ਟਰੰਪ ਨੂੰ ਵੜਨਾ ਪਿਆ ਖੁਫੀਆ ਬੰਕਰ ਚ
ਅਮਰੀਕਾ ਵਿਚ ਹਾਲਤ ਇਸ ਕਦਰ ਬੇਕਾਬੂ ਹੋ ਰਹੇ ਹਨ ਕੇ ਜੋਰਜ ਦੀ ਮੌਤ ਤੋਂ ਬਾਅਦ ਵਾਈਟ ਹਾਊਸ ਨੇੜੇ ਜਦੋਂ ਪ੍ਰਦਰਸ਼ਨਕਾਰੀਆਂ ਅਤੇ ਪੁਲਸ ਦੇ ਵਿਚਕਾਰ ਜਬਰਦਸਤ ਝ ੜ ਪਾਂ ਹੋਈਆਂ ਤਾ ਇਕ ਵਾਰ ਤਾ ਪ੍ਰਦਰਸ਼ਨਕਾਰੀ ਬੈਰੀਕੋਡ ਤੋੜਦੇ ਹੋਏ ਅਗੇ ਵੱਧ ਗਏ। ਜਿਸ ਤੋਂ ਰਾਸ਼ਟਰਪਤੀ ਟਰੰਪ ਦੀ ਸੁਰੱਖਿਆ ਦੇ ਮਦੇਨਜਰ ਸੀਕ੍ਰੇਟ ਸਰਵਿਸ ਦੇ ਏਜੰਟ ਓਹਨਾ ਨੂੰ ਵਾਈਟ ਹਾਊਸ ਵਿਚ ਬਣੇ ਹੋਏ ਬੰਕਰ ਵਿਚ ਲੈ ਗਏ
ਇਹ ਬੰਕਰ ਕਿਸੇ ਵਡੇ ਹ ਮ ਲੇ ਮੌਕੇ ਹੰ ਗਾ ਮੀ ਹਲਾਤਾਂ ਵਿਚ ਰਾਸ਼ਟਰਪਤੀ ਦੀ ਸੁਰੱਖਿਆ ਲਈ ਬਣਾਇਆ ਹੋਇਆ ਹੈ । ਜੋ ਕੇ ਬਹੁਤ ਹੀ ਜਿਆਦਾ ਸੁਰੱਖਿਅਤ ਹੈ। ਦੱਸਿਆ ਜਾ ਰਿਹਾ ਹੈ ਕੇ ਟਰੰਪ ਇਸ ਬੰਕਰ ਵਿਚ ਇਕ ਘੰਟੇ ਤਕ ਰਹੇ। ਇਹ ਜਿਕਰ ਜੋਗ ਹੈ ਕੇ ਅਮਰੀਕਾ ਦੇ ਵਿਚ ਹਾਲਤ ਬਹੁਤ ਨਾਜ਼ੁਕ ਹੁੰਦੇ ਜਾ ਰਹੇ ਹਨ।
ਕੈਲੀਫੋਰਨੀਆਂ ਦੇ 20 ਸ਼ਹਿਰਾਂ ਦੇ ਵਿਚ ਹੀ ਲੋਕਾਂ ਨੇ ਕਰਫਿਊ ਤੋੜਿਆ ਰੋਸ ਪ੍ਰਦਰਸ਼ਨ ਕੀਤੇ ਅਤੇ ਕਈ ਸਟੋਰਾਂ ਨੂੰ ਲੁੱਟ ਲਿਆ। ਇਹ ਜਿਕਰ ਜੋਗ ਹੈ ਕੇ ਭਾਰੀ ਗਿਣਤੀ ਵਿਚ ਨੈਸ਼ਨਲ ਗਾਰਡ ਦੇਸ਼ ਭਰ ਵਿਚ ਲਗਾਈ ਗਈ ਹੈ। ਪਿਛਲੇ 5 ਦਿਨਾਂ ਤੋਂ ਅਮਰੀਕਾ ਵਿਚ ਰੋਸਪਰਦਾਰਸ਼ਨ ਚਲ ਰਹੇ ਹਨ ਅਤੇ 4400 ਦੇ ਕਰੀਬ ਲੋਕਾਂ ਨੂੰ ਗਿਰਫ਼ਤਾਰ ਕੀਤਾ ਜਾ ਚੁਕਾ ਹੈ।
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

ਤਾਜਾ ਜਾਣਕਾਰੀ