BREAKING NEWS
Search

ਅਮਰੀਕਾ ਚ ਵਾਪਰਿਆ ਕਹਿਰ ਪੰਜਾਬ ਚ ਛਾਈ ਸੋਗ ਦੀ ਲਹਿਰ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਪੰਜਾਬੀ ਨੌਜਵਾਨ ਆਪਣੀਆਂ ਅੱਖਾਂ ਦੇ ਵਿਚ ਲੱਖਾਂ ਸੁਪਨੇ ਸਜ਼ਾ ਕੇ ਵਿਦੇਸ਼ੀ ਧਰਤੀ ਦਾ ਰੁੱਖ ਕਰਦੇ ਹਨ | ਪਰ ਕਈ ਵਾਰ ਉੱਥੇ ਜਾ ਕੇ ਅਜਿਹੇ ਹਾਦਸੇ ਵਾਪਰ ਜਾਂਦੇ ਹਨ, ਜਿਸ ਦੀ ਉਮੀਦ ਕਿਸੇ ਨੂੰ ਨਹੀਂ ਹੁੰਦੀ | ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨ ਲਈ ਵਿਦੇਸ਼ੀ ਧਰਤੀ ਉਤੇ ਗਏ, ਇਹ ਨੌਜਵਾਨ ਆਪਣੇ ਪਿੱਛੇ ਆਪਣੇ ਪਰਿਵਾਰ ਨੂੰ ਛੱਡ ਜਾਂਦੇ ਹਨ ਅਤੇ ਕਈ ਵਾਰ ਹਮੇਸ਼ਾ ਲਈ ਹੀ ਉਨਾਂ ਤੋਂ ਦੂਰ ਚਲੇ ਜਾਂਦੇ ਹਨ | ਇਕ ਬੇਹੱਦ ਹੀ ਮੰਦਭਾਗੀ ਖ਼ਬਰ ਵਿਦੇਸ਼ੀ ਧਰਤੀ ਤੋਂ ਸਾਹਮਣੇ ਆਈ ਹੈ, ਜਿੱਥੇ ਕਹਿਰ ਬਰਸੀਆਂ ਹੈ ਅਤੇ ਪੰਜਾਬ ਤਕ ਇਸ ਕ-ਹਿ-ਰ ਨੇ ਸੋਗ ਮਚਾ ਦਿੱਤਾ ਹੈ |

ਵਿਦੇਸ਼ੀ ਧਰਤੀ ਉਤੇ ਇਕ ਪੰਜਾਬੀ ਨੌਜਵਾਨ ਦੀ ਮੌ-ਤ ਹੋਈ ਹੈ,ਅਤੇ ਪੰਜਾਬ ‘ਚ ਸੋਗ ਦਾ ਮਾਹੌਲ ਪੈਦਾ ਹੋ ਹੁੱਕਾ ਹੈ |ਬਟਾਲਾ ਤੋਂ ਸਾਰੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇਸ ਵੇਲ਼ੇ ਦੁਖਾਂ ਦਾ ਪਹਾੜ ਟੁੱਟ ਪਿਆ ਹੈ , ਅਮਰੀਕਾ ਪਰਿਵਾਰ ਵਾਲਿਆਂ ਨੇ ਆਪਣਾ ਬੱਚਾ ਭੇਜਿਆ ਸੀ, ਪਰ ਉਨਾਂ ਨੂੰ ਨਹੀਂ ਸੀ ਪਤਾ ਕਿ ਉਨਾਂ ਦਾ ਬੱਚਾ ਨਹੀਂ ਉਸਦੀ ਲਾਸ਼ ਵਾਪਿਸ ਪੰਜਾਬ ‘ਚ ਆਵੇਗੀ |ਅਮਰੀਕਾ ਦੇ ਕੈਲੀਫੋਰਨੀਆਂ ਵਿਚ ਇਕ ਅਜਿਹਾ ਸੜਕੀ ਹਾਦਸਾ ਵਾਪਰਿਆ, ਜਿਸਨੇ ਇਕ ਪੰਜਾਬੀ ਨੌਜਵਾਨ ਦੀ ਜਾ-ਨ ਲੈ ਲਈ |

