ਰਾਤ ਨੂੰ ਦਰਵਾਜੇ ਤੇ ਪਿਆ ਖੜਕਾ-ਕੌਣ ਕਰ ਗਿਆ ਇੰਨਾ ਵੱਡਾ ਕਾਂਡ
ਤਰਨ ਤਾਰਨ ਦੇ ਵਲਟੋਹਾ ਏਰੀਏ ਦੇ ਪਿੰਡ ਆਸਲ-ਕੇ-ਉਤਾੜ ਵਿਖੇ ਰਾਤ ਸਮੇਂ ਬੋਹੜ ਸਿੰਘ ਪੁੱਤਰ ਬਚਿੱਤਰ ਸਿੰਘ ਦੇ ਘਰ ਵਿੱਚ ਦਾਖ਼ਲ ਹੋ ਕੇ 2 ਵਿਅਕਤੀ 12 ਤੋਲੇ ਸੋਨਾ ਅਤੇ 65000 ਰੁਪਏ ਖੋ-ਹ ਕੇ ਲੈ ਗਏ। ਇਨ੍ਹਾਂ ਵਿੱਚੋਂ ਇੱਕ ਜਣੇ ਕੋਲ ਪਿ-ਸ-ਤੌ-ਲ ਸੀ ਅਤੇ ਦੂਸਰੇ ਕੋਲ ਦਾ-ਤ-ਰ ਘਰ ਦਾ ਬੂ-ਹਾ ਤੋ-ੜ ਕੇ ਇਹ ਅੰਦਰ ਦਾਖਿਲ ਹੋਏ। ਇੱਕ ਜਣੇ ਨੇ ਘਰ ਦੇ ਮੁਖੀ ਦੇ ਕੰਨ ਤੇ ਪਿ-ਸ-ਤੌ-ਲ ਰੱਖ ਲਈ। ਦੂਸਰੇ ਨੇ ਬੈੱਡ ਵਿਚੋਂ 65 ਹਜ਼ਾਰ ਰੁਪਏ ਕੱ-ਢ ਲਏ। ਔਰਤ ਦੀਆਂ ਵਾਲੀਆਂ ਵੀ ਉਤਰਵਾ ਲਈਆਂ ਅਤੇ ਤਿੰਨ ਘੜੀਆਂ ਵੀ ਚੁੱਕ ਲਈਆਂ। ਘਰ ਦੀ ਫੋਲਾ-ਫਰਾਲੀ ਕਰਕੇ ਉਹ 12 ਤੋਲੇ ਸੋਨਾ ਵੀ ਲੈ ਗਏ।
ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਬੋਹੜ ਸਿੰਘ ਮੁਤਾਬਿਕ ਰਾਹਤ ਦੇ 11-30 ਵਜੇ ਉਨ੍ਹਾਂ ਦਾ ਦਰਵਾਜ਼ਾ ਖ-ੜ-ਕ-ਣ ਦੀ ਆਵਾਜ਼ ਆਈ। ਉਹ ਬੂਹੇ ਵੱਲ ਗਏ ਹੀ ਸਨ ਕਿ ਬੂਹੇ ਦੀ ਚਿ-ਟ-ਕ-ਣੀ ਤੋ-ੜ ਕੇ 2 ਬੰਦੇ ਘਰ ਅੰਦਰ ਦਾਖਿਲ ਹੋ ਗਏ। ਇੱਕ ਵਿਅਕਤੀ ਨੇ ਤੁਰੰਤ ਉਨ੍ਹਾਂ ਦੇ ਕੰਨ ਤੇ ਪਿ-ਸ-ਤੌ-ਲ ਰੱਖ ਦਿੱਤੀ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਘਰ ਵਿੱਚੋਂ ਪਿ-ਸ-ਤੌ-ਲ ਦੀ ਨੋਕ ਤੇ 12 ਤੋਲੇ ਸੋਨਾ, 3 ਘੜੀਆਂ, ਵਾਲੀਆਂ ਅਤੇ 65000 ਰੁਪਏ ਲੈ ਗਏ। ਉਨ੍ਹਾਂ ਨੇ ਰਾਤ ਸਮੇਂ ਹੀ ਪੁਲਿਸ ਨੂੰ ਜਾਣਕਾਰੀ ਦਿੱਤੀ। ਸਵੇਰੇ ਪੁਲਿਸ ਮੌਕੇ ਤੇ ਪਹੁੰਚੀ ਅਤੇ ਮਾਮਲਾ ਦਰਜ਼ ਕੀਤਾ ਗਿਆ। ਬੋਹੜ ਸਿੰਘ ਨੇ ਇ-ਨ-ਸਾ-ਫ਼ ਦੀ ਮੰਗ ਕੀਤੀ ਹੈ।
ਘਰ ਦੀ ਮਾਲਕਣ ਅਮਰਜੀਤ ਕੌਰ ਦਾ ਕਹਿਣਾ ਹੈ ਕਿ ਦੋ-ਸ਼ੀ ਜਲਦੀ ਫੜੇ ਜਾਣੇ ਚਾਹੀਦੇ ਹਨ ਤਾਂ ਕਿ ਕਿਸੇ ਹੋਰ ਨਾਲ ਅਜਿਹਾ ਨਾ ਵਾਪਰ ਸਕੇ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਪਿੰਡ ਆਸਲ-ਕੇ-ਉਤਾੜ ਦੇ ਬੋਹੜ ਸਿੰਘ ਪੁੱਤਰ ਬਚਿੱਤਰ ਸਿੰਘ ਦੇ ਘਰ ਰਾਤ ਸਮੇਂ 2 ਵਿਅਕਤੀ ਦਾਖਿਲ ਹੋ ਕੇ ਉਨ੍ਹਾਂ ਤੋਂ ਇਹ ਸਭ ਸਾਮਾਨ ਖੋ-ਹ ਕੇ ਲੈ ਗਏ ਹਨ। ਪੁਲਿਸ ਅਧਿਕਾਰੀ ਅਨੁਸਾਰ ਪਰਿਵਾਰ ਨੇ ਦੱਸਿਆ ਹੈ ਕਿ ਦੋ-ਸ਼ੀ-ਆਂ ਕੋਲ ਪਿ-ਸ-ਤੌ-ਲ ਅਤੇ ਦਾਤਰ ਸੀ। ਉਨ੍ਹਾਂ ਨੇ ਫਿੰਗਰ ਪ੍ਰਿੰਟਸ ਟੀਮ ਵੀ ਬੁਲਾਈ ਹੈ। ਉਨ੍ਹਾਂ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੋ-ਸ਼ੀ ਜਲਦੀ ਹੀ ਫੜੇ ਜਾਣਗੇ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
Home ਤਾਜਾ ਜਾਣਕਾਰੀ ਅੱਧੀ ਰਾਤ ਨੂੰ ਦਰਵਾਜੇ ਤੇ ਪਿਆ ਖੜਕਾ-ਕੌਣ ਕਰ ਗਿਆ ਇੰਨਾ ਵੱਡਾ ਕਾਂਡ ਤੇ ਸਾਰਾ ਪਿੰਡ ਰਹਿ ਗਿਆ ਸੁੱਤਾ

ਤਾਜਾ ਜਾਣਕਾਰੀ