=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਆਈ ਚੰਗੀ ਖਬਰ – ਇੱਕ ਮਰੀਜ ਦੇ ਸਰੀਰ ਚੋਂ ਮਿਲੇ 2 ਐਂਟੀਬੌਡੀ ਲਗਦਾ ਹੁਣ ਗਲ੍ਹ ਬਣ ਜਾਵੇਗੀ ਕਿਓੰਕੇ

ਕੋਵਿਡ-19 ਦੇ ਇਲਾਜ ‘ਚ ਸਹਾਇਕ ਹੋ ਸਕਣ ਵਾਲੇ 2 ਐਂਟੀਬੌਡੀ ਦੀ ਪਛਾਣ

ਬੀਜਿੰਗ:ਵਿਗਿਆਨੀਆਂ ਨੇ ਕੋਵਿਡ-19 ਨਾਲ ਇਨਫੈਕਟਿਡ ਹੋਣ ਦੇ ਬਾਅਦ ਸਿਹਤਮੰਦ ਹੋਏ ਇਕ ਮਰੀਜ਼ ਤੋਂ ਪ੍ਰਾਪਤ ਅਜਿਹੇ 2 ਐਂਟੀਬੌਡੀ ਦੀ ਪਛਾਣ ਕੀਤੀ ਹੈ ਜੋ ਕੋਰੋਨਾਵਾਇਰਸ ਦੇ ਇਲਾਜ ਵਿਚ ਸਹਾਇਕ ਸਿੱਧ ਹੋ ਸਕਦੇ ਹਨ। ਇਸ ਦੇ ਨਾਲ ਹੀ ਇਹ ਵਾਇਰਸ ਨਾਲ ਲੜਨ ਲਈ ਐਂਟੀਵਾਇਰਲ ਮਤਲਬ ਦਵਾਈਆਂ ਅਤੇ ਟੀਕੇ ਬਣਾਉਣ ਵਿਚ ਸਹਾਇਕ ਹੋ ਸਕਦੇ ਹਨ। ਖੋਜ ਕਰਤਾਵਾਂ ਨੇ ਦੱਸਿਆ ਕਿ ਬੀ38 ਅਤੇ ਐੱਚ4 ਨਾਮ ਦੇ ਦੋ ਐਂਟੀਬੌਡੀ ਦੇ ਸੰਬੰਧ ਵਿਚ ਚੂਹੇ ‘ਤੇ ਕੀਤੀ ਗਈ ਸ਼ੁਰੂਆਤੀ ਜਾਂਚ ਦੇ ਨਤੀਜੇ ਵਿਚ ਵਾਇਰਸ ਦੇ ਅਸਰ ਵਿਚ ਕਮੀ ਦੇਖਣ ਨੂੰ ਮਿਲੀ।

ਇਹਨਾਂ ਖੋਜੀਆਂ ਵਿਚ ‘ਚਾਈਨੀਜ਼ ਅਕੈਡਮੀ ਆਫ ਸਾਈਂਸ’ ਦੇ ਖੋਜ ਕਰਤਾ ਵੀ ਸ਼ਾਮਲ ਹਨ। ‘ਸਾਈਂਸ’ ਪੱਤਰਿਕਾ ਵਿਚ ਪ੍ਰਕਾਸ਼ਿਤ ਇਸ ਅਧਿਐਨ ਦੇ ਨਤੀਜੇ ਦੱਸਦੇ ਹਨ ਕਿ ਇਹ ਐਂਟੀਬੌਡੀ ਇਲਾਜ ਵਿਚ ਲਾਭਾਕਾਰੀ ਹੋ ਸਕਦੇ ਹਨ। ਇਸ ਦੇ ਇਲਾਵਾ ਉਹ ਕੋਵਿਡ-19 ਨਾਲ ਲੜਨ ਵਾਲੇ ਐਂਟੀਵਾਇਰਲ ਅਤੇ ਟੀਕਿਆਂ ਨੂੰ ਬਣਾਉਣ ਵਿਚ ਵੀ ਮਦਦਗਾਰ ਹੋ ਸਕਦੇ ਹਨ। ਚੀਨ ਦੀ ‘ਕੈਪੀਟਲ ਮੈਡੀਕਲ ਯੂਨੀਵਰਸਿਟੀ’ ਦੇ ਖੋਜ ਕਰਤਾ ਵਾਨ ਵੁ ਅਤੇ ਉਹਨਾਂ ਦੇ

ਸਾਥੀਆਂ ਨੇ ਪਾਇਆ ਕਿ ਇਹ ਦੋਵੇਂ ਐਂਟੀਬੌਡੀ ਮਿਲ ਕੇ ਵਾਇਰਸ ਨੂੰ ਬੇਅਸਰ ਕਰਨ ਵਾਲੇ ਮਜ਼ਬੂਤ ਪ੍ਰਭਾਵ ਪੈਦਾ ਕਰ ਸਕਦੇ ਹਨ। ਉਹਨਾਂ ਨੇ ਕਿਹਾ ਕਿ ਦੋਵੇਂ ਐਂਟੀਬੌਡੀ ਨੂੰ ਮਿਲਾ ਕੇ ਤਿਆਰ ਕੀਤੀ ਗਈ ‘ਕਾਕਟੇਲ’ ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਵਿਚ ਸਿੱਧਾ ਲਾਭ ਪਹੁੰਚਾ ਸਕਦੀ ਹੈ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |




error: Content is protected !!