BREAKING NEWS
Search

ਆਪਣੇ ਨਵੇਂ ਰਿਲੀਜ ਹੋਏ ਧਾਰਮਿਕ ਗੀਤ ਚ’ ਇੱਕ ਵਾਰ ਫਿਰ ਧਮਕ ਬੇਸ ਪਾ ਗਿਆ ਮੁੱਖ ਮੰਤਰੀ,ਦੇਖੋ ਵੀਡੀਓ ਤੇ ਸ਼ੇਅਰ ਕਰੋ

ਧਰਮਪ੍ਰੀਤ ਉਰਫ ਮੁੱਖ ਮੰਤਰੀ ਹਮੇਸ਼ਾਂ ਹੀ ਆਪਣੀ ਕਿਸੇ ਨਾ ਕਿਸੇ ਵੀਡੀਓ ਨੂੰ ਲੈ ਕੇ ਸ਼ੋਸ਼ਲ ਮੀਡੀਆ ਤੇ ਚਰਚਾ ਦੇ ਵਿਚ ਰਹਿੰਦਾ ਹੈ ਤੇ ਪਿੱਛਲੇ ਕਈ ਦਿਨਾਂ ਤੋਂ ਮੁੱਖ ਮੰਤਰੀ ਅਤੇ ਸੋਨੀ ਮਾਣ ਆਪਣੇ ਨਵੇਂ ਆ ਰਹੇ ਸ਼ਬਦ ਦੀ ਪ੍ਰਮੋਸ਼ਨ ਕਰ ਰਹੇ ਸਨ ਤੇ ਉਹਨਾਂ ਨੇ ਆਪਣੇ ਆਉਣ ਵਾਲੇ ਧਾਰਮਿਕ ਗਾਣੇ ਦੀ ਸਭ ਤੋਂ ਤਰੀਕ ਵੀ ਦੱਸੀ ਸੀ

ਜਿਸ ਕਰਕੇ ਲੋਕਾਂ ਨੂੰ ਉਹਨਾਂ ਦੇ ਨਵੇਂ ਸ਼ਬਦ ਦਾ ਬੇਸੱਬਰੀ ਨਾਲ ਇੰਤਜ਼ਾਰ ਸੀ ਤੇ ਅੱਜ ਮੁੱਖ ਮੰਤਰੀ ਫੈਨਜ ਦਾ ਇਹ ਇੰਤਜ਼ਾਰ ਖਤਮ ਹੋ ਚੁੱਕਿਆ ਹੈ ਕਿਉਂਕਿ ਅੱਜ ਮੁੱਖ ਮੰਤਰੀ ਅਤੇ ਸੋਨੀ ਮਾਨ ਦਾ ਨਵਾਂ ਧਾਰਮਿਕ ਗਾਣਾ ਰਿਲੀਜ ਹੋ ਚੁੱਕਿਆ ਹੈ ਤੇ ਲੋਕਾਂ ਵੱਲੋਂ ਉਹਨਾਂ ਦੇ ਇਸ ਸ਼ਬਦ ਨੂੰ ਬਹੁਤ ਹੀ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ ਤੇ

ਉਹ ਇੱਕ ਵਾਰ ਫਿਰ ਤੋਂ ਆਪਣੇ ਇਸ ਸ਼ਬਦ ਦੇ ਨਾਲ ਚਰਚਾ ਦੇ ਵਿਚ ਆ ਗਏ ਹਨ ਤੇ ਉਹਨਾਂ ਦੇ ਇਸ ਸ਼ਬਦ ਦਾ ਨਾਮ ਹੈ ਖਾਲਸੇ ਦੀ ਕਾਰ ਤੇ ਉਹਨਾਂ ਨੇ ਇਸ ਗਾਣੇ ਦੇ ਵਿਚ ਖਾਲਸੇ ਦੀ ਜ਼ਿੰਦਗੀ ਬਾਰੇ ਦਿਖਾਇਆ ਹੈ ਤੇ ਸਾਡੇ ਗੁਰੂਆਂ ਵੱਲੋਂ ਦਿੱਤੀ ਅਣਮੁੱਲੀ ਦਾਤ ਨੂੰ ਲੋਕਾਂ ਦੇ ਸਾਹਮਣੇ ਲੈ ਕੇ ਆਂਦਾ ਹੈ |

ਅਸੀਂ ਤੁਹਾਨੂੰ ਹਮੇਸ਼ਾਂ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਜੋ ਤੁਹਾਡੇ ਤੱਕ ਸਭ ਤੋਂ ਵਾਇਰਲ ਖ਼ਬਰ ਪਹੁੰਚ ਸਕੇ |ਇਸ ਲਈ ਜੇਕਰ ਤੁਸੀਂ ਸਾਡੇ ਨਾਲ ਹਮੇਸ਼ਾਂ ਲਈ ਜੁੜੇ ਰਹਿਣਾ ਚਾਹੁੰਦੇ ਹੋ ਤਾਂ ਹੁਣੇ ਹੀ ਸਾਡਾ ਪੇਜ ਕੌਰ ਮੀਡੀਆ ਲਾਇਕ ਕਰੋ ਤਾਂ ਜੋ ਸਾਡੀ ਆਉਣ ਵਾਲੀ ਹਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ |ਜਿੰਨਾਂ ਵੀਰਾਂ ਨੇ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀerror: Content is protected !!