=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਆਹ ਦੇਖੋ ਜਿੱਤ ਤੋਂ ਬਾਦ ਕੀ ਕਹਿ ਰਿਹਾ ਸੰਨੀ ਦਿਓਲ ਕਹਿੰਦਾ ਅਖੇ ਹੁਣ ਤਾਂ ਮੈਂ …… (ਵੀਡੀਓ )

ਗੁਰਦਾਸਪੁਰ ‘ਚ ਭਾਜਪਾ ਦੇ ਸੰਨੀ ਦਿਓਲ ਨੇ ਸਮਰਥਕਾਂ ਨਾਲ ਜਿੱਤ ਦਾ ਜਸ਼ਨ ਧੂਮ-ਧਾਮ ਨਾਲ ਮਨਾਇਆ।

ਪੂਰੇ ਗੁਰਦਾਸਪੁਰ ‘ਚ ਹੀ ਜਸ਼ਨ ਵਾਲਾ ਮਾਹੌਲ ਹੈ।

ਭਾਜਪਾ ਉਮੀਦਵਾਰ ਸੰਨੀ ਦਿਓਲ ਨੇ ਕਾਂਗਰਸ ਦੇ ਦਿੱਗਜ਼ ਉਮੀਦਵਾਰ ਸੁਨੀਲ ਜਾਖੜ ਨੂੰ ਵੱਡੀ ਲੀਡ ਨਾਲ ਹਰਾਇਆ ਹੈ।

ਜਿੱਤ ਤੋਂ ਬਾਅਦ ਸੰਨੀ ਦਿਓਲ ਦਾ ਪਹਿਲਾ ਬਿਆਨ ਵੀ ਸਾਹਮਣੇ ਆਇਆ ਹੈ,

ਜਿਸ ‘ਚ ਉਨ੍ਹਾਂ ਨੇ ਗੁਰਦਾਸਪੁਰ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਹੁਣ ਗੁਰਦਾਸਪੁਰ ਲਈ ਕੰਮ ਕਰਨਗੇ।

ਦੱਸ ਦੇਈਏ ਕਿ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਭਾਜਪਾ ਨੇ ਸੰਨੀ ਦਿਓਲ, ਕਾਂਗਰਸ ਨੇ ਸੁਨੀਲ ਜਾਖੜ, ‘ਆਪ’ ਨੇ ਪੀਟਰ ਚੀਦਾ ਨੂੰ ਚੋਣ ਮੈਦਾਨ ‘ਚ ਉਤਾਰਿਆ ਸੀ,

ਜਿਨ੍ਹਾਂ ‘ਚੋਂ ਸੰਨੀ ਦਿਓਲ ਨੇ ਵੱਡੀ ਲੀਡ ਹਾਸਲ ਕਰਦਿਆਂ ਜਿੱਤ ਹਾਸਲ ਕੀਤੀ ਹੈ।

ਆਹ ਦੇਖੋ ਜਿੱਤ ਤੋਂ ਬਾਦ ਕੀ ਕਹਿ ਰਿਹਾ ਸੰਨੀ ਦਿਓਲ ਕਹਿੰਦਾ …… (ਵੀਡੀਓ )




error: Content is protected !!