BREAKING NEWS
Search

ਅੱਧੀ ਰਾਤ ਨੂੰ ਪੰਜਾਬ ਚ ਵਾਪਰਿਆ ਕਹਿਰ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਮੋਗਾ (ਵਿਪਨ)—ਮੋਗਾ ਜ਼ਿਲੇ ਦੇ ਪਿੰਡ ਚੜਿੱਕ ’ਚ ਬੀਤੀ ਰਾਤ ਪਤੀ ਵਲੋਂ ਆਪਣੀ ਪਤਨੀ ਨੂੰ ਉਸਦੀ ਬੇ ਵਫ਼ਾਈ ਕਰਕੇ ਰੂਹ ਕੰਬਾਊ ਸਜਾ ਦਿਤੀ ਗਈ ਉਸ ਨੂੰ ਬੁਰੀ ਤਰਾਂ ਕਤਲ ਕਰਕੇ । ਮਿ੍ਰਤਕਾ ਦੀ ਪਛਾਣ ਜੋਤੀ ਰਾਣੀ ਦੇ ਰੂਪ ’ਚ ਹੋਈ ਹੈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਮੌਕੇ ’ਤੇ ਪਹੁੰਚੀ ਪੁਲਸ ਨੇ ਪਤੀ ਅਤੇ ਉਸ ਦੇ ਦੋਸਤ ਨੂੰ ਗਿ੍ਰਫਤਾਰ ਕਰਕੇ 302 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।

ਪੁਲਸ ਦੇ ਮੁਤਾਬਕ ਮਹਿਲਾ ਦਾ ਪਤੀ ਬਲਵੰਤ ਸਿੰਘ ਆਪਣੇ ਦੋਸਤ ਜੱਸਾ ਦੇ ਨਾਲ ਘਰ ’ਚ ਪੀ ਰਿਹਾ ਸੀ, ਜਿਸ ਨੂੰ ਬਲਵੰਤ ਦੀ ਪਤਨੀ ਜੋਤੀ ਰੋਕਦੀ ਸੀ, ਜਿਸ ਦੇ ਚੱਲਦੇ ਬਲਵੰਤ ਨੇ ਜੋਤੀ ਦੇ ਸਿਰ ’ਤੇ ਵਾਰ ਕਰਕੇ ਇਸ ਤਰਾਂ ਕੀਤਾ ਗਿਆ । ਭਰੋਸੇਯੋਗ ਸੂਤਰਾਂ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਉਸ ਦੀ ਪਤਨੀ ਦੇ ਜੱਸਾ ਸਿੰਘ ਦੇ ਨਾਲ ਪਿਛਲੇ ਸਮੇਂ ਤੋਂ ਗਲਤ ਸਬੰਧ ਸੀ।error: Content is protected !!