BREAKING NEWS
Search

ਆਹ ਦੇਖੋ ਅੰਬਾਨੀ ਦੀ ਧੀ ਦੇ ਵਿਆਹ ਤੇ ਅੱਜ ਰਾਤ ਕੌਣ ਕੌਣ ਗਿਆ (ਤਸਵੀਰਾਂ )

ਅੱਜ ਮੁੰਬਈ ਵਿੱਚ ਦੇਸ਼ ਦੇ ਸਭ ਤੋਂ ਅਮੀਰ ਕਾਰੋਬਾਰੀ ਮੁਕੇਸ਼ ਅੰਬਾਨੀ ਦੀ ਧੀ ਈਸ਼ਾ ਅੰਬਾਨੀ ਦਾ ਵਿਆਹ ਹੋਏਗਾ। ਅਦਾਕਾਰ ਅਨਿਲ ਕਪੂਰ ਆਪਣੀ ਧੀ ਸੋਨਮ ਕਪੂਰ ਨਾਲ ਨਿਕ ਜੋਨਸ ਵਿਆਹ ਵਿਚ ਸ਼ਾਮਲ ਹੋਣ ਸਮੇਂ ਆਲਿਆ ਭੱਟ ਇਕ ਖੂਬਸੂਰਤ ਅੰਦਾਜ਼ ਵਿਚ ਪ੍ਰਿਯੰਕਾ ਆਪਣੇ ਪਤੀ ਨਿੱਕ ਜੋਨਸ ਨਾਲ ਵਿਆਹ ‘ਚ ਸ਼ਿਰਕਤ ਕਰਦੀ ਹੋਈ ਅਦਾਕਾਰ ਰਜਨੀਕਾਂਤ
ਅੱਜ 12 ਦਸੰਬਰ ਨੂੰ (ਮੁਕੇਸ਼ ਅੰਬਾਨੀ) ਦੀ ਧੀ ਈਸ਼ਾ ਦਾ ਪਿਰਾਮਲ ਗਰੁੱਪ ਦੇ ਚੇਅਰਮੈਨ ਦੇ ਬੇਟੇ ਆਨੰਦ ਨਾਲ ਵਿਆਹ ਹੋ ਰਿਹਾ ਹੈ।ਇਹ ਦੋਵੇਂ ਅੱਜ ਮੁਕੇਸ਼ ਅੰਬਾਨੀ ਦੇ ਘਰ ਐਂਟੀਲਿਆ ਵਿੱਚ ਸੱਤ ਫੇਰੇ ਲੈਣਗੇ।ਐਂਟੀਲਿਆ ਨੂੰ ਬਾਹਰੋਂ ਸਫੈਦ ਰੰਗ ਦੇ ਫੁੱਲਾਂ ਨਾਲ ਦੁਲਹਨ ਦੇ ਘੁੰਡ ਵਾਂਗ ਢੱਕਿਆ ਗਿਆ ਹੈ।ਇਹ ਵਿਆਹ ਮੁੰਬਈ ਵਿਚ ਆਯੋਜਿਤ ਕੀਤਾ ਜਾ ਰਿਹਾ ਹੈ, ਵਿਆਹ ਦੀਆਂ ਤਿਆਰੀਆਂ ਪੂਰੇ ਜ਼ੋਰਾਂ-ਸ਼ੋਰਾਂ ਵਿਚ ਹਨ।
1

2

3

4

5

6

7

8

9

10

11

12

13

14

15

16

17

18

19

20

21

22

23

24

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦerror: Content is protected !!