BREAKING NEWS
Search

ਆਪਣੇ ਨੌਕਰਾਂ ਦੇ ਨਾਲ ਮੁਕੇਸ਼ ਅੰਬਾਨੀ ਕਰਦੇ ਹਨ ਅਜਿਹਾ ਵਿਵਹਾਰ ਜਾਣ ਕੇ ਰਹਿ ਜਾਵੋਗੇ ਹੈਰਾਨ

ਇਹ ਤਾ ਸਭ ਜਾਣਦੇ ਹਾਂ ਕਿ ਅੰਬਾਨੀ ਪਰਿਵਾਰ ਏਸ਼ੀਆ ਦੇ ਸਭ ਤੋਂ ਅਮੀਰ ਪਰਿਵਾਰਾਂ ਵਿੱਚੋ ਇੱਕ ਹੈ। ਜੀ ਹਾਂ ਇਸ ਲਈ ਤਾ ਆਏ ਦਿਨ ਉਹਨਾਂ ਦੀਆ ਖਬਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਜੇਕਰ ਅਸੀਂ ਸਿੱਧੇ ਸ਼ਬਦਾਂ ਵਿਚ ਕਹੇ ਤਾ ਅੰਬਾਨੀ ਪਰਿਵਾਰ ਵਿੱਚ ਭਲੇ ਹੀ ਕੋਈ ਪਾਰਟੀ ਹੋਵੇ ਜਾ ਕਿਸੇ ਦਾ ਵਿਆਹ ਪਰ ਉਹਨਾਂ ਦੇ ਘਰ ਦਾ ਹਰ ਫੰਕਸ਼ਨ ਚਰਚਾ ਦਾ ਵਿਸ਼ਾ ਹੁੰਦਾ ਹੈ ਹੁਣ ਇਹ ਤਾ ਸਭ ਨੂੰ ਪਤਾ ਹੀ ਹੈ ਕਿ ਅੰਬਾਨੀ ਪਰਿਵਾਰ ਇੱਕ ਦਮ ਰੋਇਲ ਜਿਉਣਾ ਪਸੰਦ ਕਰਦੇ ਹਨ ਵੈਸੇ ਵੀ ਜਿੰਨਾ ਕੋਲ ਏਨਾ ਪੈਸਾ ਹੋਵੇ ਤਾ ਉਹ ਆਪਣੇ ਪੈਸੇ ਦਾ ਜਲਵਾ ਤਾ ਜ਼ਰੂਰ ਦਿਖਾਵੇਗਾ ਗੌਰ ਕਰਨ ਵਾਲੀ ਗੱਲ ਹੈ ਕਿ ਅੰਬਾਨੀ ਦਾ ਘਰ ਏਸ਼ੀਆ ਦੇ ਸਭ ਤੋਂ ਅਮੀਰ ਘਰਾਂ ਦੀ ਲਿਸਟ ਵਿੱਚ ਸ਼ਾਮਿਲ ਹੈ ਅਜਿਹੇ ਵਿਚ ਤੁਸੀਂ ਖੁਦ ਸੋਚ ਸਕਦੇ ਹੈ ਕਿ ਏਨੇ ਵੱਡੇ ਘਰ ਨੂੰ ਸੰਭਾਲਣ ਦੇ ਲਈ ਮੁਕੇਸ਼ ਅੰਬਾਨੀ ਨੇ ਕਿੰਨੇ ਸਾਰੇ ਨੌਕਰ ਰੱਖੇ ਹੋਣਗੇ।

ਜੀ ਹਾਂ ਇਸ ਵਿਚ ਕੋਈ ਦੋ ਰਾਵਾ ਨਹੀਂ ਹਨ ਕਿ ਏਨੇ ਵੱਡੇ ਘਰ ਨੂੰ ਹੈਂਡਲ ਕਰਨ ਦੇ ਲਈ ਘੱਟ ਤੋਂ ਘੱਟ 40 ਤੋਂ 50 ਨੌਕਰ ਵੀ ਘੱਟ ਹੋਣਗੇ ਵੈਸੇ ਤੁਹਾਡੀ ਜਾਣਕਾਰੀ ਦੇ ਲਈ ਦੱਸ ਦੇ ਕਿ ਮੁਕੇਸ਼ ਅੰਬਾਨੀ ਦੇ ਘਰ ਵਿਚ ਤਿੰਨ ਸਵੀਮਿੰਗ ਪੂਲ ,ਇੱਕ ਸਪਾ ,ਹੈਲੀ ਪੇਡ ,ਯੋਗਾ ਅਤੇ ਡਾਂਸ ਸਟੂਡੀਓ ਵੀ ਹੈ ਮਤਲਬ ਜੇਕਰ ਅਸੀਂ ਸੱਚ ਬੋਲੀਏ ਤਾ ਮੁਕੇਸ਼ ਅੰਬਾਨੀ ਦੇ ਘਰ ਵਿਚ ਹੀ ਸਾਰੇ ਸੁਖ ਸੁਵਧਾਵਾ ਮੌਜੂਦ ਹਨ ਅਤੇ ਉਹਨਾਂ ਨੂੰ ਕਿਸੇ ਵੀ ਚੀਜ ਦੇ ਲਈ ਬਾਹਰ ਜਾਣ ਦੀ ਜ਼ਰੂਰਤ ਨਹੀਂ ਹੈ ਹਾਲਾਂਕਿ ਇਹ ਗੱਲ ਅਲੱਗ ਹੈ ਕਿ ਇਸਦੇ ਬਾਵਜੂਦ ਵੀ ਅੰਬਾਨੀ ਪਰਿਵਾਰ ਅਕਸਰ ਵਿਦੇਸ਼ਾ ਵਿੱਚ ਘੁੰਮਦਾ ਰਹਿੰਦਾ ਹੈ ਵੈਸੇ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਮੁਕੇਸ਼ ਅੰਬਾਨੀ ਦੇ ਘਰ ਸੌ ਜਾ ਦੋ ਸੌ ਨਹੀਂ ਬਲਕਿ ਪੂਰੇ ਛੇ ਸੌ ਨੌਕਰ ਕੰਮ ਕਰਦੇ ਹਨ।

