BREAKING NEWS
Search

ਆਖਿਰ ਕਿਉਂ ਮਰਨ ਦੇ ਬਾਅਦ ਸਾੜ ਦਿੱਤੀ ਜਾਂਦੀ ਹੈ ਲਾਸ਼ ਜਾਣੋ ਇਸਦੇ ਪਿੱਛੇ ਦਾ ਹੈਰਾਨ ਕਰਨ ਵਾਲਾ ਕਾਰਨ

ਆਖਿਰ ਕਿਉਂ ਮਰਨ ਦੇ ਬਾਅਦ ਜਲਾ ਦਿੱਤੀ ਜਾਂਦੀ ਹੈ ਲਾਸ਼ ਜਾਣੋ ਇਸਦੇ ਪਿੱਛੇ ਦਾ ਇਹ ਹੈਰਾਨ ਕਰਨ ਵਾਲਾ ਕਾਰਨ। ਸਾਡੇ ਜੀਵਨ ਦੇ ਦੋ ਅਜਿਹੇ ਪਹਿਲੂ ਹਨ ਇੱਕ ਜ਼ਿੰਦਗੀ ਅਤੇ ਦੂਜਾ ਮੌਤ ਜੋ ਸਾਡੇ ਹੱਥ ਵਿਚ ਬਿਲਕੁਲ ਵੀ ਨਹੀਂ ਹੈ ਇਥੋਂ ਤੱਕ ਕਿ ਲੋਕ ਮੰਦਿਰ ਮਸਜਿਦ ਜਾ ਕੇ ਲੰਬੀ ਉਮਰ ਦੀ ਦੁਆ ਤੱਕ ਮੰਗਦੇ ਹਨ ਤੁਸੀਂ ਲੋਕਾਂ ਨੇ ਸੁਣਿਆ ਹੋ ਹਿਵੇਗਾ ਕਿ ਮੌਤ ਅਤੇ ਜ਼ਿੰਦਗੀ ਤਾ ਉਪਰ ਵਾਲੇ ਦੇ ਹੱਥ ਵਿਚ ਹੈ ਜਿੰਨੀ ਉਸਨੇ ਲਿਖੀ ਹੈ ਉਨੀ ਹੀ ਮਿਲੇਗੀ।

ਅਸੀਂ ਇਹ ਸਾਰੇ ਜਾਣਦੇ ਹਾਂ ਕਿ ਇਕ ਵਕਤ ਆਵੇਗਾ ਜਦੋ ਅਸੀਂ ਇਸ ਦੁਨੀਆਂ ਨੂੰ ਅਲਵਿਦਾ ਕਹਾਂਗੇ ਪ੍ਰੰਤੂ ਆਪਣੀ ਜ਼ਰੂਰਤ ਨੂੰ ਪੂਰਾ ਕਰਨ ਦੇ ਲਈ ਅਸੀਂ ਸਭ ਕੁਝ ਭੁੱਲ ਕੇ ਅੱਗੇ ਵਧਦੇ ਹਾਂ ਅਤੇ ਕੁਝ ਲੋਕ ਤਾ ਅਜਿਹੇ ਵੀ ਹਨ ਜੋ ਅਮਰ ਹੋਣ ਤੱਕ ਦੀ ਦੁਆ ਮੰਗਦੇ ਹਨ ਪਰ ਜੇਕਰ ਅਮਰ ਨਹੀਂ ਤਾ ਮਰਨ ਤੋਂ ਪਹਿਲਾ ਉਹ ਸਭ ਕੰਮ ਅਤੇ ਇੱਛਾਵਾਂ ਨੂੰ ਪੂਰਨ ਕਰਨਾ ਚਹੁੰਦੇ ਹੋ। ਜਨਮ ਅਤੇ ਮਰਨ ਕੁਦਰਤ ਦਾ ਨਿਯਮ ਹੈ :- ਅੱਜ ਦੇ ਭੱਜ ਦੌੜ ਦੀ ਭਰੀ ਲਾਈਫ ਵਿਚ ਕੁਝ ਲੋਕ ਏਨੇ ਉੱਜਲੇ ਰਹਿੰਦੇ ਹਨ ਉਹ ਲੋਕ ਜਾਣਦੇ ਹਨ ਇਕ ਦਿਨ ਮਰਨਾ ਹੈ ਪ੍ਰੰਤੂ ਇਹ ਗੱਲ ਸਵੀਕਾਰ ਨਹੀਂ ਕਰਦੇ ਹਨ ਕੁਝ ਲੋਕ ਮਰਨ ਤੋਂ ਡਰਦੇ ਅਕਸਰ ਉਲਟੇ ਸਿੱਧੇ ਤਰੀਕੇ ਆਪਣਾ ਕੇ ਇਸ ਤੋਂ ਬਚਣ ਦੀ ਕੋਸ਼ਸ਼ ਕਰਦੇ ਹਨ ਪ੍ਰੰਤੂ ਤੁਸੀਂ ਜਾਣਦੇ ਹੋ ਅਜਿਹਾ ਹੋਣਾ ਤਾ ਅਸੰਭਵ ਹੈ ਆਖਿਰ ਕੌਣ ਬਚ ਸਕੇਗਾ ਇਸ ਜੀਵਨ ਮਰਨ ਦੇ ਕੁਦਰਤ ਦੇ ਇਸ ਚੱਕਰ ਤੋਂ।

