BREAKING NEWS
Search

ਅਨੋਖੀ ਘਟਨਾ: ਕੁੜੀ ਜਦੋ ਸੌਂਦੀ ਸੀ ਤਾਂ ਹੁੰਦੀ ਸੀ ਇਕੱਲੀ ਪਰ ਨਾਲ ਹੁੰਦਾ ਸੀ ਕੋਬਰਾ ਜਦ ਉੱਠਦੀ ਸੀ ਤਾਂ

ਸਾਰੀ ਦੁਨੀਅਾਂ ਵਿੱਚ ਬਹੁਤ ਤਰ੍ਹਾਂ ਦੇ ਅਜੀਬੋ ਗਰੀਬ ਲੋਕ ਰਹਿੰਦੇ ਹਨ, ਜਿਹਨਾਂ ਦਾ ਰਹਿਣ ਸਹਿਣ ਦਾ ਅੰਦਾਜ਼ ਹੀ ਵੱਖਰਾਂ ਹੁੰਦਾ ਹੈ, ਤੇ ਕੲੀਅਾਂ ਦਾ ਅੰਦਾਜ਼ ਅਜਿਹਾ ਹੁੰਦਾ ਹੈ, ਜਿਸ ਨੂੰ ਦੇਖ ਕੇ ਤੁਸੀ ਵੀ ਹੈਰਾਨ ਰਹਿ ਜਾੳੁਗੇਂ, ਅੱਜ ਅਸੀ ੲਿੱਕ ਅਜਿਹੀ ਲੜਕੀ ਬਾਰੇ ਗੱਲ ਕਰਨ ਜਾ ਰਹੇ ਹਾਂ ਜੋ ਕਿ ਸੱਪ ਦੇ ,,,, ਨਾਲ ਸੋਂਦੀ ਹੈ।ਇਹ ਕੁੜੀ ਦਿੱਲੀ ਦੇ ਕ੍ਰਿਸ਼ਣਾ ਨਗਰ ਵਿੱਚ ਰਹਿਣ ਵਾਲੀ ਇੰਦਰ ਕੌਰ ਉਰਫ ਰਿੰਕੀ ਹੈ ਇਹ ਕੁੜੀ ਸੱਪ ਦੇ ਨਾਲ ਸੋਂਦੀ ਹੈ ਫਿਰ ਵੀ ਸੁਰੱਖਿਅਤ ਹੈ।

ਦੱਸ ਦੇਈਏ ਕਿ ਰਿੰਕੀ ਨੇ ਦੱਸਿਆ ਕਿ 1 ਦਿਨ ਉਸਦੇ ਪਰਿਵਾਰ ਦੇ ਸਾਰੇ ਮੈਂਬਰ ਵਿਦੇਸ਼ ਜਾ ਰਹੇ ਭਰਾ ਨੂੰ ਛੱਡਣ ਏਅਰਪੋਰਟ ਗਏ ਸਨ ਅਤੇ ਉਹ ਘਰ ਉੱਤੇ ਇਕੱਲੀ ਸੀ।ਜਦੋਂ ੳੁਹ ਸਵੇਰੇ ੳੁੱਠੀ ਤਾਂ ੳੁਸ ਦੇ ਬਿਸਤਰੇ ਵਿੱਚ 4 ਫੁੱਟ ਦਾ ਸਫੇਦ ਸੱਪ ਵੀ ਸੋ ਰਿਹਾ ਸੀ। ਸੱਪ ਨੂੰ ਵੇਖਕੇ ਉਹ ਕਾਫ਼ੀ ਡਰ ਗਈ ਅਤੇ ਇਸਦੀ ਜਾਣਕਾਰੀ ਪਰਿਵਾਰ ਨੂੰ ਦਿੱਤੀ। ਇਸ ਸੱਪ,,,,,  ਨੂੰ ਫੜਨ ਲਈ ਸੱਪ ਰੈਸਕਿਊ ਟੀਮ ਨੂੰ ਬੁਲਾਇਆ ਅਤੇ ਉਸਨੂੰ ਫੜਕੇ ਦੂਰ ਖੇਤ ਵਿੱਚ ਛੱਡ ਦਿੱਤਾ।

ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਕੁੱਝ ਦਿਨਾਂ ਬਾਅਦ ,,,,, ਉਹ ਸੱਪ ਫਿਰ ਤੋਂ ਉਸ ਮਹਿਲਾ ਦੇ ਕੋਲ ਆ ਕਰ ਸੋ ਗਿਆ। ਉਂਜ ਤਾਂ ਸੱਪ ਕੁੜੀ ਦੇ ਕੋਲ ਆਰਾਮ ਨਾਲ ਸੋ ਰਿਹਾ ਸੀ। ੲਿਹ ਕੋੲੀ ਪਹਿਲੀ ਘਟਨਾਂ ਨਹੀ ੲਿਸ ਤੋਂ ਪਹਿਲਾਂ ਵੀ ਕੲੀ ਹੈਰਾਨੀਜਨਕ ਘਟਨਾਂ ਸਾਹਮਣੇ ਅਾੳੁਂਦੀਅਾਂ ਰਹਿੰਦੀਅਾਂ ਹਨ

ਤਾਜੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦerror: Content is protected !!