ਵੈਸੇ ਤਾ ਮੁਕੇਸ਼ ਅੰਬਾਨੀ ਦੇ ਕੋਲ ਅਜਿਹੀਆਂ ਕਈ ਚੀਜਾਂ ਹਨ ਜਿੰਨਾ ਨੂੰ ਆਮ ਆਦਮੀ ਤਾ ਖਰੀਦਣ ਦੇ ਬਾਰੇ ਵਿਚ ਸੋਚ ਹੀ ਨਹੀਂ ਸਕਦਾ ਜੀ ਹਾਂ ਅਜਿਹੀਆਂ ਚੀਜਾਂ ਜਿੰਨਾ ਨੂੰ ਕੇਵਲ ਇੱਕ ਅਮੀਰ ਆਦਮੀ ਹੀ ਖਰੀਦ ਅਕੜਾ ਹੈ ਉਥੇ ਜੇਕਰ ਅਸੀਂ ਮੁਕੇਸ਼ ਅੰਬਾਨੀ ਦੇ ਘਰ ਵਿਚ ਕੰਮ ਕਰਨ ਵਾਲੇ ਨੌਕਰਾਂ ਦੀ ਗੱਲ ਕੀਤੀ ਜਾਵੇ ਤਾ ਮੁਕੇਸ਼ ਅੰਬਾਨੀ ਨੇ ਕਦੇ ਵੀ ਆਪਣੇ ਕਰਮਚਾਰੀਆਂ ਨੂੰ ਨੌਕਰ ਨਹੀਂ ਮੰਨਿਆ ਹੈ ਜੀ ਹਾਂ ਉਹਨਾਂ ਆਪਣੇ ਪਰਿਵਾਰ ਦਾ ਮੈਂਬਰ ਹੀ ਮਨਦੇ ਹਨ ਦੱਸ ਦੇ ਕਿ ਮੁਕੇਸ਼ ਅੰਬਾਨੀ ਆਪਣੇ ਨੌਕਰਾਂ ਨਾਲ ਵੀ ਉਵੇਂ ਹੀ ਵਿਵਹਾਰ ਕਰਦੇ ਹਨ ਜਿਵੇ ਦਾ ਉਹ ਆਪਣੇ ਪਰਿਵਾਰ ਦੇ ਬਾਕੀ ਮੈਂਬਰਾਂ ਦੇ ਨਾਲ ਕਰਦੇ ਹਨ।

ਜੇਕਰ ਅਸੀਂ ਸਿੱਧੇ ਸ਼ਬਦਾਂ ਵਿਚ ਦਸੀਏ ਤਾ ਮੁਕੇਸ਼ ਦਾ ਆਪਣੇ ਨੌਕਰਾਂ ਨਾਲ ਗੱਲ ਕਰਨ ਦਾ ਤਰੀਕਾ ਅਸਲ ਵਿਚ ਕਾਫੀ ਆਮ ਹੈ ਉਥੇ ਹੀ ਜੇਕਰ ਇਹਨਾਂ ਨੌਕਰਾਂ ਦੀ ਤਨਖਾਹ ਦੀ ਗੱਲ ਕਰੀਏ ਤਾ ਉਹਨਾਂ ਦੀ ਸੈਲਰੀ ਜਾਣ ਕੇ ਤੁਸੀਂ ਹੈਰਾਨ ਹੀ ਰਹਿ ਜਾਵੋਗੇ ਜੀ ਹਾਂ ਦੱਸ ਦੇ ਕਿ ਮੁਕੇਸ਼ ਅੰਬਾਨੀ ਪਰਿਵਾਰ ਦੇ ਘਰ ਵਿਚ ਕੰਮ ਕਰਨ ਵਾਲੇ ਨੌਕਰ ਦੀ ਸੈਲਰੀ ਇੱਕ ਸਰਕਾਰੀ ਕਰਮਚਾਰੀ ਤੋਂ ਵੀ ਕਿਤੇ ਜ਼ਿਆਦਾ ਹੈ ਅਸਲ ਵਿਚ ਮੁਕੇਸ਼ ਅੰਬਾਨੀ ਦੇ ਘਰ ਦਾ ਕੰਮ ਕਰਨ ਵਾਲੇ ਸਾਰੇ ਨੌਕਰਾਂ ਦੀ ਤਨਖਾਹ ਦੋ ਦੋ ਲਖ ਸੈਲਰੀ ਦਿੱਤੀ ਜਾਂਦੀ ਹੈ ਮਤਲਬ ਇੱਕ ਨੌਕਰ ਦੀ ਸੈਲਰੀ ਕਰੀਬ ਦੋ ਲੱਖ ਰੁਪਏ ਹੈ ਅਜਿਹੇ ਵਿਚ ਤੁਸੀਂ ਖੁਦ ਅੰਦਾਜਾ ਲਗਾ ਸਕਦੇ ਹੋ ਕਿ ਮੁਕੇਸ਼ ਅੰਬਾਨੀ ਆਪਣੇ ਨੌਕਰਾਂ ਦਾ ਕਿੰਨਾ ਖਿਆਲ ਰੱਖਦੇ ਹਨ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦerror: Content is protected !!