ਇਹ ਤਾ ਵਿਸ਼ਨੂਪੁਰਾਨ ਵਰਗੇ ਗ੍ਰੰਥਾਂ ਵਿਚ ਵੀ ਲਿਖਿਆ ਹੋਇਆ ਜੋ ਜਨਮ ਲਿਆ ਹੈ ਉਹ ਇਕ ਦਿਨ ਮਰੇਗਾ ਜਰੂਰ। ਆਤਮਾ ਅਮਰ ਰਹਿੰਦੀ ਹੈ ਉਹ ਕਦੇ ਨਹੀਂ ਮਰਦੀ ਅਜਿਹਾ ਵੀ ਮੰਨਿਆ ਜਾਂਦਾ ਹੈ ਉਹ ਇਕ ਸਰੀਰ ਨੂੰ ਛੱਡ ਕੇ ਕਿਸੇ ਦੂਜੇ ਸਰੀਰ ਵਿਚ ਪ੍ਰਵੇਸ਼ ਕਰ ਜਾਂਦੀ ਹੈ ਫਿਰ ਚਾਹੇ ਉਹ ਸਰੀਰ ਇਨਸਾਨ ਦਾ ਹੋਵੇ ਜਾ ਜਾਨਵਰ ਦਾ। ਮਰਨ ਦੇ ਬਾਅਦ ਕਿਉਂ ਹੁੰਦੀ ਹੈ ਸੰਸਕਾਰ ਕਰਨ ਦੀ ਜਲਦੀ :- ਪਰ ਉਸ ਆਤਮਾ ਦੁਆਰਾ ਸਰੀਰ ਛੱਡ ਜਾਣ ਦੇ ਬਾਅਦ ਧਾਰਮਿਕ ਰੂਪ ਤੋਂ ਕੁਝ ਸੰਸਕਾਰ ਕਰਨਾ ਬੇਹੱਦ ਜਰੂਰੀ ਹੈ ਕੀ ਤੁਸੀਂ ਜਾਣਦੇ ਹੋ ਕਿ ਜਦ ਕਿਸੇ ਇਨਸਾਨ ਦੀ ਮੌਤ ਹੁੰਦੀ ਹੈ ਤਾ ਉਸਦਾ ਸੰਸਕਾਰ ਕਰਨ ਦੀ ਜਲਦੀ ਕਿਉਂ ਕੀਤੀ ਜਾਂਦੀ ਹੈ।

ਨਹੀਂ ਜਾਣਦੇ ਤਾ ਅਸੀਂ ਅਸੀਂ ਤੁਹਾਨੂੰ ਦੱਸ ਹੀ ਦਿੰਦੇ ਹਾਂ ਅੰਤਿਮ ਸੰਸਕਾਰ ਦੇ ਅਸਲ ਮਤਲਬ ਕੀ ਹਨ ਕਿਉਂ ਉਹ ਇਸ ਕੰਮ ਵਿੱਚ ਜਿਆਦਾ ਦੇਰੀ ਨਹੀਂ ਕਰਨੀ ਚਾਹੀਦੀ ਹਿੰਦੂ ਧਰਮ ਗ੍ਰੰਥ ਵਿੱਚ ਲਿਖਿਆ ਗਿਆ ਹੈ ਕਿ ਜਦ ਤੱਕ ਪਿੰਡ ਜਾ ਮੁਹੱਲੇ ਵਿਚ ਕਿਸੇ ਦੀ ਲਾਸ਼ ਪਈ ਹੁੰਦੀ ਹੈ ਉਦੋਂ ਤੱਕ ਘਰਾਂ ਵਿਚ ਪੂਜਾ ਨਹੀਂ ਹੁੰਦੀ ,ਚੁੱਲ੍ਹਾ ਵੀ ਨਹੀਂ ਚਲਦਾ ਹੈ। ਤੁਸੀਂ ਲੋਕਾਂ ਨੂੰ ਸ਼ਾਇਦ ਪਤਾ ਹੈ ਜਾ ਨਹੀਂ ਪ੍ਰੰਤੂ ਇਸ ਦੌਰਾਨ ਕੋਈ ਵੀ ਸ਼ੁਭ ਕੰਮ ਨਹੀਂ ਕੀਤਾ ਜਾ ਸਕਦਾ ਹੈ ਅਤੇ ਇਥੋਂ ਤੱਕ ਕਿ ਲਾਸ਼ ਰਹਿਣ ਤੱਕ ਵਿਅਕਤੀ ਇਸ਼ਨਾਨ ਵੀ ਨਹੀਂ ਕਰ ਸਕਦਾ ਇਹੀ ਕਾਰਨ ਹੈ ਕਿ ਲੋਕ ਜਲਦੀ ਨਾਲ ਅੰਤਿਮ ਸੰਸਕਾਰ ਕਰਨ ਦੇ ਲਈ ਰਹਿੰਦੇ ਹਨ। ਇਸਦੇ ਬਿਨਾ ਜਦੋ ਤੱਕ ਅੰਤਿਮ ਸੰਸਕਾਰ ਨਹੀਂ ਹੁੰਦਾ ਲੋਕ ਮ੍ਰਿਤਕ ਸਰੀਰ ਦੀ ਦੇਖਭਾਲ ਕਰਦੇ ਹਨ ਕਿਉਂਕਿ ਕਿਹਾ ਜਾਂਦਾ ਹੈ ਕਿ ਜੇਕਰ ਕੋਈ ਜਾਨਵਰ ਡੈਡ ਸਰੀਰ ਨੂੰ ਛੂਹ ਲਵੇ ਤਾ ਉਸਦੀ ਦੁਰਗਤੀ ਹੁੰਦੀ ਹੈ ਅਤੇ ਮਰਨ ਦੇ ਬਾਅਦ ਉਸਦੀ ਆਤਮਾ ਨੂੰ ਚੈਨ ਨਹੀਂ ਮਿਲਦਾ। ਅਜਿਹਾ ਮੰਨਿਆ ਜਾਂਦਾ ਹੈ ਕਿ ਉਹ ਭਟਕਦੀ ਰਹਿੰਦੀ ਹੈ।



error: Content is protected !!