ਤਾਜਾ ਵੱਡੀ ਖਬਰ
ਅਮਰੀਕਾ ਦੇ ਨਿਊਯਾਰਕ ਵਿੱਚ ਰਹਿਣ ਵਾਲੇ ਅਮਰਦੀਪ ਸਿੰਘ ਨਾਮ ਦੇ 45 ਸਾਲਾ ਇੱਕ ਵਿਅਕਤੀ ਤੇ ਡਿ-ਫੈਂ-ਸ ਪ੍ਰੋ-ਟੈ-ਕ-ਸ਼-ਨ ਐਕਟ ਅਧੀਨ ਕਾਰਵਾਈ ਕੀਤੀ ਜਾ ਰਹੀ ਹੈ। ਇਸ ਵਿਅਕਤੀ ਦੇ ਸਟੋਰ ਵਿੱਚੋਂ 1 ਲੱਖ ਮਾਸਕ, 10000 ਸਰਜੀਕਲ ਗਾਊਨਜ, 2500 ਫੁੱਲ ਬਾਡੀ ਆਈਸੋਲੇਸ਼ਨ ਸੂਟ ਅਤੇ 5 ਲੱਖ ਤੋਂ ਵੀ ਜ਼ਿਆਦਾ ਜੋੜੇ ਡਿਸਪੋਜ਼ਲ ਦਸਤਾਨੇ ਬ-ਰਾ-ਮ-ਦ ਹੋਏ ਹਨ। ਜਿਸ ਵੇਲੇ ਅਮਰੀਕਾ ਕੋਰੋਨਾ ਦੀ ਮਾ-ਰ ਝੱ-ਲ ਰਿਹਾ ਹੈ ਅਤੇ ਲੱਗਭੱਗ 55000 ਤੋਂ ਵੱਧ ਮਨੁੱਖੀ ਜਾਨਾਂ ਜਾ ਚੁੱਕੀਆਂ ਹਨ ਤਾਂ
ਇਹ ਵਿਅਕਤੀ ਅਮਰਦੀਪ ਸਿੰਘ ਡਾਲਰ ਕਮਾਉਣ ਦੇ ਚੱਕਰ ਵਿੱਚ ਉਪਰੋਕਤ ਸਾਮਾਨ ਸਟੋਰ ਕਰਕੇ ਮਹਿੰਗੇ ਮੁੱਲ ਤੇ ਵੇਚ ਰਿਹਾ ਸੀ। ਅਮਰਦੀਪ ਸਿੰਘ ਪਹਿਲਾ ਅਜਿਹਾ ਵਿਅਕਤੀ ਹੈ। ਜਿਸ ਤੇ ਡਿ-ਫੈਂ-ਸ ਪ੍ਰੋ-ਟੈ-ਕ-ਸ਼-ਨ ਐਕਟ ਡੀ ਪੀ ਏ ਅਧੀਨ ਕਾਰਵਾਈ ਕੀਤੀ ਜਾ ਰਹੀ ਹੈ। ਸਰਕਾਰੀ ਵਕੀਲ ਅਨੁਸਾਰ ਅਮਰਦੀਪ ਸਿੰਘ ਨੇ 7 ਸੈਂਟਰ ਪ੍ਰਤੀ ਮਾਸਕ ਦੀ ਦਰ ਨਾਲ ਖਰੀਦ ਕੇ ਇੱਕ ਡਾਲਰ ਪ੍ਰਤੀ ਮਾਸਕ ਦੀ ਦਰ ਨਾਲ ਵਿਕਰੀ ਕੀਤੀ। ਭਾਵੇਂ ਅਟਾਰਨੀ ਜਨਰਲ ਵੱਲੋਂ ਪਾ-ਬੰ-ਦੀ ਲਗਾਈ ਹੋਈ ਸੀ।
ਪਰ ਫਿਰ ਵੀ ਅਮਰਦੀਪ ਸਿੰਘ ਵੱਲੋਂ ਡਾਲਰ ਕਮਾਉਣ ਦੀ ਨੀਅਤ ਨਾਲ ਮਹਿੰਗੇ ਮੁੱਲ ਤੇ ਉਪਰੋਕਤ ਸਾਮਾਨ ਵੇਚਿਆ ਜਾ ਰਿਹਾ ਸੀ। ਜਿਸ ਕਰਕੇ ਉਸ ਤੇ ਡੀ ਪੀ ਏ ਅਧੀਨ ਕਾਰਵਾਈ ਕੀਤੀ ਜਾ ਰਹੀ ਹੈ। ਜਦਕਿ ਅਮਰਦੀਪ ਸਿੰਘ ਦੇ ਵਕੀਲ ਦੁਆਰਾ ਉਸ ਨੂੰ ਬੇ-ਕ-ਸੂ-ਰ ਦੱਸਿਆ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਮਰਦੀਪ ਸਿੰਘ ਨੇ ਤਾਂ ਫਾ-ਇ-ਰ ਸਟੇਸ਼ਨਾਂ ਅਤੇ ਹੋਰ ਲੋ-ੜ-ਵੰ-ਦਾਂ ਨੂੰ ਇਹ ਸਮਾਨ ਮੁਫਤ ਵਿੱਚ ਮੁਹੱਈਆ ਕਰਵਾਇਆ ਹੈ। ਫੇਰ ਉਹ ਕਿਸੇ ਤੋਂ ਵੱਧ ਰੇਟ ਕਿਵੇਂ ਵ-ਸੂ-ਲ ਸਕਦਾ ਹੈ। ਸਬੰਧਿਤ ਪੁਲਿਸ ਹੋਰ ਲੋਕਾਂ ਤੇ ਵੀ ਨ-ਜ਼-ਰ ਰੱਖ ਰਹੀ ਹੈ।
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |
ਤਾਜਾ ਜਾਣਕਾਰੀ