BREAKING NEWS
Search

ਆਪਣੇ ਵਿਆਹ ਵਿਚ ਪਤਨੀ ਨਿਕਿਤਾ ਦੇ ਨਾਲ ਇਸ ਤਰ੍ਹਾਂ ਨੱਚੇ ਸ਼ਹੀਦ ਮੇਜਰ ਵਿਭੂਤੀ ਦੇਖੋ ਵੀਡੀਓ

ਜਿਵੇ ਕਿ ਤੁਸੀਂ ਸਭ ਜਾਣਦੇ ਹੋ ਕਿ 14 ਫਰਵਰੀ ਨੂੰ ਪੁਲਵਾਮਾ ਹਮਲੇ ਵਿਚ ਸੀ ਆਰ ਪੀ ਐਫ ਦੇ 46 ਜਵਾਨ ਸ਼ਹੀਦ ਹੋ ਗਏ ਸੀ ਇਸ ਹਮਲੇ ਦੇ ਬਾਅਦ 18 ਫਰਵਰੀ ਨੂੰ ਸੈਨਾ ਦੀ ਇੱਕ ਟੁਕੜੀ ਨੇ ਇਸਦਾ ਪਹਿਲਾ ਬਦਲਾ ਲੈਂਦੇ ਹੋਏ ਤਿੰਨ ਦੁਸ਼ਮਣਾਂ ਨੂੰ ਮਾਰ ਦਿੱਤਾ ਸੀ ਹਾਲਾਂਕਿ ਇਸ ਮੁਠਭੇੜ ਵਿਚ ਸੈਨਾ ਦੇ 4 ਜਵਾਨ ਵੀ ਸ਼ਹੀਦ ਹੋਏ ਸੀ ਇਹਨਾਂ ਵਿਚ ਇੱਕ ਸੀ ਮੇਜਰ ਵਿਭੂਤੀ ਡੋਲਕਿਆਂ ਪਿਛਲੇ ਕੁਝ ਦਿਨਾਂ ਵਿਚ ਮੇਜਰ ਵਿਭੂਤੀ ਅਤੇ ਉਹਨਾਂ ਦੀ ਪਤਨੀ ਨਿਕਿਤਾ ਦੀ ਸਟੋਰੀ ਖੂਬ ਵਾਇਰਲ ਹੋ ਰਹੀ ਹੈ ਅਸਲ ਵਿਚ ਵਿਭੂਤੀ ਦੀ ਅੰਤਿਮ ਵਿਦਾਈ ਦੇ ਸਮੇ ਨਿਕਿਤਾ ਨੇ ਜੋ ਗੱਲਾ ਕੀਤੀਆਂ ਸੀ ਅਤੇ ਜਿਸ ਬਹਾਦਰੀ ਨਾਲ ਉਹਨਾਂ ਬੋਲਿਆ ਸਭ ਦੀਆ ਅੱਖਾਂ ਭਰ ਗਈਆਂ ਦੇਹਰਾਦੂਨ ਦੇ ਰਹਿਣ ਵਾਲੇ ਵਿਭੂਤੀ ਨੇ ਸ਼ਹੀਦ ਹੋਣ ਦੇ 10 ਮਹੀਨੇ ਪਹਿਲਾ ਹੀ ਨਿਕਿਤਾ ਨਾਲ ਵਿਆਹ ਕੀਤਾ ਸੀ ਇਹਨਾਂ ਦੇ ਪਿਆਰ ਦੀ ਕਹਾਣੀ ਤੁਸੀਂ ਸਭ ਜਾਣਦੇ ਹੋ ਪਰ ਇਸ ਵਿਚ ਇਹਨਾਂ ਦੋਨਾਂ ਦੇ ਵਿਆਹ ਦਾ ਇਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

ਇਸ ਵੀਡੀਓ ਵਿਚ ਮੇਜਰ ਵਿਭੂਤੀ ਨੇ ਆਪਣੇ ਵਿਆਹ ਵਿਚ ਪਤਨੀ ਨਿਕਿਤਾ ਦੇ ਨਾਲ ਡਾਂਸ ਕੀਤਾ ਇਸ ਵੀਡੀਓ ਵਿਚ ਮੇਜਰ ਕਾਫੀ ਹੈਂਡਸਮ ਦਿੱਖ ਰਹੇ ਹਨ ਤਾ ਉਹਨਾਂ ਦੀ ਪਤਨੀ ਨਿਕਿਤਾ ਵੀ ਬਹੁਤ ਹੀ ਖੂਬਸੂਰਤ ਲੱਗ ਰਹੀ ਹੈ ਇਹਨਾਂ ਦੋਨਾਂ ਨੂੰ ਡਾਂਸ ਕਰਦਾ ਹੋਇਆ ਦੇਖ ਕੇ ਅਜਿਹਾ ਲੱਗਦਾ ਹੈ ਕਿ ਇਹ ਦੋਨੋ ਇੱਕ ਦੂਜੇ ਦੇ ਲਈ ਹੀ ਬਣੇ ਸੀ ਡਾਂਸ ਕਰਦੇ ਹੋਏ ਦੋਨਾਂ ਦੇ ਵਿਚ ਪਿਆਰ ਸਾਫ ਦਿੱਖ ਰਿਹਾ ਹੈ ਇਹ ਵੀਡੀਓ ਜਿਸਨੇ ਵੀ ਦੇਖਿਆ ਉਸਦਾ ਦਿਲ ਪਿਘਲ ਗਿਆ।

