BREAKING NEWS
Search

ਆਪਣੇ ਪਰਿਵਾਰ ਤੋਂ ਵੱਖ ਹੋ ਕੇ ਰਹਿਣ ਵਾਲੀ ਨੂੰਹ ਨੂੰ ਜਦੋਂ ਇੱਕ ਸਬਜੀ ਵਾਲਾ ਕਹਿੰਦਾ…

 ਵੀਡੀਓ ਪੋਸਟ ਦੇ ਅਖੀਰ ਵਿੱਚ ਜਾ ਕੇ ਦੇਖੋ

ਤੁਸੀ ਅਕਸਰ ਦੇਖਿਅਾ ਹੀ ਹੋਵੇਗਾ ਕਿ ਜਦੋਂ ਵੀ ਕਿਸੇ ਮੁੰਡਾ ਦਾ ਵਿਅਾਹ ਹੁੰਦਾ ਹੈ ਬਹੁਤ ਮੁੰਡੇ-ਕੁੜੀਅਾਂ ਅਜਿਹੀਅਾਂ ਹੁੰਦੀ ਹਨ ਜੋ ਕਿ ਵਿਅਾਹ ਤੋਂ ਬਾਅਦ ਅਾਪਣੇ ਪਰਿਵਾਰ ਵਿੱਚ ਨਹੀ ਰਹਿੰਦੇ ਤੇ ੳੁਹ ਵੱਖ ਹੋ ਕੇ ਰਹਿਣ ਲੱਗ ਪੈਂਦੇ ਹਨ,ਅਸੀ ਸਾਰਿਅਾਂ ਨੂੰ ਅਜਿਹਾ ਨਹੀ ਕਹਿੰਦੇ ੲਿਹ ਸਿਰਫ ਕੁਝ ਕੁ ਲੋਕ ਹਨ ਜੋ ੲਿਸ ਤਰ੍ਹਾਂ ਨਾਲ ਕਰਦੇ ਹਨ, ਅੱਜ ੲਿੱਕ ਵੀਡੀਓ ਦੇਖੀ ਜਿਸ ਨੂੰ ਦੇਖ ਕੇ ਸੋਚਿਅਾ ਕਿ ੲਿਸ ਨੂੰ ਤਹੁਾਡੇ ਨਾਲ ਸਾਂਝੀ ਕੀਤਾ ਜਾਵੇ, ੲਿਹ ੲਿੱਕ ਫਿਲਮ ਹੈ ਜੋ ਕਿ ਅਸਲ ਵਿੱਚ ਸੱਚ ਬਿਅਾਨ ਕਰਦੀ ਹੈ

Punjabi farmer family with tractor,Umrali,Badlapur,District Thane,Maharashtra,India


ੲਿੱਕ ਲੜਕੀ ਜੋ ਕਿ ਅਾਪਣੇ ਸੱਸ ਸੁਹਾਰੇ ਨੂੰ ਛੱਡ ਕੇ ੲਿੱਕ ਕਿਰਾੲੇ ਦੇ ਮਕਾਨ ਵਿੱਚ ਅਾਪਣੀ ਪਤੀ ਨਾ ਰਹਿੰਦੀ ਹੈ, ੳੁਹ ੲਿੱਕ ਵਾਰੀ ਫੋਨ ਤੇ ਲੱਗੀ ਹੋੲੀ ਅਾਪਣੀ ਸਹੇਲੀ ਨੂੰ ਦੱਸਦੀ ਹੈ ਕਿ ਅਸੀ ਕਿਰਾੲੇ ਤੇ ਰਹਿੰਦੇ ਹਾਂ, ਤੇ ਅਸੀ ਬਹੁਤ ਖੁਸ਼ ਹਾਂ, ਫੋਨ ਕੱਟਣ ਤੋਂ ਬਾਅਦ ਅੌਰਤ ਸਬਜੀ ਵਾਲੇ ਨੂੰ ਪੁੱਛਦੀ ਹੈ,,,, ਕਿ ਕੇਲੇ ਕਿਦਾ ਲਾੲੇ ਤਾਂ ਭਾੲੀ ਦਾ ਜਵਾਬ ਹੁੰਦਾ ਹੈ

ਕਿ ਜਿਹੜੇ ਗੱਛੀ ‘ਚ ਅਾ ੳੁਹ ੭੦ ਤੇ ਜਿਹੜੇ ੲਿੱਕਲੇ-ੲਿੱਕਲੇ ਅਾ ੳੁਹ ੩੦ ਰੁਪੲੇ ਲੜਕੀ ਨੇ ੲਿਸ ਦਾ ਕਾਰਨ ਪੁੱਛਿਅਾ ਤਾਂ ਸਬਜੀ ਵਾਲੇ ਨੇ ਜਵਾਬ ਦਿੱਤਾ ਕਿ ਪਰਿਵਾਰ ਹੋਵੇ ਜਾਂ ਗੱਛੀ ਕੀਮਤ ੳੁਦੋਂ ਹੀ ਪੈਂਦੀ ਅਾ ਜਦੋਂ ੲਿੱਕਠੇ ਹੋਵੋ, ਨਹੀ ਤਾਂ ਕੋੲੀ ਕੀਮਤ ਨਹੀ ਚਾਹੇ ਕੇਲੇ ਹੋਣ ਚਾਹੇ ੲਿਨਸਾਨ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦerror: Content is protected !!