BREAKING NEWS
Search

ਆਪਣਾ ਅੱਧਾ ਖਾਣਾ ਛੱਡ ਦਿੰਦਾ ਹੈ ਇਹ ਕੁੱਤਾ ਕਿਸ ਲਈ,ਇਸਦੀ ਅਸਲ ਕਹਾਣੀ ਜਾਣ ਕੇ ਅੱਖਾਂ ਚੋਂ ਹੰਝੂ ਆ ਜਾਣਗੇ

ਇਸ ਗੱਲ ਨੂੰ ਕੋਈ ਵੀ ਝੂਠਾ ਨਹੀਂ ਕਹਿ ਸਕਦਾ |ਕੁੱਤੇ ਸਭ ਤੋਂ ਜਿਆਦਾ ਵਫ਼ਾਦਾਰ ਜਾਨਵਰ ਹੁੰਦੇ ਹਨ,  ਇਨਸਾਨ ਭਲਾ ਆਪਣੀ ਇਨਸਾਨੀਅਤ ਨੂੰ ਭੁਲਾ ਦੇਵੇ ਪਰ ਕੁੱਤਾ ਕਦੇ ਨਮਕ ਹਰਾਮ ਨਹੀਂ ਕਰਦਾ |ਉਹ ਜਿਸਦਾ ਖਾਂਦਾ ਹੈ ਉਸਦਾ ਪੂਰੀ ਉਮਰ ਅਹਿਸਾਣ ਚੁਕਾਉਂਦਾ ਹੈ |ਅੱਜ ਅਸੀਂ ਤੁਹਾਡੇ ਲਈ ਕੁੱਤਿਆਂ ਦੀ ਇੱਕ ਅਜਿਹੀ ਖ਼ਬਰ ਲੈ ਕੇ ਆਏ ਹਾਂ, ਤੁਹਾਡੀਆਂ ਅੱਖਾਂ ਵਿਚੋਂ ਹੰਝੂ ਆ ਜਾਣਗੇ ਜਿਸਨੂੰ ਪੜ੍ਹ ਕੇ|ਜਿਵੇਂ ਇਨਸਾਨਾਂ ਦਾ ਦਿਲ ਧੜਕਦਾ ਹੈ ਉਸ ਤਰਾਂ ਹੀ ਕੁੱਤਿਆਂ ਦਾ ਵੀ ਦਿਲ ਹੁੰਦਾ ਹੈ |ਜਿਵੇਂ ਇਨਸਾਨਾਂ ਵਿਚ ਜੱਜਬਾਤ ਹੁੰਦੇ ਹਨ, ਉਸ ਤਰਾਂ ਹੀ ਕੁੱਤਿਆਂ ਵਿਚ ਵੀ ਜਜਬਾਤ ਅਤੇ ਅਹਿਸਾਸ ਹੁੰਦੇ ਹਨ |ਕੁੱਤੇ ਹਰ ਚੀਜ ਵਿਚ ਵਫਾਦਾਰੀ ਨਿਭਾਉਂਦੇ ਹਨ ਭਲਾ ਨਫਰਤ ਹੋਵੇ ਜਾਂ ਪਿਆਰ |ਕੁੱਤਿਆਂ ਨੂੰ ਭਗਵਾਨ ਨੇ ਇੱਕ ਅਜੀਬ ਜਿਹੀ ਸ਼ਕਤੀ ਦਿੱਤੀ ਹੈ |ਇਸ ਲਈ ਸ਼ਾਇਦ ਜਦ ਉਹਨਾਂ ਦੇ ਘਰ ਦੇ ਕਿਸੇ ਮੈਂਬਰ ਦੀ ਮੌਤ ਹੋਣ ਵਾਲੀ ਹੁੰਦੀ ਹੈ ਤਾਂ ਉਹਨਾਂ ਨੂੰ ਪਹਿਲਾਂ ਭਨਕ ਲੱਗ ਜਾਂਦੀ ਹੈ ਅਤੇ ਉਹ ਪੂਰੀ ਰਾਤ ਰੋਂਦੇ ਹਨ |ਕੁੱਝ ਅਜਿਹੀ ਇੱਕ ਅਜੀਬ ਘਟਨਾ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ |

ਟਵੀਟਰ @EastonDufur ਨਾਮ ਦੇ ਇੱਕ ਯੂਜਰ ਨੇ ਆਪਣੇ ਦੋ ਕੁੱਤਿਆਂ ਸਵਿਚ ਅਤੇ ਕੁਕੀ ਦੀ ਕਹਾਣੀ ਸਭ ਵਿਚ ਵੰਡਿਆ ਇਸ ਵਿਅਕਤੀ ਨੇ ਟਵੀਟ ਕਰਕੇ ਆਪਣੇ ਕੁੱਤਿਆਂ ਦੀ ਕਹਾਣੀ ਦੱਸੀ ਹੈ ਜਿਸਨੂੰ ਪੜ੍ਹ ਕੇ ਕਿਸੇ ਦੇ ਵੀ ਅੱਖਾਂ ਵਿਚ ਹੰਝੂ ਆ ਜਾਂਦੇ ਹਨ |ਇਸ ਕਹਾਣੀ ਣ ਪੜ੍ਹ ਕੇ ਹਰ ਕੋਈ ਭਾਵੁਕ ਹੋ ਰਿਹਾ ਹੈ ਅਤੇ ਆਪਣੇ ਵਿਚਾਰ ਸ਼ੇਅਰ ਕਰ ਰਿਹਾ ਹੈ |ਚਲੋ ਜਾਣਦੇ ਹਾਂ ਕਿ ਆਖਿਰ ਕੀ ਵਜ੍ਹਾ ਹੈ  ਸਭ ਨੂੰ ਰੋਣ ਲਈ ਮਜਬੂਰ ਕਰ ਰਹੀ ਹੈ |ਟਵੀਟਰ ਤੇ ਇੱਕ ਵਿਅਕਤੀ ਨੇ ਆਪਣੇ ਕੁੱਤੇ ਦੀ ਖਾਣੇ ਦੇ ਨਾਲ ਤਸਵੀਰ ਸ਼ੇਅਰ ,,,,,,  ਕੀਤੀ ਹੈ ਜਿਸ ਵਿਚ ਕੁੱਤੇ ਦੇ ਕੋਲ ਖਾਣਾ ਰੱਖਿਆ ਹੋਇਆ ਹੈ ਅਤੇ ਅੱਧਾ ਥਾਲੀ ਵਿਚ ਬਚਿਆ ਹੋਇਆ ਹੈ |ਉਸ ਤਸਵੀਰ ਦੇ ਨੀਚੇ ਕੈਪਸ਼ਨ ਵਿਚ ਉਸ ਵਿਅਕਤੀ ਨੇ ਦੱਸਿਆ ਕਿ ਉਸਦਾ ਕੁੱਤੇ ਅੱਧਾ ਖਾਣਾ ਖਾਂਦੇ ਹਨ ਅਤੇ ਅੱਧਾ ਵਿਚ ਹੀ ਛੱਡ ਦਿੰਦੇ ਹਨ ਜਿਸਨੂੰ ਪੜ੍ਹ ਕੇ ਲੋਕਾਂ ਦਾ ਦਿਲ ਪਿਘਲ ਰਿਹਾ ਹੈ | ,,,,,,, ਚਲੋ ਜਾਣਦੇ ਹਾਂ ਕਿ ਕੀ ਵਜ੍ਹਾ ਹੈ ਜੋ ਇਹ ਕੁੱਤੇ ਆਪਣਾ ਖਾਣਾ ਅੱਧਾ ਬਚਾ ਰਹੇ ਹਨ ਅਤੇ ਆਖਿਰ ਕਿਸੇ ਲਈ ਬਚਾ ਰਹੇ ਹਨ |ਟਵੀਟ ਦੇ ਅਨੁਸਾਰ ਇਸ ਵਿਅਕਤੀ ਨੇ ਦੱਸਿਆ ਕਿ ਉਸਦੇ ਦੋ ਕੁੱਤੇ ਪਾਲੇ ਹੋਏ ਸਨ |ਇੱਕ ਦਾ ਨਾਮ ਉਸਨੇ ਸਟਿਚ ਰੱਖਿਆ ਸੀ ਅਤੇ ਦੂਸਰੇ ਦਾ ਕੁਕੀ |ਉਸਨੇ ਦੱਸਿਆ ਕਿ ਉਸਦੇ ਘਰ ਵਿਚ ਇੱਕ ਹੀ ਕੁੱਤਿਆਂ ਦੇ ਭੋਜਨ ਖਾਣ ਵਾਲਾ ਥਾਲ ਸੀ |

