂ ਲਾਸ਼ਾਂ ਨੂੰ ਇੱਕ ਨਹਿਰ ਵਿੱਚ ਸੁੱਟ ਦਿੱਤਾ । ਦੱਸਿਆ ਜਾ ਰਿਹਾ ਹੈ ਕਿ ਔਰਤ ਦਾ ਪ੍ਰੇਮੀ ਵੀ ਸਥਾਨਕ ਕੌਂਸਲਰ ਹੈ। ਓਥੇ ਹੀ ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ‘ਚ ਔਰਤ ਦੇ ਕੁਝ ਗੁਆਂਢੀ ਵੀ ਸ਼ਾਮਲ ਸਨ। ਜਿਸਤੋ ਬਾਅਦ ਪੁਲਿਸ ਨੇ ਇਸ ਮਾਮਲੇ ਵਿੱਚ ਕਾਰਵਾਈ ਕਰਦਿਆਂ ਛੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ।

ਨਾਲ ਦੀ ਨਾਲ ਦਸਦਿਆਂ ਕਿ ਬੱਚਿਆਂ ਦੀਆਂ ਲਾਸ਼ਾਂ ਬਰਾਮਦ ਹੋਣੀਆਂ ਬਾਕੀ ਹਨ। ਕਤਲ ‘ਚ ਤਿੰਨ ਔਰਤਾਂ ਅਤੇ ਤਿੰਨ ਮਰਦ ਸ਼ਾਮਲ ਹਨ। ਕੁੜੀ ਨੂੰ ਉਸ ਦੇ ਆਪਣੇ ਘਰ ਵਿੱਚ ਅਤੇ ਮੁੰਡੇ ਨੂੰ ਗੁਆਂਢੀ ਦੇ ਘਰ ‘ਚ ਮਾਰਿਆ ਗਿਆ ਸੀ। ਬੱਚਿਆਂ ਦੀਆਂ ਲਾਸ਼ਾਂ ਅਜੇ ਤੱਕ ਬਰਾਮਦ ਨਹੀਂ ਹੋਈਆਂ।

ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦੱਸਦਿਆਂ ਇੱਕ ਲਾਸ਼ ਤਾਂ ਮਾਂ ਨੂੰ ਰੱਬ ਦਾ ਦੂਜਾ ਰੂਪ ਮੰਨਿਆ ਜਾਂਦਾ , ਰੱਬ ਹਰ ਥਾਂ ਨਹੀਂ ਹੋ ਸਕਦਾ ਇਸ ਲਈ ਰੱਬ ਨੇ ਮਾਂ ਬਣਾਈ। ਪਰ ਇਸ ਕਲਿਯੁੱਗ ਵਿੱਚ ਮਮਤਾ ਨੂੰ ਬਦਨਾਮ ਕਰਨ ਵਾਲੀਆਂ ਮਾਵਾਂ ਦੀ ਵੀ ਕਮੀ ਨਹੀਂ ਹੈ। ਇਹ ਤਾਜ਼ਾ ਮਾਮਲਾ ਜਿਸਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤੀ ਹੈ ।ਫਿਲਹਾਲ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।


ਤਾਜਾ ਜਾਣਕਾਰੀ
ਇਸ਼ਕ ਚ ਅੰਨੀ ਹੋਈ ਮਾਂ ਨੇ ਆਸ਼ਿਕ ਨਾਲ ਮਿਲ 2 ਮਾਸੂਮ ਬੱਚਿਆਂ ਨੂੰ ਉਤਾਰਿਆ ਮੌਤ ਦੇ ਘਾਟ
ByadminMarch 26, 2023Comments Off on ਇਸ਼ਕ ਚ ਅੰਨੀ ਹੋਈ ਮਾਂ ਨੇ ਆਸ਼ਿਕ ਨਾਲ ਮਿਲ 2 ਮਾਸੂਮ ਬੱਚਿਆਂ ਨੂੰ ਉਤਾਰਿਆ ਮੌਤ ਦੇ ਘਾਟ
Previous Postਕੈਨੇਡਾ ਚ 2 ਪੰਜਾਬੀ ਨੌਜਵਾਨਾਂ ਤੇ ਇਸ ਮਾਮਲੇ ਚ ਜਾਰੀ ਹੋਇਆ ਵਾਰੰਟ
Next Postਇੰਡੀਆ ਚ ਇਥੇ ਆਇਆ ਭਿਆਨਕ ਜ਼ਬਰਦਸਤ ਭੂਚਾਲ, ਤੇਜ ਝਟਕਿਆਂ ਕਾਰਨ ਸਹਿਮੇ ਲੋਕ