ਕੇਵਲ 10 ਦਿਨ ਵਿਚ ਅੱਖਾਂ ਦਾ ਚਸ਼ਮਾ ਉਤਰਨ ਦੇ ਲਈ ਅਪਣਾਓ ਇਹ ਘਰੇਲੂ ਨੁਸਖਾ ਅੱਜ ਹਰ ਕਿਸੇ ਦੀਆ ਅੱਖਾਂ ਯੂਰਪ ਅਨੇਕਾਂ ਲੱਗੀਆਂ ਹੋਈਆਂ ਹਨ। ਲੋਕਾਂ ਦੀ ਖਰਾਬ ਜੀਵਨ ਸ਼ੈਲੀ ਅਤੇ ਖਾਣ ਪੀਣ ਦੇ ਕਾਰਨ ਇਹ ਸਮੱਸਿਆ ਹੋ ਜਾਂਦੀ ਹੈ। ਬੱਚੇ ਹੋਣ ਜਾ ਵੱਡੇ ਪੋਸ਼ਟਿਕ ਖਾਣੇ ਨੂੰ ਛੱਡ ਕੇ ਬਾਜ਼ਾਰ ਵਿਚ ਮਿਲਣ ਵਾਲੇ ਫਾਸਟ ਫ਼ੂਡ ਵੱਲ ਆਕਰਸ਼ਿਤ ਹੋ ਰਹੇ ਹਨ ਜੰਕ ਫ਼ੂਡ ਨਾਲ ਜਿਆਦਾ ਸਮੱਸਿਆ ਹੁੰਦੀ ਹੈ। ਅੱਜ ਕੱਲ ਦੇ ਬੱਚੇ ਮੋਬਾਇਲ,ਟੀ ਵੀ ਜਾ ਲੈਪਟੋਪ ਵਿਚ ਵੜੇ ਰਹਿੰਦੇ ਹਨ। ਜਿਸਦੇ ਕਾਰਨ ਉਹਨਾਂ ਨੂੰ ਛੋਟੀ ਉਮਰ ਵਿਚ ਹੀ ਚਸ਼ਮਾ ਲੱਗ ਜਾਂਦਾ ਹੈ ਤੁਹਾਨੂੰ ਇਹ ਵੀ ਦਸ ਦੇ ਕਿ ਟੀ ਵੀ ਵਿੱਚੋ ਨਿਕਲਣ ਵਾਲੀਆਂ ਕਿਰਨਾਂ ਅੱਖਾਂ ਦੇ ਲਈ ਕਾਫੀ ਹਾਨੀਕਾਰਕ ਹੁੰਦੀਆਂ ਹਨ ਕੁਝ ਲੋਕ ਅਜਿਹੇ ਹੁੰਦੇ ਹਨ ਜਿੰਨਾ ਨੂੰ ਅੱਖਾਂ ਤੇ ਚਸ਼ਮਾ ਲਗਾਉਣਾ ਬਿਲਕੁਲ ਹੀ ਪੰਸਦ ਨਹੀਂ ਹੁੰਦਾ ਹੈ।
ਪਰ ਨਜ਼ਰ ਕਮਜ਼ੋਰ ਹੋਣ ਦੇ ਕਾਰਨ ਉਹਨਾਂ ਨੂੰ ਇਹ ਲਗਾਉਣਾ ਹੀ ਪੈਂਦਾ ਹੈ ਜੇਕਰ ਤੁਸੀਂ ਵੀ ਆਪਣੀਆਂ ਅੱਖਾਂ ਤੇ ਲੱਗੇ ਇਸ ਚਸ਼ਮੇ ਨੂੰ ਹਟਾਉਣਾ ਚਹੁੰਦੇ ਹੋ ਤਾ ਤੁਸੀਂ ਜਿਆਦਾ ਨਾ ਸੋਚੋ ਅੱਜ ਜੋ ਅਸੀਂ ਤੁਹਾਨੂੰ ਘਰੇਲੂ ਰਾਮਬਾਣ ਇਲਾਜ ਦੱਸਣ ਜਾ ਰਹੇ ਹਾਂ ਉਸਨੂੰ ਜਰੂਰ ਅਪਣਾਓ ਇਸਦੇ ਪ੍ਰਯੋਗ ਨਾਲ ਕੇਵਲ 10 ਦਿਨ ਵਿਚ ਤੁਹਾਡਾ ਅੱਖਾਂ ਤੇ ਲੱਗਿਆ ਚਸ਼ਮਾ ਉਤਰ ਜਾਵੇਗਾ। ਤੁਹਾਨੂੰ ਇਸਦੇ ਲਈ ਜੋ ਲੋੜੀਦੀ ਸਮਗਰੀ ਚਾਹੀਦੀ ਹੈ ਉਹ ਇਸ ਤਰ੍ਹਾਂ ਹੈ ਇਸਦੇ ਲਈ ਬਾਦਾਮ,ਸੋਫ਼ ,ਅਤੇ ਕੁੱਜਾ ਮਿਸ਼ਰੀ ਚਾਹੀਦੀ ਹੋਵੇਗੀ। ਇਸਨੂੰ ਬਣਾਉਣ ਦੀ ਵਿਧੀ :- ਇਹਨਾਂ ਤਿੰਨਾਂ ਚੀਜਾਂ ਨੂੰ ਬਾਰਬਰ ਮਾਤਰਾ ਵਿਚ ਲੈ ਕੇ ਚੰਗੀ ਤਰ੍ਹਾਂ ਪੀਸ ਕੇ ਪਾਊਡਰ ਬਣਾ ਲਵੋ।
ਜੇਕਰ ਕੁੱਜਾ ਮਿਸ਼ਰੀ ਨਾ ਮਿਲੇ ਤਾ ਸਧਾਰਨ ਮਿਸ਼ਰੀ ਵੀ ਪਾ ਸਕਦੇ ਹਾਂ। ਇਸ ਪਾਊਡਰ ਨੂੰ ਕਿਸੇ ਕੱਚ ਦੇ ਬਰਤਨ ਵਿਚ ਭਰ ਕੇ ਰੱਖ ਲਵੋ ਅਤੇ ਰਾਤ ਨੂੰ ਸੌਣ ਤੋਂ ਪਹਿਲਾ ਦੁੱਧ ਨਾਲ ਇੱਕ ਚਮਚ ਇਸਦਾ ਸੇਵਨ ਰੋਜਾਨਾ ਕਰੋ। ਇਸਦੀ ਵਰਤੋਂ ਕਰਨ ਦੇ 10 ਦਿਨਾਂ ਦੇ ਵਿਚ ਵਿਚ ਤੁਹਾਨੂੰ ਇਸਦਾ ਅਸਰ ਦਿਸਣਾ ਸ਼ੁਰੂ ਹੋ ਜਾਵੇਗਾ ਅਤੇ ਜਲਦ ਹੀ ਤੁਸੀਂ ਆਪਣੀਆਂ ਅੱਖਾਂ ਤੋਂ ਐਨਕਾਂ ਨੂੰ ਉਤਾਰ ਦੇਵੋਗੇ। ਸੂਗਰ ਦੇ ਰੋਗੀਆਂ ਨੂੰ ਇਸਦੀ ਵਰਤੋਂ ਨਹੀਂ ਕਰਨੀ ਚਾਹੀਦੀ ਹੈ। ਉਹਨਾਂ ਦੇ ਲਈ ਇਸਦਾ ਸੇਵਨ ਕਰਨਾ ਹਾਨੀਕਾਰਕ ਹੋ ਸਕਦਾ ਹੈ। ਜਾਣਕਾਰੀ ਚੰਗੀ ਲੱਗੇ ਤਾ ਸ਼ੇਅਰ ਜਰੂਰ ਕਰਨਾ ਜੀ।
Home ਘਰੇਲੂ ਨੁਸ਼ਖੇ ਅੱਖਾਂ ਵਿੱਚੋ ਪਾਣੀ ਆਉਣਾ ਧੁੰਦਲਾ ਦਿਸਣਾ ਨਜ਼ਰ ਕਮਜ਼ੋਰ ਹੋਣਾ ਅੱਖਾਂ ਤੇ ਐਨਕਾਂ ਲੱਗੀਆਂ ਹਨ ਤਾ ਉਸਨੂੰ ਵੀ ਉਤਾਰ ਦੇਵੋਗੇ ਲਗਾਤਾਰ ਕਰੋ ਫੋਲੋ ਇਹ ਚੀਜ਼
ਘਰੇਲੂ ਨੁਸ਼ਖੇ