ਇਸ ਲਈ ਉਹ ਉਸ ਵਿਚ ਅਕਸਰ ਦੋਨਾਂ ਨੂੰ ਖਾਣਾ ਪਾ ਦਿੰਦਾ ਸੀ |ਇਸ ਤੋਂ ਬਾਅਦ ਉਸਨੇ ਦੱਸਿਆ ਕਿ ਅਕਸਰ ਕੁਕੀ ਖਾਣਾ ਖਾ ਕੇ ਥਾਲ ਵਿਚ ਅੱਧਾ ਸਟਿਛ ਦੇ ਲਈ ਰੱਖ ਦਿੰਦਾ ਸੀ |ਕੁਕੀ ਤੋਂ ਬਾਅਦ ਸਟਿਚ ਉਹ ਖਾਣਾ ਖਤਮ ਕਰ ਦਿੰਦਾ ਸੀ |ਪਰ ਹੁਣ ਕੁੱਝ ਸਮਾਂ ਪਹਿਲਾਂ ਹੀ ਬਿਮਾਰੀ ਦੇ ਕਾਰਨ ਸਟਿਛ ,,,,,,, ਇਸ ਦੁਨੀਆਂ ਵਿਚ ਨਹੀਂ ਰਹੀ |ਹੁਣ ਹੁਣ ਵੀ ਕੁਕੀ ਉਸਦੇ ਲਈ ਅੱਧਾ ਹਿੱਸਾ ਉੱਥੇ ਹੀ ਛੱਡ ਦਿੰਦਾ ਹੈ |ਅਸੀਂ ਇਨਸਾਨ ਆਪਣਾ ਖੋ ਜਾਣ ਤੇ ਖੁਸ਼ ਹੁੰਦੇ ਹਾਂ ਕਿ ਆਪਣਾ ਹਿੱਸਾ ਵੰਡਣਾ ਨਹੀਂ ਪਵੇਗਾ ਪਰ ਕੁੱਤਿਆਂ ਦੇ ਪਿਆਰ ਨੇ ਇੱਕ ਨਵੀਂ ਮਿਸਾਲ ਪੈਦਾ ਕਰ ਦਿੱਤੀ ਹੈ |ਉਹਨਾਂ ਦੇ ਲਈ ਉਹਨਾਂ ਦਾ ਸਾਥੀ ਭਾਵੇਂ ਕਿੰਨਾਂ ਵੀ ਦੁਰ ਹੋ ਜਾਵੇ, ਪ੍ਰੰਤੂ ਉਸਦੀਆਂ ਯਾਦਾਂ ਵਿਚ ਨਾਲ ਰਹਿੰਦਾ ਹੈ ਅਤੇ ਉਹ ਆਪਣਾ ਹਿੱਸਾ ਵੰਡ ਕੇ ਆਪਣੇ ਦੋਸਤ ਦੇ ਨਾਲ ਖਾਣ ਤੇ ਖੁਸ਼ ਹੁੰਦੇ ਹਨ |ਦੱਸਿਆ ਜਾ ਰਿਹਾ ਹੈ ਕਿ ,,,,,,, ਇਸ ਕਹਾਣੀ ਨੇ ਹੁਣ ਤੱਕ ਲੱਖਾਂ ਟਵੀਟਰ ਯੂਜਰਾਂ ਦੇ ਦਿਲ ਨੂੰ ਰਵਾ ਦਿੱਤਾ ਹੈ |ਇਸ ਵਿਅਕਤੀ ਨੇ ਆਪਣੇ ਦੋਨਾਂ ਕੁੱਤਿਆਂ ਦੀਆਂ ਕਾਫੀ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ ਜਿੰਨਾਂ ਨੂੰ ਦੇਖ ਕੇ ਆਪਣੇ ਵਿਚਾਰ ਉਸਦੇ ਨਾਲ ਵੰਡ ਰਹੇ ਹਨ  |

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

 



error: Content is protected !!