=== console.log('header!'); // Easy to add and display post grid on your website with or without categoryies filter. Also work with Gutenberg shortcode block.

ਆਹ ਦੇਖਲੋ ਜਿੱਤ ਦੇ ਤਰੁੰਤ ਬਾਅਦ ਮੋਦੀ ਨੇ ਕੀਤਾ ਆਹ ਕੰਮ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਆਹ ਦੇਖਲੋ ਜਿੱਤ ਦੇ ਤਰੁੰਤ ਬਾਅਦ ਮੋਦੀ ਨੇ ਕੀਤਾ ਆਹ ਕੰਮ

ਨਵੀਂ ਦਿੱਲੀ— ਲੋਕ ਸਭਾ ਚੋਣਾਂ ਦੇ ਰੁਝਾਨ ਆਉਣ ਤੋਂ ਬਾਅਦ ਭਾਜਪਾ ਨੂੰ ਮਿਲੀ ਲੀਡ ਨੂੰ ਦੇਖਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਟਵਿੱਟਰ ਹੈਂਡਲ ਤੋਂ ਚੌਕੀਦਾਰ ਸ਼ਬਦ ਹਟਾ ਲਿਆ ਹੈ।

ਮੋਦੀ ਨੇ ਕਿਹਾ,”ਚੌਕੀਦਾਰ ਸ਼ਬਦ ਮੇਰੇ ਟਵਿੱਟਰ ਹੈਂਡਲ ਤੋਂ ਹਟਿਆ ਹੈ ਪਰ ਇਹ ਮੇਰਾ ਇਕ ਅਭਿੰਨ ਹਿੱਸਾ ਹੈ।

ਤੁਹਾਨੂੰ ਸਾਰਿਆਂ ਨੂੰ ਵੀ ਅਜਿਹਾ ਕਰਨ ਦੀ ਅਪੀਲ।” ਇਸ ਦੇ ਨਾਲ ਹੀ ਮੋਦੀ ਨੇ ਲਿਖਿਆ ਕਿ ਇਸ ਭਾਵਨਾ ਨੂੰ ਹਰ ਪਲ ਜਿਉਂਦਾ ਰੱਖੋ ਅਤੇ ਭਾਰਤ ਦੀ ਤਰੱਕੀ ਲਈ ਕੰਮ ਕਰਨਾ ਜਾਰੀ ਰੱਖੋ।




error: Content is protected !!