ਇਕ ਕਲਾਕਾਰ ਵਲੋਂ ਇਕ ਗੀਤ ਸ਼ੂਟ ਕੀਤਾ ਗਿਆ ਹੈ ਜਿਸ ਬਾਰੇ ਕੀ ਸਿੱਖ ਵਿਦਵਾਨ ਇਤਰਾਜ ਕਰ ਰਹੇ ਹਨ ਤੁਸੀ ਵੀ ਵੀਡੀਓ ਦੇਖ ਕੇ ਆਪਣੇ ਵਿਚਾਰ ਜਰੂਰ ਦੀਓ ਇਸ ਬਾਰੇ ਗੁਰਜੰਟ ਸਿੰਘ ਨੇ ਵੀ ਇਕ ਪੋਸਟ ਸ਼ੇਅਰ ਕੀਤੀ ਹੈ ਹੈ ਜੋ ਇਸ ਤਰਾਂ ਹੈ
ਕੁੜੀ ਨੂੰ ਵੀਲ ਚੇਅਰ ੳੁੱਤੇ ਵੀ ਤਾਂ ਦਿਖਾੲਿਅਾ ਜਾ ਸਕਦਾ ਸੀ। ਯਰ ਲੋਕਾਂ ਨੂੰ ੲਿਮੋਸ਼ਨਲ ਕਰਕੇ ੲਿਹ ਨਾ ਸੋਚਿਅਾ ਕਰੋ ਕਿ ਤੁਸੀਂ ਗੁਰੂ ਮਹਾਰਾਜ ਦੀ ਮਾਣ ਮਰਿਯਾਦਾ ਦਾ ਖਾਣ ਕਰੀ ਜਾਵੋਗੇ ਤੇ ਅਸੀਂ ਚੁੱਪ ਬੈਠੇ ਰਹਾਂਗੇ। ਬਹੁਤ ਸਾਰੇ ਲੋਕਾਂ ਨੇ ੲਿਸ ਤਰਾਂ ਅਪਾਹਜ ਹੋ ਚੁੱਕੇ ਜੀਵਨ ਸਾਥੀਅਾਂ ਨਾਲ ਵਿਅਾਹ ਕਰਵਾੲੇ ਨੇ ਪਰ ਕਦੇ ਲਾੜਾ ਅਾਪਣੀ ਲਾੜੀ ਨੂੰ ਗੁਰੂ ਦੀ ਹਜੂਰੀ ‘ਚ ਗੋਦੀ ਨਹੀਂ ਚੁੱਕਦਾ ਬਲਕਿ ਵੀਲਚੇਅਰ ਦਾ ੲਿਸਤਮਾਲ ਹੁੰਦਾ ਹੈ।
ੲਿਸ ਗਾੳੁਣ ਵਾਲੇ ਨੂੰ ੲਿਸ ਸਭ ਲੲੀ ਮੁਅਾਫੀ ਮੰਗਣੀ ਚਾਹੀਦੀ ਹੈ ਅਤੇ ੲਿਹ ਸੀਨ ਵੀ ਕੱਟਣਾ ਚਾਹੀਦਾ ਹੈ। ਕੲੀ ਹੁਣ ਕਮਿੰਟ ਕਰਕੇ ਪੁੱਛ ਰਹੇ ਨੇ ਕਿ ਗੁਰੂ ਸਾਹਿਬ ਵੇਲੇ ਤਾਂ ਵੀਲ ਚੇਅਰ ਵੀ ਨਹੀਂ ਸੀ ਪਰ ੲਿਹਨਾਂ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਜੇਕਰ ਵੀਲ ਚੇਅਰ ਨਾ ਵੀ ਹੋਵੇ ਤਾਂ ਕੁੜੀ ਦਾ ਬਾਪ, ਭਾੲੀ, ਚਾਚਾ, ਤਾੲਿਅਾ ਜਾਂ ਮਾਮਾ ਅਾਦਿ ਕੋੲੀ ਸਕਾ ਰਿਸ਼ਤੇਦਾਰ ਕੁੜੀ ਨੂੰ ਚੁੱਕ ਸਕਦਾ ਹੈ ਪਰ ਲਾੜੇ ਨੂੰ ੲਿਸ ਗੱਲ ਦੀ ੲਿਜਾਜ਼ਤ ਨਹੀਂ ਹੈ।
– ਗੁਰਜੰਟ ਸਿੰਘ
ਆਹ ਦੇਖੋ ਗੁਰੂ ਗ੍ਰੰਥ ਸਾਹਿਬ ਦੀ ਹਾਜਰੀ ਚ ਕਲਾਕਾਰ ਵਲੋਂ ਕੀ ਸ਼ੂਟ ਕੀਤਾ ਗਿਆ ਵੀਡੀਓ ਦੇਖ ਕੇ ਆਪਣੇ ਵਿਚਾਰ ਜਰੂਰ ਦੀਓ ਜੀ
Video>>>>>
Gurjant Singh Khalsa
Home ਵਾਇਰਲ ਆਹ ਦੇਖੋ ਗੁਰੂ ਗ੍ਰੰਥ ਸਾਹਿਬ ਦੀ ਹਾਜਰੀ ਚ ਕਲਾਕਾਰ ਵਲੋਂ ਕੀ ਸ਼ੂਟ ਕੀਤਾ ਗਿਆ ਵੀਡੀਓ ਦੇਖ ਕੇ ਆਪਣੇ ਵਿਚਾਰ ਜਰੂਰ ਦੀਓ ਜੀ
ਵਾਇਰਲ