BREAKING NEWS
Search

ਆਹ ਦੇਖੋ ਸੁਖਬੀਰ ਸਿੰਘ ਬਾਦਲ ਦਾ ‘ਕਾਰਨਾਮਾ’ ਲੋਕਾਂ ਨੇ ਬਣਾਲੀ ਵੀਡੀਓ, ਨਿਕਲਿਆ ਜਲੂਸ!

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਕਰਤਾਰਪੁਰ ਸਾਹਿਬ ਲਾਂਘੇ ਦੇ ਨੀਂਹ ਪੱਥਰ ਮੌਕੇ ਹੈਰਾਨੀਜਨਕ ਵੀਡੀਓ ਸਾਹਮਣੇ ਆਈ ਹੈ। ਜੀ ਹਾਂ ਇਹ ਵੀਡੀਓ ਅਕਾਲੀ ਦਲ ਦੇ ਪੈਦਲ ਮਾਰਚ ਦੀ ਹੈ, ਜਿਸ ਵਿੱਚ ਅੱਗੇ ਅੱਗੇ ਸੰਗਤਾਂ ਸ਼ਬਦ ਗਾਇਨ ਕਰਦੀਆਂ ਪੰਡਾਲ ਵੱਲ ਵਧ ਰਹੀਆਂ ਹਨ ਅਤੇ ਪਿੱਛੇ ਪਿੱਛੇ ਪੈਦਲ ਮਾਰਚ ਦੀ ਜਗ੍ਹਾ ਇਹ ਹਾਈ ਐਂਡ ,,,,,, ਗੱਡੀਆਂ ਨਜ਼ਰ ਆ ਰਹੀਆਂ ਹਨ ਤੇ ਗੱਡੀ ਵਿੱਚ ਸਵਾਰ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ।
ਜ਼ਰਾ ਇਕ ਵਾਰ ਫੇਰ ਵੇਖੋ ਆਪਣੇ ਲਾਮ ਲਸ਼ਕਰ ਦੇ ਨਾਲ ਪੰਥਕ ਪਾਰਟੀ ਦੇ ,,,,,, ਪ੍ਰਧਾਨ ਸਾਬ੍ਹ ਸ਼ਬਦ ਗਾਇਨ ਜਥੇ ‘ਚ ਹਾਜ਼ਰੀ ਭਰ ਰਹੇ ਹਨ। ਹਾਲਾਂਕਿ ਬਿਕਰਮ ਮਜੀਠੀਆ ਸੰਗਤੀ ਰੂਪ ‘ਚ ਨਜ਼ਰ ਆ ਰਹੇ ਹਨ ਪਰ ਸੁਖਬੀਰ ਬਾਦਲ ਦੀ ਇਸ ਵੀਡੀਓ ਨੇ ਸਿਆਸੀ ਤੇ ਧਾਰਮਿਕ ਗਲਿਆਰਿਆ ‘ਚ ਤਰਥੱਲੀ ਮਚਾ ਦਿੱਤੀ ਹੈ।

ਕਿਉਂਕਿ ਬੀਤੇ ਦਿਨ ਸੁਖਬੀਰ ਬਾਦਲ ਨੇ ਵੱਡੇ ਪੱਧਰ ‘ਤੇ ਇਹ ਪ੍ਰਚਾਰ ਕੀਤਾ ਸੀ ਕਿ ਗੁਰੂ ਪੰਥ ਦੀ ਨੁਮਾਇੰਦਾ ਜਥੇਬੰਦੀ ਦੇ ਮੁੱਖ ਮੰਤਰੀ ਸੇਵਾਦਾਰ ਵੱਜੋਂ ਆਪਣੀ ਜ਼ਿੰਮੇਵਾਰ ਅਤੇ ਗੁਰੂ ਚਰਨਾਂ ਨਾਲ ਜੁੜੀ ਭਾਵਨਾ ਦੇ ਮੱਦੇਨਜ਼ਰ ਮੈਂ ਗੁਰੂ ਸਾਹਿਬ ਦਾ ਨਿਮਾਣਾ ਸਿੱਖ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਸਮੇਤ ਸੰਗਤ ਰੂਪ ‘ਚ ਹਾਜ਼ਰ ਹੋਵਾਂਗਾ। ਅਖ਼ੀਰ ਵਿੱਚ ਲਿਖਿਆ ਹੈ ਕਿ ਇਸ ਨੂੰ ਸਿਆਸੀ ਰੰਗ ‘ਚ ਰੰਗਣ ਤੋਂ ਸਭ ਨੂੰ ਗੁਰੇਜ਼ ਕਰਨਾ ਚਾਹੀਦਾ ਹੈ। ਸੋ ਹੁਣ ਸਵਾਲ ਉੱਠਣੇ ਲਾਜ਼ਮੀ ਨੇ ਕਿ ਪੈਦਲ ਮਾਰਚ ‘ਚ ਪ੍ਰਧਾਨ ਸਾਬ੍ਹ ਨੇ ਹਾਈ ਐਂਡ ਐਂਟਰੀ ਕਿਉਂ ਮਾਰੀ।error: Content is protected !!