=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਇਥੇ ਵਿਆਹ ਚ ਲਾੜੇ ਨੇ ਕੀਤਾ ਅਜਿਹਾ ਅਨੋਖਾ ਕੰਮ, ਹੋ ਗਏ ਦੂਰ ਦੂਰ ਤਕ ਚਰਚੇ

ਆਈ ਤਾਜ਼ਾ ਵੱਡੀ ਖਬਰ 

ਦੇਸ਼ ਅੰਦਰ ਕਰੋਨਾ ਦੇ ਦੌਰ ਦੌਰਾਨ ਜਿਥੇ ਬਹੁਤ ਸਾਰੀਆਂ ਤਬਦੀਲੀਆਂ ਦੇਖੀਆਂ ਗਈਆਂ, ਕੀਤੀ ਗਈ ਤਾਲਾਬੰਦੀ ਦੇ ਦੌਰਾਨ ਜਿਥੇ ਬਹੁਤ ਸਾਰੇ ਲੋਕਾਂ ਦੇ ਰੁਜ਼ਗਾਰ ਚਲੇ ਗਏ ਸਨ ਅਤੇ ਬਹੁਤ ਸਾਰੇ ਲੋਕ ਬੇਰੁਜ਼ਗਾਰ ਹੋ ਚੁੱਕੇ ਸਨ ਜਿਸਦੇ ਚਲਦੇ ਹੋਏ ਆਰਥਿਕ ਸਥਿਤੀ ਦੇ ਕਮਜ਼ੋਰ ਹੋਣ ਕਾਰਨ ਆਪਣਾ ਗੁਜ਼ਾਰਾ ਕਰਨਾ ਵੀ ਮੁਸ਼ਕਿਲ ਹੋ ਗਿਆ ਸੀ। ਉੱਥੇ ਹੀ ਬਹੁਤ ਸਾਰੇ ਪਰਵਾਰਾਂ ਵੱਲੋਂ ਇਸ ਕਰੋਨਾ ਦੇ ਦੌਰ ਦੌਰਾਨ ਵਿਆਹਾਂ ਉਪਰ ਕੀਤੇ ਜਾਣ ਵਾਲੀ ਫਜੂਲ ਖਰਚਿਆਂ ਵਿਚ ਵੀ ਕਮੀ ਆ ਗਈ ਸੀ। ਸਾਦੇ ਢੰਗ ਨਾਲ ਕੀਤੇ ਗਏ ਵਿਆਹ ਨੇ ਜਿੱਥੇ ਇਕ ਨਵੀਂ ਪਿਰਤ ਪਾ ਦਿੱਤੀ ਸੀ ਉਥੇ ਹੀ ਵਿਆਹ ਵਿੱਚ ਆਈ ਇਸ ਤਬਦੀਲੀ ਦੇ ਕਾਰਨ ਬਹੁਤ ਸਾਰੇ ਮਾਪਿਆਂ ਵੱਲੋਂ ਵੀ ਸੁਖ ਦਾ ਸਾਹ ਲਿਆ।

ਕਿਉਕਿ ਅੱਜ ਦੇ ਦੌਰ ਵਿਚ ਬਹੁਤ ਸਾਰੇ ਲੋਕਾਂ ਵੱਲੋਂ ਵੱਖਰੇ ਢੰਗ ਨਾਲ ਵਿਆਹ ਕਰਵਾਇਆ ਜਾਂਦਾ ਹੈ ਜਿੱਥੇ ਉਹ ਵਿਆਹ ਸੱਭ ਪਾਸੇ ਚਰਚਾ ਦਾ ਵਿਸ਼ਾ ਬਣ ਜਾਂਦਾ ਹੈ। ਹੁਣ ਏਥੇ ਲਾੜੇ ਵੱਲੋਂ ਅਜਿਹਾ ਅਨੋਖਾ ਕੰਮ ਵਿਆਹ ਦੌਰਾਨ ਕੀਤਾ ਗਿਆ ਹੈ ਕੇ ਦੂਰ ਦੂਰ ਤੱਕ ਚਰਚਾ ਹੋ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਹਰਿਆਣਾ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਨੇਤਰਹੀਣ ਲਾੜੇ ਵੱਲੋਂ ਭਿਵਾਨੀ ਵਿੱਚ ਵਿਆਹ ਦੌਰਾਨ ਘੋੜੀ ਦੀ ਜਗ੍ਹਾ ਤੇ ਇਹ ਰਿਕਸ਼ਾ ਉਪਰ ਲਿਆਉਣ ਲਈ ਆਇਆ।

ਜਿੱਥੇ ਇਹ ਲਾੜਾ ਈ ਰਿਕਸ਼ਾ ਤੇ ਆਪ ਸਵਾਰ ਹੋ ਕੇ ਆਪਣੀ ਜੀਵਨ ਸਾਥਣ ਨੂੰ ਲੈਣ ਪਹੁੰਚੀ ਉਥੇ ਹੀ ਅੱਗੇ ਅੱਗੇ ਡੀਜੇ ਵੀ ਲਗਾਏ ਗਏ ਸਨ ਅਤੇ ਇਸ ਵਿਆਹ ਦੇ ਵਿੱਚ ਬਹੁਤ ਸਾਰੇ ਨੇਤਰਹੀਣ ਦੋਸਤ ਡਾਂਸ ਵੀ ਕਰਦੇ ਹੋਏ ਵਿਖਾਈ ਦਿੱਤੇ। ਇਹ ਦੋਨੋ ਜਿਥੇ ਸ਼ਸ਼ਕਤੀਕਰਨ ਸੰਸਥਾ ਵਿੱਚ ਵਿੱਦਿਆ ਹਾਸਲ ਕਰਨ ਵਾਲੇ ਵਿਦਿਆਰਥੀ ਸਨ ਤੇ ਹੁਣ ਇਹ ਦੋਨੋ ਨੇਤਰਹੀਣ ਇਕ ਸਕੂਲ ਵਿਚ ਸਿਖਿਆ ਗ੍ਰਹਿਣ ਕਰਨ ਤੋਂ ਬਾਅਦ ਜੀਵਨ ਸਾਥੀ ਦੇ ਰੂਪ ਵਿੱਚ ਇੱਕ ਦੂਸਰੇ ਦੇ ਨਾਲ ਵਿਆਹ ਬੰਧਨ ਵਿਚ ਬੱਝ ਗਏ ਹਨ।

ਇਸ ਸੰਸਥਾ ਵੱਲੋਂ ਜਿਥੇ ਇਨ੍ਹਾਂ ਦੋਹਾਂ ਦੇ ਨਵੇਂ ਜੀਵਨ ਦੀ ਸ਼ੁਰੂਆਤ ਕਰਨ ਦਾ ਉਪਰਾਲਾ ਕੀਤਾ ਗਿਆ ਹੈ। ਉਥੇ ਹੀ ਇਨ੍ਹਾਂ ਦੇ ਬਿਹਤਰੀਨ ਜੀਵਨ ਬਿਤਾਉਣ ਵਾਸਤੇ ਸਾਰੇ ਲੋਕਾਂ ਵੱਲੋਂ ਇਹਨਾਂ ਨੂੰ ਆਪਣਾ ਆਸ਼ੀਰਵਾਦ ਵੀ ਦਿੱਤਾ ਗਿਆ ਹੈ। ਇਸ ਅਨੋਖੇ ਵਿਆਹ ਦੀ ਚਰਚਾ ਸਭ ਪਾਸੇ ਹੋ ਰਹੀ ਹੈ।




error: Content is protected !!