ਬਲਾਕ ਭੇਟ ਪੱਤਣ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਦੇ ਪ੍ਰਧਾਨ ਸਕੱਤਰ ਸਿੰਘ ਜਿਨ੍ਹਾਂ ਨੇ ਆਪਣਾ ਪੁੱਤਰ ਅਮਰੀਕਾ ਭੇਜਿਆ ਸੀ , ਉਸਦੀ ਕੈਲੀਫੋਰਨੀਆਂ ਵਿਚ ਮੌ-ਤ ਹੋ ਗਈ ਹੈ | ਮ੍ਰਿ-ਤ-ਕ ਅੰਮ੍ਰਿਤਪਾਲ ਸਿੰਘ ਅਮਰੀਕਾ ਦੇ ਕੈਲੀਫੋਰਨੀਆਂ ਵਿਚ , ਉਥੇ ਟਰਾਲਾ ਚਲਾ ਕੇ ਗੁਜ਼ਾਰਾ ਕਰਦਾ ਸੀ , ਪਰ ਉਸ ਨਾਲ ਵਾਪਰੀ ਇਹ ਘਟਨਾ ਸਭ ਨੂੰ ਦੁੱਖ ਦੇ ਮਾਹੌਲ ਵਿਚ ਪਾ ਗਈ ਹੈ | ਪੂਰੇ ਪਿੰਡ ਵਿਚ ਸੋਗ ਦੀ ਲਹਿਰ ਛਾਂ ਗਈ ਹੈ |ਜ਼ਿਕਰਯੋਗ ਹੈ ਕਿ, ਅੰਮ੍ਰਿਤਪਾਲ ਸਿੰਘ ਲਗਭਗ 8 ਸਾਲ ਪਹਿਲਾਂ ਰੋਜ਼ੀ ਰੋਟੀ ਕਮਾਉਣ ਲਈ ਅਮਰੀਕਾ ਗਿਆ ਸੀ | ਉੱਥੇ ਉਹ ਟਰਾਲਾ ਚਲਾਉਣ ਦਾ ਕੰਮ ਕਰਦਾ ਸੀ ਅਤੇ ਆਪਣਾ ਗੁਜ਼ਾਰਾ ਕਰ ਰਿਹਾ ਸੀ।

ਪਰ ਅੱਜ ਜੱਦ ਉਹ ਆਪਣੇ ਟਰਾਲੇ ’ਤੇ ਸਵਾਰ ਹੋ ਕੇ ਜਾ ਰਿਹਾ ਸੀ ਕਿ ਅਚਾਨਕ ਰਸਤੇ ਵਿਚ ਇਕ ਭਿ-ਆ-ਨ-ਕ ਸੜਕ ਹਾਦਸਾ ਵਾਪਰ ਗਿਆ, ਅਤੇ ਉਸਦੀ ਮੌ-ਤ ਹੋ ਗਈ | ਮ੍ਰਿਤਕ ਦੇ ਭਰਾ ਵਲੋਂ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਗਿਆ ਕਿ ,ਉਸਦਾ ਭਰਾ ਉੱਥੇ ਰੋਟੀ ਰੋਜ਼ੀ ਕਮਾਉਣ ਲਈ ਗਿਆ ਸੀ, ਪਰ ਇਸ ਹਾਦਸੇ ਦਾ ਸ਼ਿ-ਕਾ-ਰ ਹੋ ਗਿਆ | ਦੂਜੇ ਪਾਸੇ ਪਿੰਡ ਵਾਸੀਆਂ ਵਲੋਂ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਕਿ ਮ੍ਰਿਤਕ ਅਮ੍ਰਿਤਪਾਲ ਸਿੰਘ ਦੀ ਲਾ-ਸ਼ ਪੰਜਾਬ ਲਿਆਉਣ ’ਚ ਪਰਿਵਾਰ ਦੀ ਮਦਦ ਕੀਤੀ ਜਾਵੇ ਤਾਂ ਜੋ ਉਹ ਉਸਦਾ ਅੰਤਿਮ ਸੰਸਕਾਰ ਆਪਣੇ ਰੀਤੀ ਰਿਵਾਜ਼ਾਂ ਨਾਲ ਕਰ ਸੱਕਣ ,ਇਸ ਵੇਲ੍ਹੇ ਪਿੰਡ ‘ਚ ਬੇਹੱਦ ਦੁੱਖ ਭਰਿਆ ਮਾਹੌਲ ਹੈ |error: Content is protected !!