ਤੁਹਾਡੀ ਜਾਣਕਾਰੀ ਦੇ ਲਈ ਦੱਸ ਦੇ ਕਿ ਇਸਦੇ ਪਹਿਲਾ ਮੇਜਰ ਵਿਭੂਤੀ ਦੀ ਐਂਟੀ ਵਿਦਾਈ ਦਾ ਵੀ ਇਕ ਵੀਡੀਓ ਵਾਇਰਲ ਹੋਇਆ ਸੀ ਇਸ ਵੀਡੀਓ ਵਿਚ ਪਤਨੀ ਨਿਕਿਤਾ ਆਖਰੀ ਵਾਰ ਆਪਣੇ ਪਤੀ ਨੂੰ ਟਿਕਟਿਕੀ ਲਗਾ ਕੇ ਦੇਖ ਰਹੀ ਸੀ ਇਸ ਦੌਰਾਨ ਉਸਦੀਆਂ ਅੱਖਾਂ ਵਿੱਚੋ ਹੰਝੂ ਲਗਾਤਾਰ ਚਲ ਰਹੇ ਸਨ ਨਿਕਿਤਾ ਨੇ ਇਸ ਦੌਰਾਨ ਆਪਣੇ ਪਤੀ ਨੂੰ ਆਖਰੀ ਵਾਰ ਪਿਆਰ ਕੀਤਾ ਅਤੇ ਆਈ ਲਵ ਯੂ ਵੀ ਕਿਹਾ ਸੀ ਨਿਕਿਤਾ ਨੇ ਇਸ ਦੌਰਾਨ ਕਿਹਾ ਕਿ ਤੁਸੀਂ ਮੇਰੇ ਨਾਲੋਂ ਜਿਆਦਾ ਦੇਸ਼ ਨੂੰ ਪਿਆਰ ਕਰਦੇ ਸੀ ਇਸ ਲਈ ਉਹਨਾਂ ਦੇ ਲਈ ਸ਼ਹੀਦ ਹੋ ਗਏ ਸਾਨੂੰ ਤੁਹਾਡੇ ਤੇ ਮਾਣ ਹੈ ਦੱਸ ਦੇ ਕਿ ਨਿਕਿਤਾ ਆਏ ਵਿਭੂਤੀ ਆਖਰੀ ਵਾਰ ਇੱਕ ਦੂਜੇ ਨੂੰ ਉਦੋਂ ਮਿਲੇ ਜਦੋ ਉਹ ਬਸ ਵਿਚ ਬੈਠ ਕੇ ਡਿਊਟੀ ਤੇ ਜਾ ਰਹੇ ਸੀ।

ਇਸ ਵਿਆਹ ਦਾ ਵੀਡੀਓ ਤੁਸੀਂ ਵੀ ਦੇਖ ਸਕਦੇ ਹੋ ਪਸੰਦ ਆਵੇ ਤਾ ਸ਼ੇਅਰ ਜਰੂਰ ਕਰੋ ਜੀ ਇਹਨਾਂ ਦੋਨਾਂ ਦੀ ਪਿਆਰ ਦੀ ਕਹਾਣੀ ਸਦਾ ਲਈ ਅਮਰ ਹੋ ਜਾਵੇ

ਤੁਹਾਡੀ ਜਾਣਕਾਰੀ ਦੇ ਲਈ ਦੱਸ ਦੇ ਕਿ 18 ਫਰਵਰੀ ਨੂੰ ਜਵਾਨਾਂ ਅਤੇ ਦੁਸ਼ਮਣਾਂ ਦੇ ਵਿਚ ਹੋਈ ਲੜਾਈ ਕਰੀਬ 18 ਘੰਟੇ ਤੱਕ ਚੱਲੀ ਸੀ ਸੈਨਾ ਨੂੰ ਇੱਕ ਖੁਫੀਆ ਜਾਣਕਾਰੀ ਮਿਲੀ ਸੀ ਕਿ ਦੁਸ਼ਮਣ ਪੁਲਵਾਮਾ ਤੋਂ 10 ਕਿਲੋਮੀਟਰ ਦੂਰ ਇਕ ਘਰ ਵਿਚ ਹਨ ਅਜਿਹੇ ਵਿਚ ਸੈਨਾ ਨੇ ਉਥੇ ਜਾ ਕੇ ਇਹਨਾਂ ਨੂੰ ਮਾਰ ਦਿੱਤਾ ਸੀ ਇਸ ਤਰ੍ਹਾਂ ਸੈਨਾ ਦੁਆਰਾ ਪੁਲਵਾਮਾ ਹਮਲੇ ਦਾ ਪਹਿਲਾ ਬਦਲਾ 100 ਘੰਟੇ ਦੇ ਅੰਦਰ ਹੀ ਲਿਆ।



error: Content is protected !!