BREAKING NEWS
Search

ਅੱਜ ਹੁਣੇ ਹੁਣੇ ਇੰਡੀਆ ਚ ਉਡਦੇ ਜਹਾਜ ਨਾਲ ਟ ਕਰਾਇਆ ਪੰਛੀ

ਹੁਣੇ ਆਈ ਤਾਜਾ ਵੱਡੀ ਖਬਰ

ਨਵੀਂ ਦਿੱਲੀ: ਰਾਂਚੀ ਤੋਂ ਮੁੰਬਈ ਲਈ ਸ਼ਨੀਵਾਰ ਨੂੰ ਏਅਰ ਏਸ਼ੀਆ ਦੇ ਜਹਾਜ਼ ਦੇ ਉਡਾਣ ਭਰਨ ਸਮੇਂ ਇੱਕ ਪੰਛੀ ਉਸ ਨਾਲ ਟੱ -ਕ -ਰਾ ਗਿਆ ਜਿਸ ਤੋਂ ਬਾਅਦ ਫਲਾਈਟ ਨੂੰ ਰੋਕਣਾ ਪਿਆ। ਦੱਸ ਦਈਏ ਕਿ ਫਲਾਈਟ ਦੇ ਸਾਰੇ ਯਾਤਰੀ ਸੁਰੱਖਿਅਤ ਹਨ ਇਸ ਦੀ ਜਾਣਕਾਰੀ ਏਅਰ ਲਾਈਨ ਦੇ ਬੁਲਾਰੇ ਨੇ ਦਿੱਤੀ।

ਰਾਂਚੀ ਦੀ ਘਟਨਾ ਬਾਰੇ ਏਅਰ ਏਸ਼ੀਆ ਦੇ ਬੁਲਾਰੇ ਨੇ ਦੱਸਿਆ, “ਕੰਪਨੀ ਦੇ ਜਹਾਜ਼ ਵੀਟੀ-ਐਚਕੇਜੀ ਦਾ ਸੰਚਾਲਨ ਰਾਂਚੀ ਤੋਂ ਮੁੰਬਈ ਲਈ ਉਡਾਣ ਨੰਬਰ I5-632 ਵਜੋਂ ਕੀਤਾ ਜਾ ਰਿਹਾ ਸੀ। ਅੱਜ 8 ਅਗਸਤ, 2020 ਨੂੰ ਇੱਕ ਪੰਛੀ ਸਵੇਰੇ 11:50 ਵਜੇ ਨਿਰਧਾਰਤ ਉਡਾਣ ਸਮੇਂ ਜਹਾਜ਼ ਨਾਲ ਟਕਰਾ ਗਿਆ।”

ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਪਾਈਲਟ ਨੇ ਉਡਾਨ ਭਰਣ ਦੀ ਪ੍ਰਕਿਰੀਆ ਰੋਕ ਦਿੱਤੀ ਤੇ ਮੌਜੂਦਾ ਸਮੇਂ ‘ਚ ਜਹਾਜ਼ ਦੀ ਜਾਂਚ ਚਲ ਰਹੀ ਹੈ। ਉਨ੍ਹਾਂ ਕਿਹਾ ਕਿ ਜਹਾਜ਼ ਨੂੰ ਉਡਾਉਣ ਦੀ ਇਜਾਜ਼ਤ ਮਿਲਦੇ ਹੀ ਇਸ ਦੇ ਮੰਜ਼ਿਲ ਵੱਲ ਵਧਣ ਦੀ ਯੋਜਨਾ ਹੈ।

ਬੁਲਾਰੇ ਨੇ ਅੱਗੇ ਕਿਹਾ, “ਏਅਰ ਏਸ਼ੀਆ ਇੰਡੀਆ ਆਪਣੇ ਮਹਿਮਾਨਾਂ ਅਤੇ ਚਾਲਕ ਦਲ ਦੇ ਮੈਂਬਰਾਂ ਦੀ ਸੁਰੱਖਿਆ ਨੂੰ ਪਹਿਲ ਦਿੰਦੀ ਹੈ ਅਤੇ ਦੇਰੀ ਨਾਲ ਉਡਣ ਕਰਕੇ ਹੋਈ ਪ੍ਰੇ -ਸ਼ਾ ਨੀ ਦੀ ਮੁਆਫੀ ਮੰਗਦੀ ਹੈ।”
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |



error: Content is protected !!