BREAKING NEWS
Search

ਅਮਰੀਕੀ ਕੈਦੀ ਦਾ ਦਾਅਵਾ ਰਿਹਾਅ ਕਰ ਦਿਓ 3 ਮਹੀਨੇ ‘ਚ ਬਣਾਵਾਂਗਾ ਕਰੋਨਾ ਦਾ ਟੀਕਾ

ਕੈਦੀ ਦਾ ਦਾਅਵਾ ਰਿਹਾਅ ਕਰ ਦਿਓ 3 ਮਹੀਨੇ ‘ਚ ਬਣਾਵਾਂਗਾ ਕਿਓੰਕੇ

ਵਾਸ਼ਿੰਗਟਨ : ਗਲੋਬਲ ਮ ਹਾ ਮਾ ਰੀ ਬਣ ਚੁੱਕੇ ਕੋਵਿਡ-19 ਦਾ ਇਲਾਜ ਲੱਭਣ ਲਈ ਦੁਨੀਆ ਭਰ ਦੇ ਵਿਗਿਆਨੀ ਦਿਨ-ਰਾਤ ਰਿਸਰਚ ਕਰਨ ਵਿਚ ਲੱਗੇ ਹੋਏ ਹਨ। ਫਿਲਹਾਲ ਹਾਲੇ ਤੱਕ ਹੁਣ ਤੱਕ ਕੋਈ ਟੀਕਾ ਨਹੀਂ ਲੱਭਿਆ ਜਾ ਸਕਿਆ ਹੈ।ਇਸ ਵਾਇਰਸ ਨੂੰ ਰੋਕਣ ਲਈ ਜ਼ਿਆਦਾਤਰ ਦੇਸ਼ ਲਾਕਡਾਊਨ ਹੋ ਚੁੱਕੇ ਹਨ। ਇਸ ਵਿਚ ਅਮਰੀਕਾ ਦੀ ਜੇਲ ਵਿਚ ਬੰ ਦ ਵਿਚ ਇਕ ਕੈਦੀ ਨੇ ਦਾਅਵਾ ਕੀਤਾ ਹੈ ਕਿ ਉਹ ਇਕਲੌਤਾ ਸ਼ਖਸ ਹੈ ਜੋ ਇਸ ਵਾਇਰਸ ਦੇ ਖਾ ਤ ਮੇ ਦੀ ਦ ਵਾ ਈ ਬਣਾ ਸਕਦਾ ਹੈ।

ਇਸ ਸ਼ਖਸ ਦਾ ਨਾਮ ਮਾਰਟੀਨ ਸ਼ਕਰੇਲੀ ਹੈ ਅਤੇ ਉਹ ਇਕ ਫਾਰਮਾਸੂਟੀਕਲ ਕੰਪਨੀ ਦਾ ਕਾਰਜਕਾਰੀ ਅਧਿਕਾਰੀ ਰਹਿ ਚੁੱਕਾ ਹੈ। ਉਸ ਨੂੰ ਧੋ–ਖਾ ਧ ੜੀ ਦੇ ਇਕ ਮਾਮਲੇ ਵਿਚ 7 ਸਾਲ ਜੇਲ ਦੀ ਸ ਜ਼ਾ ਹੋਈ ਹੈ। ਮਾਰਟੀਨ ਦਾ ਕਹਿਣਾ ਹੈ,”ਉਸ ਨੂੰ ਅਣੂ ਸੰਯੋਜਨ, ਪ੍ਰੀਕਲੀਨਿਕਲ ਟ੍ਰਾਇਲ ਅਤੇ ਡਾਇਗਨੋਸਟਿਕ ਟੈਸਟ ਦਾ ਲੰਬਾ ਅਨੁਭਵ ਹੈ। ਮੈਨੂੰ ਜੇਲ ਵਿਚੋਂ ਬਾਹਰ ਕੱਢ ਦਿੱਤਾ ਜਾਵੇ ਤਾਂ ਜੋ ਮੈਂ ਦੁਨੀਆ ਦਾ ਕ ਲਿ ਆ ਣ ਕਰ ਸਕਾਂ।” ਮਾਰਟੀਨ ਨੇ ਸਿਰਫ 3 ਮਹੀਨੇ ਦੀ ਛੋਟ ਮੰਗੀ ਹੈ। ਮਾਰਟੀਨ ਦਾ ਦਾਅਵਾ ਹੈ ਕਿ ਉਸ ਨੇ ਅਤੇ ਉਸ ਦੇ ਸਾਥੀਆਂ ਨੇ ਹੁਣ ਤੱਕ 8 ਦੀ ਖੋਜ ਕੀਤੀ ਹੈ ਜੋ ਕੋਰੋਨਾ ਨੂੰ ਹ ਰਾ ਸਕਦੀਆਂ ਹਨ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |error: Content is protected !!