BREAKING NEWS
Search

ਇਥੇ ਇਹ ਸਬਜੀ ਬੀਜ ਕੇ ਕਿਸਾਨ ਹੋ ਰਿਹਾ ਕਰੋੜ ਪਤੀ -ਇਕ ਕਿਲੋ ਦੀ ਕੀਮਤ ਇੱਕ ਲੱਖ ਰੁਪਏ

ਆਈ ਤਾਜਾ ਵੱਡੀ ਖਬਰ

ਇਕ ਅਜਿਹੀ ਖੇਤੀ ਇਕ ਕਿਸਾਨ ਦੇ ਵੱਲੋਂ ਕੀਤੀ ਜਾ ਰਹੀ ਹੈ ਜਿਸ ਦੀ ਕੀਮਤ ਲੱਖਾਂ ਰੁਪਇਆਂ ਦੇ ਵਿੱਚ ਹੈ। ਇਸ ਖੇਤੀ ਨੂੰ ਕਰਕੇ ਕਿਸਾਨ ਕਰੋੜਾਂ ਅਰਬਾਂ ਦਾ ਮਾਲਕ ਬਣ ਸਕਦਾ ਹੈ । ਇਕ ਕਿਸਾਨ ਵਲੋਂ ਕਰੋੜਾਂ ਰੁਪਇਆਂ ਦੀ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ। ਨਿੱਕਾ ਜਿਹਾ ਬੀਜ ਕਿਸਾਨਾਂ ਦੇ ਵੱਲੋਂ ਬੀਜਿਆ ਗਿਆ ਹੈ ਜਿਸ ਨੂੰ ਬੀਜਣ ਤੋਂ ਬਾਅਦ ਹੁਣ ਉਹ ਕਰੋੜਾਂ ਦਾ ਮਾਲਿਕ ਬਣ ਰਿਹਾ ਹੈ। ਇੱਥੇ ਇੱਕ ਬੀਜ ਦੇ ਨਾਲ ਕਿਸਾਨ ਇਕ – ਇਕ ਕਿਲੋਂ ਪਿੱਛੇ ਲੱਖਾਂ ਰੁਪਈਆ ਦਾ ਮਾਲਕ ਬਣ ਰਿਹਾ ਹੈ।

ਬਿਹਾਰ ਦੇ ਔਰੰਗਾਬਾਦ ਚ ਇਕ ਕਿਸਾਨ ਵਲੋਂ ਕਰੋੜਾਂ ਰੁਪਇਆਂ ਦੀ ਖੇਤੀ ਕੀਤੀ ਜਾ ਰਹੀ ਹੈ। ਕਿਸਾਨ ਅਮਰੇਸ਼ ਸਿੰਘ ਵਲੋਂ ਇਹ ਖੇਤੀ ਕੀਤੀ ਜਾ ਰਹੀ ਹੈ। ‘ਹੋਪ ਸ਼ੂਟਸ’ ਨਾਮੀ ਇਹ ਇਕ ਖੇਤੀ ਹੈ ਜੋ ਕਿਸਾਨ ਵਲੋਂ ਕੀਤੀ ਜਾ ਰਹੀ ਹੈ। ਇਹ ਜੌ ਖੇਤੀ ਹੈ ਇਸਦਾ ਇਸਤੇਮਾਲ ਬੀਅਰ ਬਣਾਉਣ ਲਈ ਕੀਤਾ ਜਾਂਦਾ ਹੈ। ਇਸ ਫੁੱਲ ਦੀ ਖੇਤੀ ਅਮਸ਼ੇਰ ਸਿੰਘ ਵਲੋਂ ਕੀਤੀ ਜਾ ਰਹੀ ਹੈ ,ਜੌ ਬੇਹੱਦ ਹੀ ਵਧਿਆ ਤਰੀਕੇ ਨਾਲ ਇਹ ਖੇਤੀ ਕਰ ਰਿਹਾ ਹੈ ਅਤੇ ਇਸ ਫੁੱਲ ਦੀ ਖੇਤੀ ਕਰਨ ਨਾਲ ਹੁਣ ਉਹ ਕਰੋੜ ਪਤੀ ਬਣ ਰਿਹਾ ਹੈ।

ਭਾਰਤ ਪ੍ਰਸ਼ਾਸਨਿਕ ਸੇਵਾ ਅਧਿਕਾਰੀ ਸੁਪ੍ਰੀਆ ਸਾਹੁ ਨੇ ਟਵੀਟ ਕਰਕੇ ਕਿਸਾਨ ਦੀ ਤਾਰੀਫ਼ ਵੀ ਕੀਤੀ ਹੈ। ਦਸਿਆ ਜਾ ਰਿਹਾ ਹੈ ਕਿ ਇਸ ਫੁੱਲ ਵਿਚੋਂ ਨਿਕਲਣ ਵਾਲਾ ਐਸਿਡ ਮਨੁੱਖੀ ਸ਼ਰੀਰ ਲਈ ਵੀ ਵਧੀਆ ਹੁੰਦਾ ਹੈ। ਇਸ ਫੁੱਲ ਵਿਚੋਂ ਨਿਕਲਣ ਵਾਲਾ ਐਸਿਡ ਮਨੁੱਖੀ ਸ਼ਰੀਰ ਵਿੱਚੋਂ ਕੈਂਸਰ ਦੀ ਬਿਮਾਰੀ ਨੂੰ ਦੂਰ ਕਰਦਾ ਹੈ।

ਪ੍ਰਾਪਤ ਜਾਣਕਾਰੀ ਦੇ ਅਨੁਸਾਰ ਕਿਸਾਨ ਨੇ ਆਪਣੀ ਖੇਤੀ ਭਾਰਤੀ ਸਬਜੀਆਂ ਦੀ ਖੋਜ ਸੰਸਥਾਨ, ਵਾਰਾਣਸੀ ਦੇ ਖੇਤੀਬਾੜੀ ਵਿਗਿਆਨ ਡਾ. ਲਾਲ ਦੀ ਨਿਗਰਾਨੀ ਹੇਠ ਸ਼ੁਰੂ ਕੀਤੀ ਹੈ ਅਤੇ ਹੁਣ ਉਹ ਬੇਹਤਰ ਤਰੀਕੇ ਨਾਲ ਇਸ ਨੂੰ ਕੇ ਰਿਹਾ ਹੈ। ਕਿਸਾਨ ਇਸ ਖੇਤੀ ਤੋਂ ਲੱਖਾਂ ਰੁਪਏ ਦਾ ਅਪਣਾ ਕੰਮਕਾਜ ਕਰ ਰਿਹਾ ਹੈ। ਹੁਣ ਕਿਸਾਨ ਕਰੋੜਪਤੀ ਵਿਅਕਤੀ ਵਾਂਗ ਪੈਸੇ ਕਮਾ ਸਕਦਾ ਹੈ।



error: Content is protected !!