=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਆਸਟ੍ਰੇਲੀਆ ਦੇ ਡਾਕਟਰਾਂ ਨੇ ਮਰੇ ਬੰਦੇ ਨੂੰ ਜਿਊਂਦਾ ਕਰਨ ਲਈ ਲੱਭੀ ਇਹ ਅਨੋਖੀ ਤਕਨੀਕ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਅਾਮ ਤੌਰ ਤੇ ਕਿਹਾ ਜਾਂਦਾ ਹੈ ਕਿ ਇਸ ਦੁਨੀਅਾਂ ਤੋਂ ਇੱਕ ਵਾਰ ਤੁਰ ਗਿਅਾ ਇਨਸਾਨ ਕਦੇ ਵੀ ਵਾਪਿਸ ਨਹੀਂ ਅਾੳੁਂਦਾ | ਪਰ ਡਾਕਟਰੀ ਸਾਇੰਸ ਵਲੋਂ ਇਸ ਗੱਲ ਨੂੰ ਝੂਠਾ ਸਾਬਿਤ ਕਰ ਦਿੱਤਾ ਗਿਅਾ ਹੈ |

ਅਾਸਟਰੇਲੀਅਾ ਦੇ ਡਾਕਟਰਾਂ ਦੇ ਅਜਿਹੀ ਤਕਨੀਕ ਦਾ ਇਜਾਦ ਕੀਤਾ ਹੈ, ਜਿਸ ਵਿੱਚ ਹਾਰਟ ਅਟੈਕ ਨਾਲ ਮਰਨ ਵਾਲੇ ਮਰੀਜ ਨੂੰ ਮੁੜ ਤੋਂ ਜਿੳੁਂਦਾ ਕੀਤਾ ਜਾ ਸਕਦਾ ਹੈ | ਦੱਸਣਯੋਗ ਹੈ ਕਿ ਮੈਲਬੋਰਨ ਦੇ ਅਲਵਰਡ ਹਸਪਤਾਲ ਵਿੱਚ ਹਾਰਟ ਅਟੈਕ ਨਾਲ ਮਰਨ ਵਾਲੇ 3 ਲੋਕਾਂ ਨੂੰ ਸਫਲਤਾਪੂਰਵਕ ਜਿੳੁਂਦਾ ਕੀਤਾ ਜਾ ਚੁੱਕਾ ਹੈ |

ਜਿਸ ਵਿੱਚ 39 ਸਾਲਾ ਮਿਸੂਰ ਕੋਲਿਸ ਫਿਡਰਲ ਦਿਲ ਦਾ ਮਰੀਜ ਸੀ | ਜੋ ਕਿ 40-50 ਮਿੰਟ ਮਰਿਅਾ ਰਹਿਣ ਤੋਂ ਬਾਅਦ ਜਿੳੁਂਦਾ ਕੀਤਾ ਗਿਅਾ ਸੀ |ਇਸ ਤਕਨੀਕ ਵਿੱਚ ਦੋ ਮਸ਼ੀਨਾਂ ਦੀ ਵਰਤੋ ਕੀਤੀ ਜਾਂਦੀ ਜੋ ਕਿ ਮ੍ਰਿਤਕ ਦੇ ਦਿਮਾਗ ਅਤੇ ਹੋਰ ਜਰੂਰੀ ਅੰਗਾਂ ਨੂੰ ਲਗਾਤਾਰ ਅਾਕਸੀਜਨ ਅਤੇ ਖੂਨ ਸਪਲਾਈ ਕੀਤਾ ਜਾਂਦਾ ਹੈ

ਹਸਪਤਾਲ ਦੇ ਸੀਨੀਅਰ ਡਾ. ਬਰਨਾਰਡ ਦਾ ਕਹਿਣਾ ਹੈ ਕਿ ਇਹ ਬਹੁਤ ਸਫਲ ਤਕਨੀਕ ਹੈ ਅਤੇ ੳੁਮੀਦ ਹੈ ਕਿ ਅਾੳੁਣ ਵਾਲੇ ਸਮੇਂ ਵਿੱਚ ਇਹ ਤਕਨੀਕ ਪੂਰੇ ਅਾਸਟਰੇਲੀਅਾ ਵਿੱਚ ਵਰਤੋ ਵਿੱਚ ਲਿਅਾਂਦੀ ਜਾਵੇਗੀ |




error: Content is protected !!